28.4 C
Chandigarh
Sunday, August 19, 2018
ਐਨ ਐਨ ਬੀ ਨਵੀਂ ਦਿੱਲੀ - ਮੀਡੀਆ ਨਾਲ ਆਪਣੇ ਨਿੱਘੇ ਸਬੰਧ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਦੇ ਰਾਸ਼ਟਰੀ ਸਵੱਛਤਾ ਮੁਹਿੰਮ ਵਿੱਚ ਮੀਡੀਆ ਦੀ ਭੂਮਿਕਾ ਦੀ ਸਰਾਹਨਾ ਕੀਤੀ ਅਤੇ ਨਾਲ ਹੀ ਵਾਅਦਾ ਕੀਤਾ ਕਿ ਉਹ ਪੱਤਰਕਾਰਾਂ ਨਾਲ ਅੰਤਰ ਕਿਰਿਆ ਦਾ ਕੋਈ ਨਾ ਕੋਈ ਰਾਹ ਜ਼ਰੂਰ ਕੱਢਣਗੇ। ਇਹ...
ਐਨ ਐਨ ਬੀ ਅੰਮ੍ਰਿਤਸਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਵਿਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਪ੍ਰਕਾਸ਼ਨਾ ਕਰਨ ਵਾਸਤੇ ਪ੍ਰਵਾਨਗੀ ਦਿੱਤੀ ਜਾਵੇ। ਇਹ ਪ੍ਰਵਾਨਗੀ ਮਿਲਣ ਮਗਰੋਂ ਦਿੱਲੀ ਕਮੇਟੀ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।...
ਆਰ ਐਸ ਐਸ ਨੇ ਆਪਣੀ ਪ੍ਰਤਿਕਾ ਵਿੱਚ ਛਪੇ ਲੇਖ ਨਾਲੋਂ ਨਾਤਾ ਤੋੜਿਆ ਐਨ ਐਨ ਬੀ ਨਵੀਂ ਦਿੱਲੀ/ਤਿਰੂਵਨੰਤਪੁਰਮ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਆਪਣੀ ਇਕ ਮਲਿਆਲਮ ਪੱਤ੍ਰਿਕਾ ਵਿੱਚ ਛਪੇ ਵਿਵਾਦਗ੍ਰਸਤ ਲੇਖ ਤੋਂ ਨਾਤਾ ਤੋੜ ਲਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਨਾਥੂਰਾਮ ਗੋਡਸੇ ਨੂੰ ਮਹਾਤਮਾ ਗਾਂਧੀ ਦੀ ਬਜਾਏ ਜਵਾਹਰ...
NewZNew (New Delhi) : Assembly elections in Jammu and Kashmir and Jharkhand will be held in five phases beginning Nov 25 and ending Dec 20. By-elections to three Delhi assembly seats will also be held Nov 25. Counting for all the seats would be held Dec 23, the Election...
NewZNew (New Delhi) : Prime Minister Narendra Modi will host journalists over tea today in the national capital in what will be his first formal outreach to the media. The 'Deepawali Milan', as the event is being called, will take place around 11 am at 9, Ashoka Road, adjoining...
ਐਨ ਐਨ ਬੀ ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕੋਲਾ ਖਾਣਾਂ ਸਬੰਧੀ ਇਕ ਆਰਡੀਨੈਂਸ ਪਾਸ ਕਰਨ ਲਈ ਰਾਸ਼ਟਰਪਤੀ ਨੂੰ ਭੇਜਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਜਨਤਕ ਅਦਾਰਿਆਂ ਨੂੰ ਕੋਲਾ ਖਾਣਾਂ ਦੀ ਸਿੱਧੀ ਅਲਾਟਮੈਂਟ ਪਹਿਲ ਦੇ ਆਧਾਰ ਹੋਵੇਗੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਆਨਲਾਈਨ ਨਿਲਾਮੀ ਰਾਹੀਂ...
  ਐਨ ਐਨ ਬੀ ਨਵੀਂ ਦਿੱਲੀ - ਮਹਾਰਾਸ਼ਟਰ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਕਈ ਪੱਕੇ ਗੜ੍ਹ ਤੋੜੇ ਜਾਣ ਮਗਰੋਂ ਕਾਂਗਰਸ ਵਿੱਚ ਆਲੋਚਨਾ ਦੇ ਸੁਰ ਉਠਣੇ ਸ਼ੁਰੂ ਹੋ ਗਏ ਹਨ। ਹਰਿਆਣਾ ਕਾਂਗਰਸ ਵਿੱਚ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜ਼ਾ ਦੀ ਬਾਗ਼ੀ ਸੁਰ ਉਠਣੀ ਸ਼ੁਰੂ ਹੋ ਗਈ ਹੈ। ਉਹ ਪਹਿਲਾਂ...
ਮੀਡੀਆ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਬਾਬਤ ਸਵਾਲ ਨਹੀਂ ਕੀਤਾ ਐਨ ਐਨ ਬੀ ਅੰਮ੍ਰਿਤਸਰ – ਭਾਜਪਾ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ ‘ਮਾਰਗ ਦਰਸ਼ਕ’ ਦੱਸੇ ਜਾਂਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਹਾਰਾਸ਼ਟਰ ਵਿੱਚ 25 ਸਾਲ ਬਾਅਦ ਟੁੱਟਣ ਵਾਲਾ ਗਠਜੋੜ ਬਹਾਲ ਹੋਣ ਦੀ ਆਸ ਹੈ। ਉਹ ਡੇਰਾ ਰਾਧਾ...
ਰਾਹੁਲ-ਸੋਨੀਆ ਦੀ ਅਗਵਾਈ ਹੇਠ ਹਾਰਦੀ ਪਾਰਟੀ ਨੂੰ ਪ੍ਰਿਅੰਕਾ ਦੀ ਲੋੜ ’ਤੇ ਜ਼ੋਰ ਐਨ ਐਨ ਬੀ ਨਵੀਂ ਦਿੱਲੀ - ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਦਾ ਅਸਰ ਕਾਂਗਰਸ ਦੇ ਦਫਤਰ ਉਤੇ ਸਪਸ਼ਟ ਦਿਖਾਈ ਦਿੱਤਾ, ਜਿੱਥੇ ਸਾਰਾ ਦਿਨ ਸੁੰਨਸਾਨ ਛਾਈ ਰਹੀ। ਇਸੇ ਦੌਰਾਨ ਕੋਈ ਸੌ ਕੁ ਦੇ ਕਰੀਬ...
ਐਨ ਐਨ ਬੀ ਨਵੀਂ ਦਿੱਲੀ - ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਹਾਰ ਨੂੰ ਸਵੀਕਾਰ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਦੋਵੇਂ ਸੂਬਿਆਂ ਵਿੱਚ ਕਾਂਗਰਸ ਵਿਰੋਧੀ ਧਿਰ ਦੀ ਉਸਾਰੂ ਭੂਮਿਕਾ ਨਿਭਾਏਗੀ ਤੇ ਨਿਗਰਾਨ ਵਾਲਾ ਰੋਸ ਅਦਾ ਕਰੇਗੀ। ਉਨ੍ਹਾਂ ਕਿਹਾ ਕਿ...