29.1 C
Chandigarh
Thursday, August 16, 2018
  ਐਨ ਐਨ ਬੀ ਅੰਮ੍ਰਿਤਸਰ –ਤਿਓਹਾਰਾਂ ਦੇ ਮੌਸਮ ਵਿੱਚ ਨਕਲੀ ਖੋਆ ਬਣਾਏ ਜਾਣ ਦੇ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਮਿਲਾਵਟੀ ਵਸਤਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਜ਼ਿਲ੍ਹਾ ਟਰਾਂਸਪੋਰਟ ਦਫਤਰ ਦੇ ਬਾਹਰੋਂ ਪੰਜ ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ। ਇਸ ਸਬੰਧੀ ਸਵੇਰੇ ਕੀਤੀ ਗਈ ਕਾਰਵਾਈ ਤਹਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੌਕਸੀ...
ਐਨ ਐਨ ਬੀ ਬਾਘਾ ਪੁਰਾਣਾ - ਪੰਜਾਬ ਸਰਕਾਰ ਸਿਰ ਚੜ੍ਹਿਆ ਕਰਜ਼ਾ  ਦਹਿਸ਼ਤਗਰਦੀ ਦਾ ਦੁਖਾਂਤ ਨਹੀਂ ਹੈ, ਬਲਕਿ ਬਾਦਲ ਸਰਕਾਰ ਦੀਆਂ ਬੇਤਰਕ ਯੋਜਨਾਵਾਂ ਅਤੇ ਨੀਤੀਆਂ ਦਾ ਸਿੱਟਾ ਹੈ। ਇਹ ਇਲਜਾਮ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਲਗਾਏ ਹਨ।  ਬੀਬੀ ਭੱਠਲ ਸਥਾਨਕ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ...
ਐਨ ਐਨ ਬੀ ਅੰਮ੍ਰਿਤਸਰ - ਖ਼ਾਲਸਾ ਕਾਲਜ ਫ਼ਾਰ ਵਿਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ, ਜਿਸਨੇ ਕੋਰੀਆ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਦਾ ਅੱਜ ਕਾਲਜ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਸਦੀਆਂ ਸਾਥਣਾਂ, ਅਧਿਆਪਕਾਂ ਤੇ ਖਿਡਾਰੀਆਂ ਨੇ ਖੁਸ਼ਬੀਰ ਨੂੰ ਵਧਾਈ...
NewZNew (Amritsar) : Punjab Chief Minister Mr. Parkash Singh Badal paying homage to Shaheed Darshan Singh Pheruman on his death anniversary at village Pheruman (Amritsar) on Monday.
ਐਨ ਐਨ ਬੀ ਤਰਨ ਤਾਰਨ - ਦੇਸ਼ ਦੀ ਸੱਤਾ 'ਤੇ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਪ੍ਰਭਾਵਿਤ ਹੋਏ 32 ਹਜ਼ਾਰ ਦੇ ਲਗਭਗ ਹਿੰਦੁ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਣ ਦਾ ਐਲਾਨ ਕਰੇ, ਕਿਉਂਕਿ ਖਾਲਿਸਤਾਨੀ ਦਹਿਸ਼ਤਗਰਦੀ ਦੌਰਾਨ ਹਿੰਦੂਆਂ ਦਾ ਧਾਰਮਿਕ ਜਨੂੰਨੀਆਂ ਵੱਲੋਂ ਕਤਲੇਆਮ ਕੀਤਾ ਗਿਆ ਸੀ।...
ਤਰਨ ਤਾਰਨ ਦੇ ਜੋਧਪੁਰ ਵਿੱਚ ਸਤਿਸੰਗ ਰੋਕੇ ਜਾਣ 'ਤੇ ਫਾਇਰਿੰਗ ਤੇ ਪਥਰਾਓ ਐਨ ਐਨ ਬੀ ਤਰਨ ਤਾਰਨ - ਇਥੋਂ ਚਾਰ ਕਿਲੋਮੀਟਰ ਦੂਰ ਜੋਧਪੁਰ ਵਿਖੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਨੂਰਮਹਿਲ ਆਧਾਰਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਨੂੰ ਰੋਕਣ ਦਾ ਯਤਨ ਕੀਤਾ, ਜਿਸ ਕਾਰਨ ਹਿੰਸਕ ਝੜਪਾਂ ਵਿੱਚ 30 ਵਿਅਕਤੀ ਜ਼ਖਮੀ...
  ਐਨ ਐਨ ਬੀ ਦੀਨਾਨਗਰ - ਫ਼ੌਜ ਵਿੱਚ ਨੌਕਰੀ ਕਰਦਿਆਂ ਦੇਸ਼ ਲਈ ਜਾਨ ਖ਼ਤਰੇ ’ਚ ਪਾ ਕੇ ਅਤਿਵਾਦ ਦੀ ਲੜਾਈ ਜਿੱਤਣ ਵਾਲੇ ਜਾਂਬਾਜ਼ ਸੈਨਿਕ ਨੇ ਸਰਕਾਰ ਦੀਆਂ ਲਾਰੇਬਾਜ਼ ਨੀਤੀਆਂ ਅੱਗੇ ਹਾਰ ਮੰਨ ਲਈ ਹੈ ਅਤੇ ਆਪਣੇ ਵੀਰਤਾ ਮੈਡਲ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਰੁਖ਼ ਤੋਂ ਨਿਰਾਸ਼ ਇਸ...
  ਐਨ ਐਨ ਬੀ ਚੰਡੀਗੜ੍ਹ - ਕਾਂਗਰਸ ਦੀ ਖਾਨਾਜੰਗੀ ਸਿਖਰਾਂ ’ਤੇ ਪੁੱਜ ਗਈ ਹੈ। ਲੋਕ ਸਭਾ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਹਰ ਦਿਨ ਹੀ  ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ, ਜਦਕਿ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਦਿਨੀਂ ਕਾਂਗਰਸ...
NewZNew (Amritsar) : An American woman identified as Manjita Kaur Dhillon (52) who was arrested at Guru Ram Das International Airport (Rajasansi Airport) on Wednesday with 25 live imported cartridges has been sent to judicial custody (Amritsar Central Jail) here today. It may be mentioned here that on Wednesday Manjita...
NewZNew (Jalandhar) : As many as 80 doctors attended a Continue Medical Education (CME) program on ‘Bioprosthetic (Tissue) valve- a new paradigm in valvular heart disease’ at Hotel Radisson, Jalandhar last night. The CME was conducted by Max Super Specaility Hospital (MSSH), Mohali in association with Physicians Forum Jalandhar. Among others,...