26.5 C
Chandigarh
Monday, July 16, 2018
NewZNew Media find how others Say : Cyclone Hudhud loses speed, winds now blowing at 120-130 kmph, says IMD. Chandrababu Naidu chaired a high level meeting on cyclone. The death toll in Cyclone Hudhud has increased to five, reports PTI. Prime Minister Narendra Modi spoke to Andhra CM Chandrababu Naidu and assured him all...
ਦੁਨੀਆ ਦੀ ਕੋਈ ਤਾਕਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਨਹੀਂ ਸਕੇਗੀ : ਹੁੱਡਾ   ਐਨ ਐਨ ਬੀ ਕਾਲਾਂਵਾਲੀ - ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਹਰਿਆਣਾ ਵਿੱਚ ਵਿਕਾਸ ਦਾ ਪਹੀਆ ਚਲਦਾ ਰੱਖਣ ਲਈ ਲੋਕਾਂ ਨੂੰ ਤੀਜੀ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਦਾ...
ਐਨ ਐਨ ਬੀ ਸੰਗਰੂਰ - ਹਰਿਆਣਾ ਵਿੱਚ ਇਨੈਲੋ ਸ਼੍ਰੋਮਣੀ ਅਕਾਲੀ ਦਲ ਗਠਜੋੜ ਜੇਤੂ ਰਹੇਗਾ ਅਤੇ ਕਿਸੇ ਵੀ ਹੋਰ ਦੂਜੀ ਪਾਰਟੀ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਦਾਅਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ  ਇਥੇ ਕੀਤਾ। ਉਹ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਹੋਏ ਸੰਗਰੂਰ ਵਿਖੇ...
  ਐਨ ਐਨ ਬੀ ਲੁਧਿਆਣਾ - ਜਮਾਲਪੁਰ ਕਾਂਡ ਖ਼ਿਲਾਫ਼ ਸੰਘਰਸ਼ ਲਈ ਬਣੀ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਐਸ.ਆਈ.ਟੀ. ਨੂੰ ਰੱਦ ਕਰ ਦਿੱਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਇਸ ਕੇਸ ਵਿੱਚ ਪੁਲੀਸ ਕਰਮਚਾਰੀ ਹੀ ਮੁਲਜ਼ਮ ਹਨ। ਇਸ ਲਈ ਪੰਜਾਬ ਪੁਲੀਸ ਨਿਰਪੱਖ ਜਾਂਚ ਨਹੀਂ ਕਰ ਸਕਦੀ। ਉਨ੍ਹਾਂ ਮੰਗ ਕੀਤੀ ਕਿ...
ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦੀ ਮਦਦ ਲਈ ਉਪ ਕਮੇਟੀ ਬਣਾਈ   ਮਾਲੀ ਸਹਾਇਤਾ ਸਿੱਖਾਂ ਤੱਕ ਸੀਮਤ, ਪਰ ਰਾਹਤ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ ਐਨ ਐਨ ਬੀ ਸ੍ਰੀਨਗਰ - ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜ੍ਹਤਾਂ ਨੂੰ ਮਦਦ ਦੇਣ ਦੇ ਮਾਮਲੇ ਵਿੱਚ ਸਿੱਖ ਸੰਸਥਾਵਾਂ ਨੇ ਅਹਿਮ ਰੋਲ ਨਿਭਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਐਨ ਐਨ ਬੀ ਬਠਿੰਡਾ - ਪੰਜਾਬ ਸਰਕਾਰ ਨੇ ਇਸ ਸਾਲ ਬਾਸਮਤੀ ਦੀ ਖਰੀਦ ’ਤੇ 0.25 ਫ਼ੀਸਦੀ ਕੈਂਸਰ ਸੈੱਸ ਲਗਾ ਦਿੱਤਾ ਹੈ। ਇਸ ਕੈਂਸਰ ਸੈੱਸ ਤੋਂ ਇਕੱਠੇ ਹੋਣ ਵਾਲੇ ਪੈਸਿਆਂ ਨਾਲ ਕੈਂਸਰ ਦੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇਗੀ। ਪੰਜਾਬ ਮੰਡੀ ਬੋਰਡ ਨੇ ਬਾਸਮਤੀ ਦੀ ਖਰੀਦ ਤੋਂ ਕੈਂਸਰ ਸੈੱਸ ਵਸੂਲਣਾ ਸ਼ੁਰੂ...
ਸੰਘਰਸ਼ ਕਰਦੀਆਂ ਤਿੰਨ ਵਿਦਿਆਰਥਣਾਂ ਬੇਹੋਸ਼ ਹੋਈਆਂ ਐਨ ਐਨ ਬੀ ਅੰਮ੍ਰਿਤਸਰ - ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਇੱਕ ਵਿਦਿਆਰਥੀ ਨੇ ਕੈਬਨਿਟ ਮੰਤਰੀ  ਅਨਿਲ ਜੋਸ਼ੀ ਦੇ ਘਰ ਕੋਲ ਆਪਣੀ ਕਲਾਈ ਦੀ ਨਸ ਕੱਟ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ...
ਤੱਟਵਰਤੀ ਖੇਤਰਾਂ ਵਿੱਚ ਭਾਰੀ ਨੁਕਸਾਨ ਦੇ ਖ਼ਦਸ਼ੇ ਦੌਰਾਨ ਹੋਵੇਗੀ ਤੂਫ਼ਾਨ ਦੀ ਆਮਦ   ਐਨ ਐਨ ਬੀ  ਹੈਦਰਾਬਾਦ/ਭੁਵਨੇਸ਼ਵਰ - ਖ਼ਤਰਨਾਕ ਸਮੁੰਦਰੀ ਤੂਫਾਨ ‘ਹੁਦਹੁਦ’ ਦੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ’ਚ ਆਉਣ ਦੇ ਆਸਾਰ ਵੇਖਦਿਆਂ ਸੂਬਾ ਸਰਕਾਰ ਨੇ ਤਬਾਹੀ ਰੋਕਣ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ...
  ਐਨ ਐਨ ਬੀ ਫ਼ਰੀਦਕੋਟ – ਪੁਲੀਸ ਦੀ ਕੁੱਟਮਾਰ ਦੇ ਭੰਨ੍ਹੇ 25 ਸਾਲਾ ਨੌਜਵਾਨ ਵੱਲੋਂ ਸਰਹਿੰਦ ਫੀਡਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਖ਼ਬਰ ਹਰ ਪਾਸੇ ਚਰਚਾ ਦਾ ਵਿਸ਼ਾ ਹੈ। ਨਹਿਰ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਦੀ ਪਛਾਣ ਸਤਵਿੰਦਰ ਸਿੰਘ ਉਰਫ ਹੈਪੀ ਵਾਸੀ ਦਸਮੇਸ਼ ਨਗਰ ( ਫਰੀਦਕੋਟ) ਵਜੋਂ ਹੋਈ...
ਸੁਸ਼ਮਾ ਸਵਰਾਜ  ਡੇਰਾ ਸੱਚਾ ਸੌਦਾ ਵਿੱਚ ਨਤਮਸਤਕ ਹੋਈ ਐਨ ਐਨ ਬੀ ਸਿਰਸਾ - ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਨੂੰ ਪਰਿਵਾਰਵਾਦ ਤੇ ਭਾਈ ਭਤੀਜਾਵਾਦ ਦੇ ਸ਼ਾਸਨ ਤੋਂ ਮੁਕਤੀ ਲਈ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਇਸ ਚੋਣ ਰੈਲੀ ਵਿੱਚ ਡੇਰਾ ਸੱਚਾ ਸੌਦਾ ਦਾ ਜ਼ਿਕਰ ਵੀ ਹਾਂ-ਪੱਖੀ ਪ੍ਰਸੰਗ ਵਿੱਚ ਕੀਤਾ...