25.5 C
Chandigarh
Wednesday, August 22, 2018
ਐਨ ਐਨ ਬੀ ਮਾਹਾਦ - ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ‘ਚ ਮਾਹਾਦ ਵਿਖੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨਿਰਾਸ਼ਾਜਕ ਰਹੀ ਹੈ। ਰਾਹੁਲ ਗਾਂਧੀ ਨੇ...
ਵੱਖਰੀ ਗੁਰਦੁਆਰਾ ਕਮੇਟੀ ਦੇ ਮੁੱਦੇ ’ਤੇ ਖਾਮੋਸ਼ੀ ਧਾਰਨ ਕੀਤੀ, ਪਰ... ਐਨ ਐਨ ਬੀ ਡੱਬਵਾਲੀ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਲੁੱਟਣ ਦਾ ਸਿਲਸਿਲਾ ਨਿਰਵਿਘਨ ਜਾਰੀ ਰੱਖਣ ਲਈ ਵਿਰੋਧੀ ਪਾਰਟੀਆਂ ਨੂੰ ਸਮਾਪਤ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਹਨ। ਜਿਵੇਂ ਕੇਂਦਰ ਵਿੱਚੋਂ ਇਸ ਦਾ ਸਫਾਇਆ...
  ਐਨ ਐਨ ਬੀ ਬੁਢਲਾਡਾ - ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਸਿੱਖਾਂ ਨੇ ਕਾਂਗਰਸ ਦਾ ਸਾਥ ਦਿੱਤਾ ਤਾਂ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਹੀ ਬਣੇਗੀ। ਉਹ ਸ਼ਹਿਰ ਦੇ ਰਾਇਲ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ ਅਤੇ ਇਸ ਤੋਂ ਬਾਅਦ...
ਦੀਵਾਲੀ ਤੱਕ ਬੰਦ ਰਹੇਗਾ ਕੱਟੜਾ ਆਹਲੂਵਾਲੀਆ ਵਾਲਾ ਰਾਹ ਐਨ ਐਨ ਬੀ ਅੰਮ੍ਰਿਤਸਰ - ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਬੀਤੇ ਦਿਨੀਂ ਐਲਾਨ ਕੀਤਾ ਕਿ ਦੀਵਾਲੀ ਮੌਕੇ ਗੋਲਡਨ ਟੈਂਪਲ ਪਲਾਜ਼ਾ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਪਰ ਸਥਿਤੀ ਇਹ ਹੈ ਕਿ ਬੇਸਮੈਂਟ ਦਾ ਦੂਜੇ ਪੜਾਅ ਦਾ ਕੰਮ ਵੀ ਲਟਕ ਗਿਆ...
ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਵਾਬਦੇਹ ਨਹੀਂ ਹਾਂ : ਪ੍ਰਤਾਪ ਸਿੰਘ ਬਾਜਵਾ   ਐਨ ਐਨ ਬੀ ਲੁਧਿਆਣਾ - ਜ਼ਿਲ੍ਹਾ ਕਾਂਗਰਸ ਲੁਧਿਆਣਾ ਦੇ ਲਾਹੇ ਗਏ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ’ਤੇ ਦੋਸ਼ ਲਾਏ ਕਿ ਉਹ ਸੂਬੇ ਵਿੱਚ ਰੇਤ ਮਾਫ਼ੀਆ ਦੇ ਨਾਲ...
ਐਨ ਐਨ ਬੀ ਜਲੰਧਰ - ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮੱਤਭੇਦ ਜੱਗਜਾਹਰ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲ ਝੁਕੇ ਨਜ਼ਰ ਆ ਰਹੇ ਸਨ। ਹੁਣ ਉਨ੍ਹਾਂ ਮੋੜਾ ਕੱਟਦਿਆਂ ਕਿਹਾ ਹੈ ਕਿ...
ਮੰਡੀਆਂ ਵਿੱਚ ਝੋਨਾ ਭਿੱਜਿਆ, ਖੜ੍ਹੀ ਫ਼ਸਲਾਂ ਦਾ ਵੀ ਹੋਇਆ ਨੁਕਸਾਨ ਐਨ ਐਨ ਬੀ ਚੰਡੀਗੜ੍ਹ – ਪੰਜਾਬ ਦੇ ਕਈ ਖੇਤਰਾਂ ਵਿੱਚ ਤੂਫਾਨੀ ਹਵਾ ਤੇ ਮੋਹਲੇਧਾਰ ਮੀਂਹ ਕਾਰਨ ਝੋਨੇ ਤੇ ਬਾਸਮਤੀ ਤਾਂ ਕੀ, ਕਮਾਦ ਦੀ ਫ਼ਸਲ ਵਿਛ ਗਈ ਹੈ। ਆਲੂ ਅਤੇ ਮਟਰਾਂ ਦੀ ਬਿਜਾਈ ਵੀ ਰੁਕ ਗਈ ਹੈ ਅਤੇ ਮੰਡੀਆਂ ਵਿੱਚ ਬਾਰਸ਼...
ਪੰਜਾਬ ਦੇ ਮੁੱਖ ਮੰਤਰੀ ਦਾ ਸਜਾ-ਯਾਫ਼ਤਾ ਅਪਰਾਧੀ ਨਾਲ ਖੜ੍ਹੇ ਹੋਣਾ ਅਕਲਮੰਦੀ ਨਹੀਂ ਹੈ ਐਨ ਐਨ ਬੀ ਡੱਬਵਾਲੀ/ ਕਾਲਾਂਵਾਲੀ - ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲੀ ‘ਚ ਦਰਾੜਾਂ ਨੂੰ  ਜੱਗਜ਼ਾਹਰ ਕਰਦਿਆਂ ‘ਪੱਕੀ ਮੋਹਰ’ ਲਗਾ ਦਿੱਤੀ ਹੈ ਅਤੇ...
ਫਾਇਰਿੰਗ ਜਾਰੀ ਰਹਿਣ ਤੱਕ ਨਹੀਂ ਹੋਵੇਗੀ ਫਲੈਗ ਮੀਟਿੰਗ ਜਾਂ ਗੱਲਬਾਤ ਸ਼ਬਦੀਸ਼ ਚੰਡੀਗੜ੍ਹ – ਭਾਰਤ-ਪਾਕਿ ਸਰਹੱਦੀ ਤਣਾਅ ਖ਼ਤਰਨਾਕ ਪੜਾਅ ਵਿੱਚ ਦਾਖਲ ਹੋਣ ਜਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਸਖ਼ਤ ਸੰਦੇਸ਼ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਹੱਦ ਪਾਰੋਂ ਫਾਇਰਿੰਗ ਤੇ ਗੋਲੀਬਾਰੀ ਜਾਰੀ ਰਹਿੰਦੀ ਹੈ ਤਾਂ ਭਾਰਤ ਲੰਮੀ ਲੜਾਈ ਲੜਨ ਲਈ ਤਿਆਰ ਹੈ।...
Flipkart's Big Billion Day sale that, according to company notched up sales of over Rs 600 cr in a day. NewZNew (Feature) : It has to be a delicious irony if small kirana shops join hands with big organised retailers like Kishore Biyani to rail against etailers who, like Flipkart, have...