30.2 C
Chandigarh
Wednesday, July 18, 2018
ਐਨ ਐਨ ਬੀ ਚੰਡੀਗੜ੍ਹ - ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਨੁਸ਼ਾਸਨ ਕਾਇਮ ਕਰਨ ਅਤੇ ਅਧਿਆਪਕਾਂ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਮੁੜ ਰਾਜ ਦੇ 904 ਸਰਕਾਰੀ ਸਕੂਲਾਂ ਦੀ ਇੱਕੋ ਸਮੇਂ ਚੈਕਿੰਗ ਕੀਤੀ ਗਈ। ਵਿਸ਼ੇਸ਼ ਨਿਰੀਖਣ ਸੈੱਲ ਵੱਲੋਂ ਬਣਾਈਆਂ ਟੀਮਾਂ ਦੁਆਰਾ ਕੀਤੀ ਜਾਂਚ ਦੌਰਾਨ...
ਐਨ ਐਨ ਬੀ ਜਲੰਧਰ - ਪੰਜਾਬੀ ਦੇ ਨਾਮਵਰ ਗਾਇਕ ਮਾਸਟਰ ਸਲੀਮ ਦੇ ਪਾਸਪੋਰਟ ਸਮੇਤ ਛੇ ਜਣਿਆਂ ਦੇ ਪਾਸਪੋਰਟ ਚੋਰੀ ਹੋ ਗਏ ਹਨ। ਇਹ ਪਾਸਪੋਰਟ ਉਦੋਂ ਚੋਰੀ ਹੋਏ ਹਨ ਜਦੋਂ ਮਾਸਟਰ ਸਲੀਮ ਤੇ ਉਨ੍ਹਾਂ ਦੀ ਟੀਮ ਕੈਨੇਡਾ ’ਚ ਸ਼ੋਅ ਕਰਨ ਲਈ ਜਾ ਰਹੀ ਸੀ ਤੇ ਵੀਜ਼ਾ ਲਗਵਾਉਣ ਵਾਸਤੇ ਪਾਸਪੋਰਟ ਭੇਜੇ ਸਨ।...
ਐਨ ਐਨ ਬੀ ਐਸ.ਏ.ਐਸ. ਨਗਰ (ਮੁਹਾਲੀ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਬਹੁ-ਚਰਚਿਤ ਨਸ਼ਾ ਤਸਕਰੀ ਕੇਸ ਦੀ ਸੁਣਵਾਈ ਹੋਈ।  ਇਸ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ। ਸੁਣਵਾਈ ਮੌਕੇ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼...
ਐਨ ਐਨ ਬੀ ਅੰਮ੍ਰਿਤਸਰ - ਰਾਵੀ ਦਰਿਆ ਅਤੇ ਬਸੰਤਰ ਨਾਲੇ ਵਿੱਚ ਬੀਤੇ ਦਿਨੀਂ ਵਧੇਰੇ ਪਾਣੀ ਆਉਣ ਕਾਰਨ ਆਏ ਹੜ੍ਹ ਨਾਲ ਦਰਿਆ  ਪਾਰਲੀ ਵਾਹੀਯੋਗ ਜ਼ਮੀਨ ਰੇਤ ਨਾਲ ਭਰ ਗਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਇਸ ਵੇਲੇ ਖੇਤਾਂ ਵਿੱਚ 3 ਤੋਂ 4 ਫੁੱਟ ਤੱਕ ਰੇਤ ਇਕੱਠੀ ਹੋ...
ਵਿਸ਼ੇਸ਼ ਅਦਾਲਤ ‘ਚ ਗਵਾਹ ਵਜੋਂ ਦਰਜ ਕਰਵਾਇਆ ਬਿਆਨ ਐਨ ਐਨ ਬੀ ਨਵੀਂ ਦਿੱਲੀ - ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋ ਕੇ ਦੱਸਿਆ ਕਿ ਉਸ ਦੇ ਭਾਣਜੇ ਵਿਜੈ ਸਿੰਗਲਾ ਨੇ ਉਸ ਨੂੰ ਮੁਲਜ਼ਮ ਮਹੇਸ਼ ਕੁਮਾਰ ਦੀ ਨਿਯੁਕਤੀ ਬਾਰੇ ਕਦੇ ਵੀ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਵਿਜੈ...
ਐਨ ਐਨ ਬੀ ਨਵੀਂ ਦਿੱਲੀ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਫਰਿਆਦ ਕੀਤੀ ਹੈ ਕਿ ਉਹ ਪੰਜਾਬ ਲਈ ਰਾਹਤ ਪੈਕਜ ਦੀ ਮੰਗ ਸਵੀਕਾਰ ਕਰਦੇ ਹੋਏ ਅਤਿਵਾਦ ਦੌਰਾਨ (1981 ਤੋਂ 1992 ਤੱਕ) ਲਿਆ ਕਰਜ਼ਾ ਮਾਫ਼ ਕਰ ਦੇਣ, ਜੋ ਹੁਣ ਵੱਧ ਕੇ 1.02 ਲੱਖ ਕਰੋੜ ਹੋ...
ਬਸਪਾ ’ਚੋਂ ਬਾਹਰ ਕੀਤੇ ਜੰਡਾਲੀ ਨੇ ਲਾਏ ਦੋਸ਼ ਜਲੰਧਰ - ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਅਤੇ ਮਾਇਆਵਤੀ ’ਤੇ ਮਾਇਆਧਾਰੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਨਰਿੰਦਰ ਕਸ਼ਅਪ...
ਅੰਮ੍ਰਿਤਸਰ - ਆਲ ਇੰਡੀਆ ਅਤਿਵਾਦ ਪੀੜਤ ਐਸੋਸੀਏਸ਼ਨ ਨੇ ਦਹਿਸ਼ਤਗਰਦੀ ਦੇ ਪੀੜਤ ਪਰਿਵਾਰਾਂ ਦੇ ਬੇਰੁਜ਼ਗਾਰ ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਜਥੇਬੰਦੀ ਦੇ ਮੁਖੀ ਡਾ. ਬੀ.ਆਰ ਹਸਤੀਰ ਨੇ ਕਿਹਾ ਕਿ ਇਸ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਿਵੇਂ...
ਬਾਦਲ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਿਆ ਤੇ ਪਰਤ ਗਏ ਫ਼ਰੀਦਕੋਟ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਤਕ ਸਮਾਗਮਾਂ ਵਿੱਚ ਸ਼ਿਰਕਤ ਤੋਂ ਟਾਲਾ ਵੱਟ ਜਾਣ, ਇਹ ਹੈਰਾਨੀਜਨਕ ਖਬਰ ਹੈ, ਪਰ ਪੁਲੀਸ ਵੱਲੋਂ ਨਿਆਂ ਵਿਵਸਥਾ ਸਬੰਧੀ ਪੰਜਾਬ ਸਰਕਾਰ ਨੂੰ ਦਿੱਤੀ ਕਲੀਨ ਚਿੱਟ ਦੇਣ ਦੇ ਬਾਵਜੂਦ ਅੱਜ ਮੁੱਖ ਮੰਤਰੀ...
ਪਟਿਆਲਾ - ਵਿਧਾਨ ਸਭਾ ਹਲਕਾ ਪਟਿਆਲਾ (ਸ਼ਹਿਰੀ) ਦੀ 21 ਅਗਸਤ ਨੂੰ ਹੋਈ ਜ਼ਿਮਨੀ ਚੋਣ ਜਿੱਤੇ ਪ੍ਰਨੀਤ ਕੌਰ ਵਿਧਾਇਕ ਦੇ ਅਹੁਦੇ ਲਈ 29 ਸਤੰਬਰ ਨੂੰ ਸਹੁੰ ਚੁੱਕਣਗੇ। ਉਹ ਇਸ ਹਲਕੇ ਤੋਂ ਚੁਣੀ ਜਾਣ ਵਾਲੀ ਪਹਿਲੀ ਇਸਤਰੀ ਸਿਅਸਤਦਾਨ ਹੈ। ਇੱਥੇ ਵਿਧਾਇਕੀ ਲਈ ਹੋਈ ਇਸ ਪੰਦਰਵੀਂ ਚੋਣ ਦੇ 25 ਅਗਸਤ ਨੂੰ ਆਏ...