9 C
Chandigarh
Saturday, January 19, 2019
  ਐਨ ਐਨ ਬੀ ਚੰਡੀਗੜ੍ਹ - ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਨਵੀਂ ਦਿੱਲੀ ਮੀਟਿੰਗ ਦੌਰਾਨ ਬਣੀ ਸਹਿਮਤੀ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਸ਼ੈਲਰ ਮਾਲਕਾਂ, ਮਜ਼ਦੂਰਾਂ ਅਤੇ ਸਰਕਾਰ ਦਰਮਿਆਨ ਚੱਲ ਰਿਹਾ ਰੇੜਕਾ ਖ਼ਤਮ ਹੋ...
ਤਿੰਨ ਜਿਲ੍ਹਿਆਂ ਦੇ ਪ੍ਰਭਾਵਤ ਲੋਕ ਘਰੋਂ ਬੇਘਰ ਹੋਏ     ਜੰਮੂ - ਪਾਕਿਸਤਾਨੀ ਰੇਂਜਰਾਂ ਨੇ ਜੰਮੂ-ਕਸ਼ਮੀਰ ਦੇ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ  ਕੌਮਾਂਤਰੀ ਸੀਮਾ ਦੇ ਨਾਲ 40 ਭਾਰਤੀ ਸਰਹੱਦੀ ਚੌਕੀਆਂ ਤੇ 25 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਮੋਰਟਰਾਂ ਦੇ ਗੋਲੇ ਦਾਗੇ, ਜਿਸ ਕਾਰਨ 9 ਵਿਅਕਤੀ ਜ਼ਖ਼ਮੀ ਹੋ ਗਏ। ਓਧਰ ਪੁਣਛ ਜ਼ਿਲ੍ਹੇ...
ਐਨ ਐਨ ਬੀ ਅੰਮ੍ਰਿਤਸਰ – ਜੇ ਪ੍ਰਵਾਸੀ ਸ਼ਰਧਾਲੂਆਂ ਨੂੰ ਮੰਗ ਮੁਤਾਬਕ ਪਾਵਨ ਸਰੂਪ ਨਹੀਂ ਭੇਜੇ ਜਾਂਦੇ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਜੇਕਰ ਕਿਸੇ ਢੰਗ-ਤਰੀਕੇ ਨਾਲ ਭੇਜਦੇ ਹਨ ਤਾਂ ਉਸ ਨਾਲ ਮਰਿਆਦਾ ਨੂੰ ਢਾਹ ਲੱਗਦੀ ਹੈ। ਇਸ ਲਈ ਵਿਦੇਸ਼ ਵਿੱਚ ਮਰਿਆਦਾ ਸਹਿਤ ਪਾਵਨ ਸਰੂਪ ਭੇਜਣਾ ਚੁਣੌਤੀ ਬਣਿਆ ਹੋਇਆ...
ਐਨ ਐਨ ਬੀ ਨਵੀਂ ਦਿੱਲੀ : ਨਰਿੰਦਰ ਮੋਦੀ ਆਉਂਦੇ ਹੀ ਦੂਰਦਰਸ਼ਨ ਵੀ ਹਿੰਦੁਤਵਵਾਦੀ ਰੰਗ ’ਚ ਆ ਗਿਆ ਹੈ। ਰਾਸ਼ਟਰੀਯ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਸੰਗਠਨ ਦੇ ਸਥਾਪਨਾ ਦਿਵਸ ਭਾਸ਼ਨ ਕਰ ਰਹੇ ਸਨ ਤਾਂ ਦੂਰਦਰਸ਼ਨ ਤੋਂ ਸਿੱਧੇ ਪ੍ਰਸਾਰਨ  ਹੋ ਰਿਹਾ ਸੀ। ਦੂਰਦਰਸ਼ਨ ਦੀ ਇਸ ਵਰਤੋਂ ਦਾ ਮਾਮਲਾ ਵਿਵਾਦ ’ਚ...
  ਐਨ ਐਨ ਬੀ ਨਵੀਂ ਦਿੱਲੀ - ਜਨਤਾ ਪਾਰਟੀ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਆਪਣੇ ਚੋਣ ਪ੍ਰਚਾਰ ਦਾ ਤਾਣਾ-ਬਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਲੇ ਬੁਣਿਆ ਜਾ ਰਿਹਾ ਅਤੇ ਉਹ 4 ਅਕਤੂਬਰ ਤੋਂ ਦੋਵਾਂ ਰਾਜਾਂ ਦਾ ਤੂਫਾਨੀ  ਦੌਰਾ ਸ਼ੁਰੂ ਕਰਨਗੇ। ਭਾਜਪਾ ਦੀ ਚੋਣ ਮੁਹਿੰਮ ਦਾ ਫੋਕਸ ਹੋਵੇਗਾ ‘ਚਲੋ ਚਲੋ ਮੋਦੀ ਕੇ ਸਾਥ’...