29 C
Chandigarh
Monday, August 10, 2020
ਤਿੰਨ ਜਿਲ੍ਹਿਆਂ ਦੇ ਪ੍ਰਭਾਵਤ ਲੋਕ ਘਰੋਂ ਬੇਘਰ ਹੋਏ     ਜੰਮੂ - ਪਾਕਿਸਤਾਨੀ ਰੇਂਜਰਾਂ ਨੇ ਜੰਮੂ-ਕਸ਼ਮੀਰ ਦੇ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ  ਕੌਮਾਂਤਰੀ ਸੀਮਾ ਦੇ ਨਾਲ 40 ਭਾਰਤੀ ਸਰਹੱਦੀ ਚੌਕੀਆਂ ਤੇ 25 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਮੋਰਟਰਾਂ ਦੇ ਗੋਲੇ ਦਾਗੇ, ਜਿਸ ਕਾਰਨ 9 ਵਿਅਕਤੀ ਜ਼ਖ਼ਮੀ ਹੋ ਗਏ। ਓਧਰ ਪੁਣਛ ਜ਼ਿਲ੍ਹੇ...
ਸ਼ਬਦੀਸ਼ ਚੰਡੀਗੜ੍ਹ - ਓਂਟਾਰੀਓ ਪੰਜਾਬੀ ਥੀਏਟਰ ਅਤੇ ਫੁਲਕਾਰੀ ਮੀਡੀਆ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਦੇ ਰੰਧਾਵਾ ਆਡੀਟੋਰੀਅਮ ਵਿੱਚ ਕੈਨੇਡਾ ਵਸਦੇ ਓਂਕਾਰਪ੍ਰੀਤ ਦੇ ਸੋਲੋ ਨਾਟਕ ‘ਰੋਟੀ ਵਾਇਆ ਲੰਡਨ’ ਨੂੰ ਕੈਨੇਡਾ ਜਾ ਵੱਸੇ ਪੰਜਾਬੀ ਅਦਾਕਾਰ ਜਸਪਾਲ ਢਿੱਲੋਂ ਨੇ ਪੇਸ਼ ਕੀਤਾ। ਇਹ ਨਾਟਕ ਪਰਵਾਸ ਦਾ ਸੰਤਾਪ ਭੋਗਦੇ ਪੰਜਾਬੀ ਬੰਦੇ ਦੀ ਮਨੋਦਸ਼ਾ ਪੇਸ਼...
ਐਨ ਐਨ ਬੀ ਅੰਮ੍ਰਿਤਸਰ - ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਦੇ ਮੰਤਵ ਨਾਲ ਪਾਕਿਸਤਾਨ ਵਿੱਚ ਹੋਣ ਵਾਲੀ ਵਿਸ਼ਵ ਸਿੱਖ ਕਨਵੈਨਸ਼ਨ ਨਵੰਬਰ ਦੇ ਦੂਜੇ ਹਫ਼ਤੇ ਕਰਨ ਦੇ ਐਲਾਨ ਨਾਲ ਮੁਲਤਵੀ ਹੋ ਗਈ ਹੈ। ਪਹਿਲਾਂ ਇਹ ਕਨਵੈਨਸ਼ਨ 3 ਤੋਂ 5 ਨਵੰਬਰ ਤੱਕ ਹੋਣੀ ਸੀ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਮੁੜ...
Veteran actor Anupam Kher has announced that he is starring in American medical drama series New Amsterdam with its pilot to be premiering in 2018-19. "The NBC pilot 'New Amsterdam, shot for in New York has been picked up to be a series now" he announced. The NBC series also...
ਐਨ ਐਨ ਬੀ ਓਟਾਵਾ - ਕੈਨੇਡਾ ’ਚ ਪਿਛਲੇ ਦਿਨੀਂ ਦਹਿਸ਼ਤੀ ਹਮਲਿਆਂ ਨਾਲ ਤਰਥੱਲੀ ਮਚਾਉਣ ਵਾਲੇ ਮਾਈਕਲ ਜ਼ੇਹਾਫ ਬਿਬੀਯੋ (32) ਅਤੇ ਮਾਰਟਿਨ ਕੋਟੂਰ ਰੋਲਿਊ (25) ਸਰਕਾਰ ਦੀ ਨਿਗਰਾਨ ਸੂਚੀ ’ਚ ਸ਼ਾਮਲ ਸਨ। ਉਨ੍ਹਾਂ ਦੇ ਵਿਦੇਸ਼ ਜਾਣ ’ਤੇ ਪਾਬੰਦੀ ਲੱਗੀ ਹੋਈ ਸੀ ਕਿਉਂਕਿ ਸਰਕਾਰ ਨੂੰ ਖਦਸ਼ਾ ਸੀ ਕਿ ਉਹ ਇਸਲਾਮੀ ਜਹਾਦੀਆਂ...
ਐਨ ਐਨ ਬੀ ਕੈਲਗਰੀ - ਪ੍ਰੋਗਰੈਸਿਵ ਆਰਟਸ ਆਫ਼ ਅਲਬਰਟਾ  ਵੱਲੋਂ ਪ੍ਰੋਗਰੈਸਿਵ ਪੀਪਲਜ਼ ਆਫ਼ ਐਡਮਿੰਟਨ ਦੇ ਸਹਿਯੋਗ ਨਾਲ  ਕਾਮਾਗਾਟਾਮਾਰੂ ਸ਼ਤਾਬਦੀ ਨੂੰ ਸਮਰਪਿਤ ਦੇਵਿੰਦਰ ਦਮਨ ਦਾ ਪੰਜਾਬੀ ਨਾਟਕ ‘ਕਾਮਾਗਾਟਾਮਾਰੂ-ਸਫ਼ਰ ਜਾਰੀ ਹੈ’ ਖੇਡਿਆ ਗਿਆ। ਇਹ ਨਾਟਕ ਸੌ ਸਾਲ ਪਹਿਲਾਂ 1914 ਵਿੱਚ ਕੈਨੇਡਾ ਆਏ ਭਾਰਤੀਆਂ ਨੂੰ ਨਸਲੀ ਵਿਤਕਰੇ ਤਹਿਤ ਵਾਪਸ ਭੇਜਣ ਨੂੰ ਦਰਸਾਉਂਦਾ...
ਦਹਿਸ਼ਤਜ਼ਦਾ ਹੋਏ ਲੋਕ ਰਾਹਤ ਕੈਂਪਾਂ ਤੋਂ ਘਰਾਂ ਨੂੰ ਪਰਤਣ ਲੱਗ ਐਨ ਐਨ ਬੀ ਜੰਮੂ - ਜੰਮੂ ਵਿੱਚ ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ‘ਤੇ ਦੁਵੱਲੀ ਗੋਲੀਬਾਰੀ ਕਰਦੀਆਂ ਬੰਦੂਕਾਂ ਸ਼ਾਂਤ ਹੋ ਗਈਆਂ ਹਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸਨੂੰ ਬਣਦਾ ਸਬਕ ਸਿਖਾ ਦਿੱਤਾ ਗਿਆ ਹੈ। ਇਹਦੇ ਨਾਲ ਹੀ ਬੀਤੀ 9...
ਐਨ ਐਨ ਬੀ ਓਸਲੋ/ਨਵੀਂ ਦਿੱਲੀ - ਭਾਰਤ ਦੇ ਕੈਲਾਸ਼ ਸਤਿਆਰਥੀ ਤੇ ਪਾਕਿਸਤਾਨ ਦੀ ਮੁਟਿਆਰ ਮਲਾਲਾ ਯੂਸਫਜ਼ਈ ਨੂੰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲਈ 2014 ਦੇ ਨੋਬੇਲ ਅਮਨ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿੱਚ ਐਨ ਜੀ ਓ ਚਲਾਉਂਦੇ 60 ਸਾਲਾ ਸੱਤਿਆਰਥੀ ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਤਸਕਰੀ ਤੋਂ ਬਚਾਉਣ...
ਐਨ ਐਨ ਬੀ ਕੀਵ - ਯੂਕਰੇਨ ਦੇ ਲੋਕਾਂ ਨੇ ਸੰਸਦੀ ਚੋਣਾਂ ’ਚ ਭਾਰੀ ਉਤਸ਼ਾਹ ਦਿਖਾਇਆ। ਇਨ੍ਹਾਂ ਚੋਣਾਂ ਨਾਲ ਯੂਕਰੇਨ ਦਾ ਰੂਸ ਨਾਲੋਂ ਤੋੜ-ਵਿਛੋੜਾ ਹੋ ਜਾਵੇਗਾ। ਚੋਣਾਂ ਤੋਂ ਬਾਅਦ ਦੇਸ਼ ’ਚ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਬਣ ਗਿਆ ਹੈ। ਮਾਸਕੋ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨੂੰ ਕਰੀਬ ਅੱਠ ਮਹੀਨੇ ਪਹਿਲਾਂ...
ਸਕਾਟਲੈਂਡ ਦੇ ਲੋਕਾਂ ਨੇ ਇਤਿਹਾਸਕ ਰਾਇਸ਼ੁਮਾਰੀ ਰਾਹੀਂ ਆਜ਼ਾਦੀ ਨੂੰ ਨਕਾਰਦਿਆਂ ਕੌਮਾਂਤਰੀ ਪੱਧਰ ’ਤੇ ਹੈਰਾਨੀਜਨਕ ਸੰਕੇਤ ਦਿੱਤੇ ਹਨ। ਦੇਸ਼ ਦੇ 55.3 ਫ਼ੀਸਦੀ ਲੋਕਾਂ ਦੀ ਵੋਟ ਬਰਤਾਨੀਆ ਨਾਲ ਰਹਿਣ ਦੇ ਪੱਖ ਵਿੱਚ ਗਈ ਹੈ, ਜਦਿਕ 44.7 ਫ਼ੀਸਦੀ ਲੋਕਾਂ ਨੇ ਆਜਾਦੀ ਨੂੰ ਹੁੰਗਾਰਾ ਭਰਿਆ ਹੈ। ਇਹ ਸਕਾਟਲੈਂਡ ਦੀ ਆਜ਼ਾਦੀ ਦੇ ਹਮਾਇਤੀਆਂ ਨੂੰ...