19 C
Chandigarh
Sunday, March 24, 2019
ਐਨ ਐਨ ਬੀ ਅੰਮ੍ਰਿਤਸਰ - ਦੋਹਰੀ ਵੋਟ ਦੇ ਵਿਵਾਦ ’ਚ ਫਸੇ ਭਾਜਪਾ ਕੋਟੇ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਵੇਂ ਸੰਕਟ ’ਚ ਫਸ ਗਏ, ਜਦੋਂ ਨਗਰ ਨਿਗਮ ਦੇ ਮੁਅੱਤਲ ਕੀਤੇ ਟਾਊਨ ਪਲਾਨਰ ਦੇਸ ਰਾਜ ਨੇ ਉਨ੍ਹਾਂ ਦੇ ਉਸਦੇ ਰਿਸ਼ਤੇਦਾਰ ਕੌਂਸਲਰ ਅਮਨ ਐਰੀ ਖ਼ਿਲਾਫ਼ ਦੋਸ਼ ਲਾਏ ਹਨ ਕਿ ਉਨ੍ਹਾਂ ਆਪਣਾ ਅਸਰ...
ਭਗਵੰਤ ਮਾਨ ਨੇ ਕੀਤਾ ਸੰਗਰੂਰ ਤੇ ਬਰਨਾਲਾ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਾਅਵਾ ਐਨ ਐਨ ਬੀ ਸੰਗਰੂਰ -ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਅਕਤੂਬਰ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਜਥੇਬੰਦਕ ਢਾਂਚੇ ਵਿੱਚ ਇਮਾਨਦਾਰ, ਮਿਹਨਤੀ...
ਡਾ. ਮਨਮੋਹਨ ਸਿੰਘ ਨੇ ਕਦੇ ਵੀ ਬਾਦਲ ਨੂੰ ਖਾਲੀ ਹੱਥ ਨਹੀਂ ਸੀ ਮੋੜਿਆ ਐਨ ਐਨ ਬੀ ਚੰਡੀਗੜ੍ਹ – ਵਿਧਾਨ ਸਭਾ ਵਿੱਚ ਕਾਂਗਰਸ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰ ਤੋਂ ਸੂਬੇ ਸਿਰ ਚੜ੍ਹੇ 1.02 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਮੁਆਫ਼ੀ ਦੇਣ...
* ਗੈਰ-ਅਧਿਕਾਰਤ ਕਲੋਨੀਆਂ ਨਿਯਮਤ ਕਰਨ ਲਈ ਨਵੀਂ ਨੀਤੀ ਐਨ ਐਨ ਬੀ ਚੰਡੀਗੜ੍ਹ - ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵਿਵਾਦਤ ਪ੍ਰਾਪਰਟੀ ਟੈਕਸ ਦੀਆਂ ਦਰਾਂ ਮੁੜ ਸੋਧੇ ਜਾਣ ਦੇ ਨਾਲ ਹੀ ਗੈਰ-ਅਧਿਕਾਰਤ ਕਲੋਨੀਆਂ/ਪਲਾਟਾਂ/ਇਮਾਰਤਾਂ ਨੂੰ ਨਿਯਮਤ ਕਰਨ ਲਈ ਨਵੀਂ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਪੰਜਾਬ ਮਿਉਂਸਪਲ ਐਕਟ,1911...
ਐਨ ਐਨ ਬੀ ਮਾਨਸਾ – ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲਾ ਦੀ ਸਾਲਾਂ ਪੁਰਾਣੀ ਦੋਸਤੀ ਨੇ ਭਾਜਪਾ ਤੋਂ ਬਾਹਰੇ ਹੋ ਕੇ ਰਸਮੀ ਸਿਅਸੀ ਸਮਝੌਤਾ ਹੀ ਨਹੀਂ ਕੀਤਾ, ਬਲਿਕ ਉਹ ਚੌਟਾਲਾ ਦੀ ਜਿੱਤ ਪੱਕੀ ਕਰਨ ਲਈ ਸਿੱਖ ਭਾਈਚਾਰੇ ਲਈ ਸਟਾਰ ਪ੍ਰਚਾਰਕ ਬਣਨ ਜਾ ਰਹੇ ਹਨ। ਇਥੇ ਹੀ ਬੱਸ ਨਹੀਂ, ਸ਼੍ਰੋਮਣੀ...
ਐਨ ਐਨ ਬੀ ਚੰਡੀਗੜ੍ਹ - ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਨੁਸ਼ਾਸਨ ਕਾਇਮ ਕਰਨ ਅਤੇ ਅਧਿਆਪਕਾਂ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਮੁੜ ਰਾਜ ਦੇ 904 ਸਰਕਾਰੀ ਸਕੂਲਾਂ ਦੀ ਇੱਕੋ ਸਮੇਂ ਚੈਕਿੰਗ ਕੀਤੀ ਗਈ। ਵਿਸ਼ੇਸ਼ ਨਿਰੀਖਣ ਸੈੱਲ ਵੱਲੋਂ ਬਣਾਈਆਂ ਟੀਮਾਂ ਦੁਆਰਾ ਕੀਤੀ ਜਾਂਚ ਦੌਰਾਨ...
ਐਨ ਐਨ ਬੀ ਜਲੰਧਰ - ਪੰਜਾਬੀ ਦੇ ਨਾਮਵਰ ਗਾਇਕ ਮਾਸਟਰ ਸਲੀਮ ਦੇ ਪਾਸਪੋਰਟ ਸਮੇਤ ਛੇ ਜਣਿਆਂ ਦੇ ਪਾਸਪੋਰਟ ਚੋਰੀ ਹੋ ਗਏ ਹਨ। ਇਹ ਪਾਸਪੋਰਟ ਉਦੋਂ ਚੋਰੀ ਹੋਏ ਹਨ ਜਦੋਂ ਮਾਸਟਰ ਸਲੀਮ ਤੇ ਉਨ੍ਹਾਂ ਦੀ ਟੀਮ ਕੈਨੇਡਾ ’ਚ ਸ਼ੋਅ ਕਰਨ ਲਈ ਜਾ ਰਹੀ ਸੀ ਤੇ ਵੀਜ਼ਾ ਲਗਵਾਉਣ ਵਾਸਤੇ ਪਾਸਪੋਰਟ ਭੇਜੇ ਸਨ।...
ਐਨ ਐਨ ਬੀ ਐਸ.ਏ.ਐਸ. ਨਗਰ (ਮੁਹਾਲੀ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਬਹੁ-ਚਰਚਿਤ ਨਸ਼ਾ ਤਸਕਰੀ ਕੇਸ ਦੀ ਸੁਣਵਾਈ ਹੋਈ।  ਇਸ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ। ਸੁਣਵਾਈ ਮੌਕੇ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼...
ਐਨ ਐਨ ਬੀ ਅੰਮ੍ਰਿਤਸਰ - ਰਾਵੀ ਦਰਿਆ ਅਤੇ ਬਸੰਤਰ ਨਾਲੇ ਵਿੱਚ ਬੀਤੇ ਦਿਨੀਂ ਵਧੇਰੇ ਪਾਣੀ ਆਉਣ ਕਾਰਨ ਆਏ ਹੜ੍ਹ ਨਾਲ ਦਰਿਆ  ਪਾਰਲੀ ਵਾਹੀਯੋਗ ਜ਼ਮੀਨ ਰੇਤ ਨਾਲ ਭਰ ਗਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਇਸ ਵੇਲੇ ਖੇਤਾਂ ਵਿੱਚ 3 ਤੋਂ 4 ਫੁੱਟ ਤੱਕ ਰੇਤ ਇਕੱਠੀ ਹੋ...
ਵਿਸ਼ੇਸ਼ ਅਦਾਲਤ ‘ਚ ਗਵਾਹ ਵਜੋਂ ਦਰਜ ਕਰਵਾਇਆ ਬਿਆਨ ਐਨ ਐਨ ਬੀ ਨਵੀਂ ਦਿੱਲੀ - ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋ ਕੇ ਦੱਸਿਆ ਕਿ ਉਸ ਦੇ ਭਾਣਜੇ ਵਿਜੈ ਸਿੰਗਲਾ ਨੇ ਉਸ ਨੂੰ ਮੁਲਜ਼ਮ ਮਹੇਸ਼ ਕੁਮਾਰ ਦੀ ਨਿਯੁਕਤੀ ਬਾਰੇ ਕਦੇ ਵੀ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਵਿਜੈ...