17.4 C
Chandigarh
Saturday, February 29, 2020
ਬਾਜਵਾ ਨੂੰ ਨਹੀਂ ਪਤਾ ਪ੍ਰਨੀਤ ਕੌਰ ਕਦੋਂ ਚੁੱਕੇਗੀ ਸਹੁੰ ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ 29 ਸਤੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ   ਦਿੱਤੇ  ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ।  ਸ੍ਰੀ ਬਾਜਵਾ ਨੇ ਅੱਜ ਦਾਅਵਾ ਕੀਤਾ ਕਿ ਇਹ ਧਰਨਾ ਬਾਦਲ ਸਰਕਾਰ ਵੱਲੋਂ...
NewZNew (S.A.S. Nagar) : Whereas Civil Surgeon, Sahibzada Ajit Singh Nagar has made to appear before me that a number of HOOKA BARS  are operational in district Sahibzada  Ajit Singh Nagar which are serving tabacoo molasses containing nicotine, which is highly injurious to health, to people including such people...
ਐਨ ਐਨ ਬੀ ਕੈਲਗਰੀ - ਪ੍ਰੋਗਰੈਸਿਵ ਆਰਟਸ ਆਫ਼ ਅਲਬਰਟਾ  ਵੱਲੋਂ ਪ੍ਰੋਗਰੈਸਿਵ ਪੀਪਲਜ਼ ਆਫ਼ ਐਡਮਿੰਟਨ ਦੇ ਸਹਿਯੋਗ ਨਾਲ  ਕਾਮਾਗਾਟਾਮਾਰੂ ਸ਼ਤਾਬਦੀ ਨੂੰ ਸਮਰਪਿਤ ਦੇਵਿੰਦਰ ਦਮਨ ਦਾ ਪੰਜਾਬੀ ਨਾਟਕ ‘ਕਾਮਾਗਾਟਾਮਾਰੂ-ਸਫ਼ਰ ਜਾਰੀ ਹੈ’ ਖੇਡਿਆ ਗਿਆ। ਇਹ ਨਾਟਕ ਸੌ ਸਾਲ ਪਹਿਲਾਂ 1914 ਵਿੱਚ ਕੈਨੇਡਾ ਆਏ ਭਾਰਤੀਆਂ ਨੂੰ ਨਸਲੀ ਵਿਤਕਰੇ ਤਹਿਤ ਵਾਪਸ ਭੇਜਣ ਨੂੰ ਦਰਸਾਉਂਦਾ...
ਐਨ ਐਨ ਬੀ ਨਵਾਂਸ਼ਹਿਰ - ਹਰਿਆਣਾ ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸੀਟਾਂ ਦੇ ਦੋਹਰੇ ਅੰਕੜੇ ਤੱਕ ਵੀ ਨਹੀਂ ਪੁੱਜ ਸਕੇਗੀ ਅਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਰਾਜ ਕਾਲ ਦੇ ਆਖਰੀ ਸਮੇਂ ਦੌਰਾਨ ਪਾਣੀ ਵਾਂਗ ਡੋਲ੍ਹਿਆ ਖਜ਼ਾਨਾ ਵੀ ਕਾਂਗਰਸ ਦਾ ਪਾਰ ਉਤਾਰਾ ਕਰਨ ਵਿੱਚ ਅਸਫ਼ਲ ਰਹੇਗਾ। ਇਹ...
ਐਨ ਐਨ ਬੀ ਅੰਮ੍ਰਿਤਸਰ - ਦੋਹਰੀ ਵੋਟ ਦੇ ਵਿਵਾਦ ’ਚ ਫਸੇ ਭਾਜਪਾ ਕੋਟੇ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਵੇਂ ਸੰਕਟ ’ਚ ਫਸ ਗਏ, ਜਦੋਂ ਨਗਰ ਨਿਗਮ ਦੇ ਮੁਅੱਤਲ ਕੀਤੇ ਟਾਊਨ ਪਲਾਨਰ ਦੇਸ ਰਾਜ ਨੇ ਉਨ੍ਹਾਂ ਦੇ ਉਸਦੇ ਰਿਸ਼ਤੇਦਾਰ ਕੌਂਸਲਰ ਅਮਨ ਐਰੀ ਖ਼ਿਲਾਫ਼ ਦੋਸ਼ ਲਾਏ ਹਨ ਕਿ ਉਨ੍ਹਾਂ ਆਪਣਾ ਅਸਰ...
ਭਗਵੰਤ ਮਾਨ ਨੇ ਕੀਤਾ ਸੰਗਰੂਰ ਤੇ ਬਰਨਾਲਾ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਾਅਵਾ ਐਨ ਐਨ ਬੀ ਸੰਗਰੂਰ -ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਅਕਤੂਬਰ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਜਥੇਬੰਦਕ ਢਾਂਚੇ ਵਿੱਚ ਇਮਾਨਦਾਰ, ਮਿਹਨਤੀ...
ਡਾ. ਮਨਮੋਹਨ ਸਿੰਘ ਨੇ ਕਦੇ ਵੀ ਬਾਦਲ ਨੂੰ ਖਾਲੀ ਹੱਥ ਨਹੀਂ ਸੀ ਮੋੜਿਆ ਐਨ ਐਨ ਬੀ ਚੰਡੀਗੜ੍ਹ – ਵਿਧਾਨ ਸਭਾ ਵਿੱਚ ਕਾਂਗਰਸ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰ ਤੋਂ ਸੂਬੇ ਸਿਰ ਚੜ੍ਹੇ 1.02 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਮੁਆਫ਼ੀ ਦੇਣ...
* ਗੈਰ-ਅਧਿਕਾਰਤ ਕਲੋਨੀਆਂ ਨਿਯਮਤ ਕਰਨ ਲਈ ਨਵੀਂ ਨੀਤੀ ਐਨ ਐਨ ਬੀ ਚੰਡੀਗੜ੍ਹ - ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵਿਵਾਦਤ ਪ੍ਰਾਪਰਟੀ ਟੈਕਸ ਦੀਆਂ ਦਰਾਂ ਮੁੜ ਸੋਧੇ ਜਾਣ ਦੇ ਨਾਲ ਹੀ ਗੈਰ-ਅਧਿਕਾਰਤ ਕਲੋਨੀਆਂ/ਪਲਾਟਾਂ/ਇਮਾਰਤਾਂ ਨੂੰ ਨਿਯਮਤ ਕਰਨ ਲਈ ਨਵੀਂ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਪੰਜਾਬ ਮਿਉਂਸਪਲ ਐਕਟ,1911...
ਐਨ ਐਨ ਬੀ ਮਾਨਸਾ – ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲਾ ਦੀ ਸਾਲਾਂ ਪੁਰਾਣੀ ਦੋਸਤੀ ਨੇ ਭਾਜਪਾ ਤੋਂ ਬਾਹਰੇ ਹੋ ਕੇ ਰਸਮੀ ਸਿਅਸੀ ਸਮਝੌਤਾ ਹੀ ਨਹੀਂ ਕੀਤਾ, ਬਲਿਕ ਉਹ ਚੌਟਾਲਾ ਦੀ ਜਿੱਤ ਪੱਕੀ ਕਰਨ ਲਈ ਸਿੱਖ ਭਾਈਚਾਰੇ ਲਈ ਸਟਾਰ ਪ੍ਰਚਾਰਕ ਬਣਨ ਜਾ ਰਹੇ ਹਨ। ਇਥੇ ਹੀ ਬੱਸ ਨਹੀਂ, ਸ਼੍ਰੋਮਣੀ...
ਐਨ ਐਨ ਬੀ ਚੰਡੀਗੜ੍ਹ - ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਨੁਸ਼ਾਸਨ ਕਾਇਮ ਕਰਨ ਅਤੇ ਅਧਿਆਪਕਾਂ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਮੁੜ ਰਾਜ ਦੇ 904 ਸਰਕਾਰੀ ਸਕੂਲਾਂ ਦੀ ਇੱਕੋ ਸਮੇਂ ਚੈਕਿੰਗ ਕੀਤੀ ਗਈ। ਵਿਸ਼ੇਸ਼ ਨਿਰੀਖਣ ਸੈੱਲ ਵੱਲੋਂ ਬਣਾਈਆਂ ਟੀਮਾਂ ਦੁਆਰਾ ਕੀਤੀ ਜਾਂਚ ਦੌਰਾਨ...