37.8 C
Chandigarh
spot_img

Shabdeesh

ਅਕਾਲੀ-ਭਾਜਪਾ ਗਠਜੋੜ ਦੇ ਨੇਤਾਵਾਂ ਦੇ ਬਿਆਨਾਂ ’ਚੋਂ ਉਠਦੀ ਸਿਆਸੀ ਬਦਬੂ

ਕਥੇਰੀਆ ਵੱਲੋਂ ਭਾਜਪਾ ਨੂੰ ਮਜ਼ਬੂਤ ਦਾ ਮਸ਼ਵਰਾ, ਬਾਦਲ ਨੇ ਦਿੱਲੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ   ਸ਼ਬਦੀਸ਼ ਚੰਡੀਗੜ੍ਹ – ਜੇ ਆਮ ਵਰਗੇ ਹਾਲਾਤ ਹੁੰਦੇ ਤਾਂ ਅੰਮ੍ਰਿਤਸਰ ਦੇ ਭਗਤਾਂ ਵਾਲਾ ਗੇਟ ਦੇ ਕੂੜੇ ਕਰਕਟ ਡੰਪ ਸਥਾਨ ਨੂੰ ਲੈ ਕੇ ਭਾਜਪਾ ਅਤੇ...

ਟੈਕਸ ਤਾਨਾਸ਼ਾਹੀ : ਲੋਕਾਂ ਨੂੰ ਗ਼ਲਤੀ ਦੀ ਸਜ਼ਾ ਦੇ ਰਹੀ ਹੈ ਬਾਦਲ ਸਰਕਾਰ : ਕੈਪਟਨ

ਐਨ ਐਨ ਬੀ ਪਟਿਆਲਾ - ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਗੈਰਕਾਨੂੰਨੀ ਕਲੋਨੀਆਂ ਦੇ ਪਲਾਟ ਹੋਲਡਰਾਂ ਅਤੇ ਕਲੋਨਾਈਜ਼ਰਾਂ ’ਤੇ ਲਾਏ ਗਏ ਟੈਕਸਾਂ ਨੂੰ ਤਾਨਾਸ਼ਾਹੀ ਫ਼ੈਸਲਾ ਕਰਾਰ ਦਿਤਾ ਹੈ ਅਤੇ ਨਾਲ ਹੀ ਆਖਿਆ ਹੈ...

ਅਮਰੀਕਾ ਚੋਣਾਂ : ਨਿੱਕੀ ਹੇਲੀ ਨੇ ਮੁੜ ਜਿੱਤੀ ਗਵਰਨਰ ਦੀ ਚੋਣ

ਐਨ ਐਨ ਬੀ ਵਾਸ਼ਿੰਗਟਨ - ਅਮਰੀਕਾ ’ਚ ਹੋਈਆਂ ਚੋਣਾਂ ’ਚ ਕਈ ਭਾਰਤੀ ਅਮਰੀਕੀਆਂ ਨੇ ਵੀ ਬਾਜ਼ੀ  ਮਾਰ ਲਈ ਹੈ। ਸਾਊਥ ਕੈਰੋਲਾਈਨਾ ਦੀ  ਗਵਰਨਰ ਨਿੱਕੀ ਹੇਲੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ (50) ਲਗਾਤਾਰ ਦੂਜੀ ਵਾਰ ਜਿੱਤਣ ‘ਚ ਕਾਮਯਾਬ ਰਹੇ...

ਟੋਰਾਂਟੋ ਦੀ ਪੰਜਾਬਣ ਵਕੀਲ ਰੀਟਾ ਗਰੇਵਾਲ ਨੇ 35 ਲੱਖ ਡਾਲਰ ਦੀ ਠੱਗੀ ਮਾਰੀ

ਰੀਅਲ ਅਸਟੇਟ ਬਾਰੇ ਸੇਵਾਵਾਂ ਦਿੰਦੀ ਰੂਪੋਸ਼ ਵਕੀਲ ਦੇ ਭਾਰਤ ’ਚ ਹੋਣ ਦੇ ਚਰਚੇ   ਐਨ ਐਨ ਬੀ ਟੋਰਾਂਟੋ - ਮਿਸੀਸਾਗਾ ਸ਼ਹਿਰ ਵਿੱਚ ਕੁਝ ਵਰ੍ਹਿਆਂ ਤੋਂ ਰੀਅਲ ਐਸਟੇਟ ਬਾਰੇ ਸੇਵਾਵਾਂ ਦਿੰਦੀ ਵਕੀਲ ਰੀਟਾ ਗਰੇਵਾਲ ਆਪਣੇ ਗਾਹਕਾਂ ਨਾਲ 35 ਲੱਖ ਡਾਲਰ ਦੀ ਧੋਖਾਧੜੀ ਕਰ...

ਕੇਂਦਰੀ ਕੈਬਨਿਟ ਦੀ ਮੋਹਰ : ਅਗਲੇ ਸਾਲ ਹੋਣਗੀਆਂ ਦਿੱਲੀ ਵਿਧਾਨ ਸਭਾ ਚੋਣਾਂ

ਉਪ ਰਾਜਪਾਲ ਦੀ ਭੇਜੀ ਰਿਪੋਰਟ  ਦੇ ਆਧਾਰ ’ਤੇ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਐਨ ਐਨ ਬੀ ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਘੱਟ ਗਿਣਤੀ ਦੀ 59 ਦਿਨਾ ਸਰਕਾਰ 14 ਫਰਵਰੀ ਦੇ ਦਿਨ ਅਲਵਿਦਾ ਆਖ ਗਈ ਸੀ, ਜਦੋਂ ਬਾਹਰੋਂ...

ਭਾਜਪਾ ਨਵੀਂ ਕਤਾਰਬੰਦੀ ਲਈ ਹੰਸ ਰਾਜ ਹੰਸ ਸਮੇਤ ਅਕਾਲੀ ਤੇ ਕਾਂਗਰਸੀ ਨੇਤਾ ਤੋੜਨ ਦੇ ਆਹਰ ਵਿੱਚ

ਕੋਰ ਕਮੇਟੀ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਨੂੰ ‘ਢੁੱਕਵਾਂ ਮੌਕਾ’ ਬਣਾਏ ਜਾਣ ’ਤੇ ਸਹਿਮਤ ਪੰਜਾਬ ਦੇ ਡਰੱਗ ਰੈਕੇਟ ਨੂੰ ਕੇਂਦਰੀ ਏਜੰਸੀਆਂ ਦੀ ਜਾਂਚ ਨਾਲ ਜੋੜਨ ਦਾ ਪੈਂਤੜਾ ਵੀ ਹੈ ਗੰਭੀਰ ਸੰਕੇਤ ਸ਼ਬਦੀਸ਼ ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਹਰਿਆਣਾ...
spot_img

latest articles