37.8 C
Chandigarh
spot_img

Shabdeesh

ਬਾਦਲ ਸਰਕਾਰ ਨੂੰ ਕਾਂਗਰਸ ਸਰਕਾਰ ਵੇਲ਼ੇ ਮਿਲ਼ੇ 1408 ਕਰੋੜ ਰੁਪਏ ਦੇ ਪ੍ਰਾਜੈਕਟ ਭਾਜਪਾ ਨੇ ਰੱਦ ਕੀਤੇ

ਕਾਂਗਰਸ ਝੂਠੇ ਨੀਂਹ ਪੱਥਰਾਂ ਦੀ ਇਸ਼ਤਿਅਹਾਰੀ ਖ਼ਿਲਾਫ਼ ਹਾਈਕੋਰਟ ਜਾਵੇਗੀ : ਸੁਨੀਲ ਜਾਖੜ ਸ਼ਬਦੀਸ਼ ਚੰਡੀਗੜ੍ਹ – ਅਕਾਲੀ-ਭਾਜਪਾ ਗਠਜੋੜ ਦੇ ਪੱਕੇਪੈਰੀਂ ਹੋਣ ਦੇ ਤਮਾਮ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। ਇਸਦਾ ਤਾਜ਼ਾ ਪ੍ਰਗਟਾਵਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਝਟਕਾ ਹੈ, ਜਿਸਦੇ...

32 ਹਜ਼ਾਰ ਅੱਤਵਾਦ ਪੀੜਤ ਹਿੰਦੁ ਪਰਿਵਾਰਾਂ ਨੂੰ ਮੋਦੀ ਮੁਆਵਜਾ ਦੇਵੇ : ਬਾਜਵਾ

ਐਨ ਐਨ ਬੀ ਤਰਨ ਤਾਰਨ - ਦੇਸ਼ ਦੀ ਸੱਤਾ 'ਤੇ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਪ੍ਰਭਾਵਿਤ ਹੋਏ 32 ਹਜ਼ਾਰ ਦੇ ਲਗਭਗ ਹਿੰਦੁ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਣ ਦਾ ਐਲਾਨ ਕਰੇ, ਕਿਉਂਕਿ ਖਾਲਿਸਤਾਨੀ ਦਹਿਸ਼ਤਗਰਦੀ...

ਕਿਸਾਨ ਧਰਨਾ : ਸਾਬਕਾ ਕੈਬਿਨਟ ਮੰਤਰੀ ਜ਼ੀਰਾ ਦੀ ਪੁਲਸ ਨਾਲ਼ ਹੱਥੋਂਪਾਈ ’ਚ ਪਗੜੀ ਲੱਥੀ

ਐਨ ਐਨ ਬੀ ਫਿਰੋਜ਼ਪੁਰ- ਪੁਲਸ ਨੇ ਥਾਣਾ ਮੱਖੂ ਦੇ ਅਧੀਨ ਹਰੀਕੇ ਪਤਨ ਪੁੱਲ 'ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਅਸਫਲ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਸਮੇਤ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੀ ਹੱਥੋਂਪਾਈ...

ਡਾ. ਮਨਮੋਹਨ ਸਿੰਘ ਜਾਪਾਨ ਦਾ ਐਵਾਰਡ ਲੈਣ ਵਾਲੇ ਪਹਿਲੇ ਭਾਰਤੀ ਬਣੇ

ਦੁਨੀਆਂ ਕੰਮਾਂ ਨੂੰ ਮਹੱਤਵ ਦਿੰਦੀ ਹੈ, ਗੱਲਾਂ ਨਾਲ ਕੋਈ ਇਤਿਹਾਸ ਪੁਰਸ਼ ਨਹੀਂ ਬਣ ਸਕਦਾ : ਕਾਂਗਰਸ ਐਨ ਐਨ ਬੀ ਨਵੀਂ ਦਿੱਲੀ- ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਾਪਾਨ ਦੇ ਵੱਕਾਰੀ ਕੌਮੀ ਐਵਾਰਡ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ...

ਅੱਤਵਾਦ ਵਿਰੁੱਧ ਲੜਾਈ ‘ਚ ਭਾਰਤ-ਪਾਕਿ ਦੇ ਸਹਿਯੋਗ ਦੇਣ ਦੀ ਲੋੜ : ਕੈਪਟਨ ਅਮਰਿੰਦਰ

ਐਨ ਐਨ ਬੀ ਅੰਮ੍ਰਿਤਸਰ - ਭਾਰਤ ਤੇ ਪਾਕਿਸਤਾਨ  ਦਾ ਅੱਤਵਾਦ ਵਿਰੁੱਧ ਲੜਾਈ ਵਿਚ ਇਕ-ਦੂਸਰੇ ਨੂੰ ਸਹਿਯੋਗ ਦੇਣ ਦਾ ਉਚਿਤ ਸਮਾਂ ਹੈ ਅਤੇ ਉਮੀਦ ਹੈ ਕਿ ਉਥੋਂ ਦੇ ਸ਼ਰਾਰਤੀ ਅਨਸਰਾਂ ਨੂੰ ਦੇਸ਼ ਵਿਚ ਸਰਕਾਰੀ ਸੁਰੱਖਿਆ ਅਤੇ ਸ਼ਹਿ ਨਹੀਂ ਦਿੱਤੀ ਜਾਵੇਗੀ। ਇਹ...

ਟਰਾਂਸਪੋਰਟ ਵਿਭਾਗ ਵਿੱਚ ਈ-ਗਵਰਨੈਂਸ ਸੁਧਾਰ ਲਾਗੂ ਹੋਣਗੇ : ਸੁਖਬੀਰ ਸਿੰਘ ਬਾਦਲ

ਐਨ ਐਨ ਬੀ ਚੰਡੀਗੜ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋ ਟਰਾਂਸਪੋਰਟ ਵਿਭਾਗ ਲਈ ਅਨੇਕਾਂ ਆਨਲਾਇਨ ਸੇਵਾਵਾਂ ਦੇਣ ਵਾਲੇ ਈ—ਗਵਰਨੈਂਸ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਤਹਿਤ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ...
spot_img

latest articles