41.1 C
Chandigarh
spot_img

Shabdeesh

ਅਮਰੀਕਾ ਨੇ 23ਵੇਂ ਵਰ੍ਹੇ ਵੀ ਸੰਯੁਕਤ ਰਾਸ਼ਟਰ ਦੇ ਕਿਊਬਾ ਪੱਖੀ ਮਤੇ ਦਾ ਵਿਰੋਧ ਕੀਤਾ

ਐਨ ਐਨ ਬੀ ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਮਤੇ ਵਿੱਚ ਫਿਰ ਅਮਰੀਕਾ ਵੱਲੋਂ ਕਿਊਬਾ ‘ਤੇ ਲਾਈਆਂ ਆਰਥਿਕ, ਕਮਰਸ਼ੀਅਲ ਅਤੇ ਵਿੱਤੀ ਪਾਬੰਦੀਆਂ ਹਟਾਉਣ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਹੱਕ ਵਿੱਚ ਭਾਰਤ ਸਮੇਤ 188 ਮੁਲਕਾਂ ਨੇ ਵੋਟ...

ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦੀ ਦੌੜ ਵਿੱਚ ਫੜਨਵੀਸ ਕਈਆਂ ਨੂੰ ਪਛਾੜ ਕੇ ਮੋਹਰੀ ਬਣੇ

ਹਰਿਆਣਾ ਦੀ ਤਰਜ਼ ’ਤੇ ਦੌੜ ਵਿੱਚ ਸ਼ਾਮਲ ਆਗੂ ਹਾਮੀ ਭਰਨ ਲਈ ਅੱਗੇ ਆਏ ਐਨ ਐਨ ਬੀ ਮੁੰਬਈ - ਦੇਵੇਂਦਰ ਫੜਨਵੀਸ ਨੂੰ ਅੱਜ ਮਹਾਰਾਸ਼ਟਰ ਵਿੱਚ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ, ਜਿਸ ਨਾਲ ਉਨ੍ਹਾਂ ਦੇ ਸੂਬੇ ਦਾ ਮੁੱਖ ਮੰਤਰੀ ਬਣਨ...

ਹਰਿਆਣਾ ਦੇ ਮੰਤਰੀਆਂ ਦੀ ਵਿਭਾਗ-ਵੰਡ : ਮੁੱਖ ਮੰਤਰੀ ਕੋਲ 18 ਤੇ ਅਭਿਮਨਿਊ ਕੋਲ 13 ਵਿਭਾਗ

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਿੰਨ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣੇ ਸਾਥੀ ਮੰਤਰੀਆਂ ਦਰਮਿਆਨ ਵਿਭਾਗਾਂ ਦੀ ਵੰਡ ਕਰ ਦਿੱਤੀ, ਪਰ ਆਪਣੇ ਕੋਲ 18 ਵਿਭਾਗ ਰੱਖੇ ਹਨ। ਇਸ ਤੋਂ ਸਪਸ਼ਟ ਹੈ ਕਿ...

ਸਿੱਖ ਵਿਰੋਧੀ ਕਤਲੇਆਮ : ਅਮਰੀਕੀ ਅਦਾਲਤ ਵੱਲੋਂ ਅਮਿਤਾਭ ਬੱਚਨ ਨੂੰ ਸੰਮਨ ਜਾਰੀ

ਐਨ ਐਨ ਬੀ ਲਾਸ ਏਂਜਲਸ - ਇਕ ਅਮਰੀਕੀ ਅਦਾਲਤ ਨੇ ਸਿੱਖ ਫਾਰ ਜਸਟਿਸ ਵੱਲੋਂ ਦਾਇਰ ਕੀਤੇ ਗਏ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕੇਸ ਵਿੱਚ ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬਚਨ ਨੂੰ ਸੰਮਨ ਜਾਰੀ ਕੀਤੇ ਹਨ। ਅਮਰੀਕੀ ਜ਼ਿਲ੍ਹਾ ਅਦਾਲਤ ਨੇ ਨਿਊਯਾਰਕ ਆਧਾਰਤ...

ਧਾਰਮਕ ਅਸਹਿਣਸ਼ੀਲਤਾ : ਨੂਰਮਹਿਲੀਆਂ ਤੇ ਸਿੱਖ ਕਾਰਕੁੰਨਾਂ ’ਚ ਟਕਰਾਅ ਵਿੱਚ 30 ਜ਼ਖਮੀ

ਤਰਨ ਤਾਰਨ ਦੇ ਜੋਧਪੁਰ ਵਿੱਚ ਸਤਿਸੰਗ ਰੋਕੇ ਜਾਣ 'ਤੇ ਫਾਇਰਿੰਗ ਤੇ ਪਥਰਾਓ ਐਨ ਐਨ ਬੀ ਤਰਨ ਤਾਰਨ - ਇਥੋਂ ਚਾਰ ਕਿਲੋਮੀਟਰ ਦੂਰ ਜੋਧਪੁਰ ਵਿਖੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਨੂਰਮਹਿਲ ਆਧਾਰਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਨੂੰ ਰੋਕਣ ਦਾ...

ਦਿੱਲੀ ‘ਚ ਚੋਣਾਂ ਜਾਂ ਸਰਕਾਰ : ਸੁਪਰੀਮ ਕੋਰਟ ਨੇ ਭਾਜਪਾ ਨੂੰ ਸਮਾਂ ਬਰਬਾਦ ਕਰਨ ਲਈ ਝਾੜ ਪਾਈ

ਐਨ ਐਨ ਬੀ ਨਵੀਂ ਦਿੱਲੀ – ਸੁਪਰੀਮ ਕੋਰਟ ਦੀ ਸਰਗਰਮ ਦਖ਼ਲ-ਅੰਦਾਜ਼ੀ ਤੋਂ ਲਗਦਾ ਹੈ ਕਿ ਦਿੱਲੀ ਵਿੱਚ ਸਰਕਾਰ ਬਣਾਉਣ ਤਮਾਮ ਸ਼ਸ਼ੋਪੰਜ ਖ਼ਤਮ ਹੋਣ ਜਾ ਰਹੇ ਹਨ, ਕਿਉਂਕਿ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਲਈ ਉਪ-ਰਾਜਪਾਲ ਨਜੀਬ ਜੰਗ ਦੀ ਤਜਵੀਜ਼...
spot_img

latest articles