35.3 C
Chandigarh
spot_img

Shabdeesh

ਕਾਲਾ ਧਨ : 25 ਨਾਵਾਂ ਦੀ ਸੂਚੀ ਵਿੱਚ ਸਿਆਸਤਦਾਨਾਂ ਦੇ ਨਾਂ ਨਹੀਂ

ਐਨ ਐਨ ਬੀ ਨਵੀਂ ਦਿੱਲੀ – ਕਈ ਦਿਨ ਕਾਂਗਰਸ ਤੇ ਹੋਰਨਾਂ ਸਿਆਸੀ ਵਿਰੋਧੀਆਂ ਦੇ ਸਿਆਸੀ ਦਬਾਅ ਸਾਹਮਣੇ ਅੜੀ ਕੇਂਦਰ ਸਰਕਾਰ ਨੇ ਆਖਿਰ 25 ਵਿਅਕਤੀਆਂ ਦੇ ਨਾਵਾਂ ਵਾਲੀ ਸੂਚੀ ਜਨਤਕ ਕਰ ਦਿੱਤੀ ਹੈ, ਜਿਨ੍ਹਾਂ’ਤੇ ਵਿਦੇਸ਼ਾਂ ਵਿੱਚ ਕਾਲਾ ਧਨ ਛੁਪਾਏ ਜਾਣ ਦਾ...

ਮੁੱਖ ਮੰਤਰੀ ਖੱਟਰ ਦਾ ਐਲਾਨ : ਹੁੱਡਾ ਸਰਕਾਰ ਦੇ ਫ਼ੈਸਲਿਆਂ ’ਤੇ ਨਜ਼ਰਸਾਨੀ ਹੋਵੇਗੀ, ਪਰ…

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਦੀ ਖੱਟਰ ਸਰਕਾਰ ਪਿਛਲੀ ਹੁੱਡਾ ਸਰਕਾਰ ਦੇ ਕਈ ਫੈਸਲਿਆਂ ਦੀ ਸਮੀਖਿਆ ਕਰੇਗੀ। ਨਵੀਂ ਸਰਕਾਰ ਨੇ ਵਿਭਾਗਾਂ ਵਿੱਚ ਚੱਲ ਰਹੀ ਨਿਯੁਕਤੀ ਪ੍ਰਕਿਰਿਆ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਦਕਿ ਸੇਵਾਮੁਕਤ ਅਧਿਕਾਰੀਆਂ ਤੇ ਮੁਲਾਜ਼ਮਾਂ...

ਚੰਡੀਗੜ੍ਹ ਸਮੇਤ ਪੰਜਾਬ ਦੇ ਸਭ ਮੁੱਦੇ ਕੇਂਦਰ ਕੋਲ ਉਠਾਵਾਂਗੇ : ਬਾਦਲ

ਪੰਜਾਬ ਲਈ ਸ਼ਹੀਦ ਹੋਏ ਦਰਸ਼ਨ ਸਿੰਘ ਫੇਰੂਮਾਨ ਦੇ ਸ਼ਰਧਾਂਜਲੀ ਸਮਾਗਮ ਵਿੱਚ ਐਲਾਨ ਐਨ ਐਨ ਬੀ ਰਈਆ – ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਸਬੰਧੀ ਖ਼ਾਮੋਸ਼ ਚਲੇ ਆ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ...

ਬਾਦਲ ਦੀ ‘ਬੇਇੱਜ਼ਤੀ’ ਖ਼ਿਲਾਫ਼ ਹਰਸਿਮਰਤ ਅਸਤੀਫ਼ਾ ਦੇਵੇ : ਬਾਜਵਾ

ਐਨ ਐਨ ਬੀ ਲੁਧਿਆਣਾ - ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਹੁਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਚਕੂਲਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਹੁੰ ਚੁੱਕ ਸਮਾਗਮ ਦੌਰਾਨ ਹੋਏ ਬੇਇਜ਼ੱਤੀ...

ਕੁੜੱਤਣ ਭਰੀ ਤੇ ਫਸਵੀਂ ਟੱਕਰ ’ਚ ਬ੍ਰਾਜ਼ੀਲ ਦੀ ਕਮਾਨ ਖੱਬੇ-ਪੱਖੀ ਡਿਲਮਾ ਦੇ ਹੱਥ

ਐਨ ਐਨ ਬੀ ਰੀਓ ਡੀ ਜਿਨੇਰੀਓ - ਬ੍ਰਾਜ਼ੀਲ ਦੀ ਖੱਬੇ-ਪੱਖੀ ਵਿਚਾਰਧਾਰਾ ਵਾਲੀ ਰਾਸ਼ਟਰਪਤੀ ਡਿਲਮਾ ਰਊਸਫ ਨੂੰ ਸਖਤ ਮੁਕਾਬਲੇ ਵਿੱਚ ਮੁੜ ਅਹੁਦੇ ਲਈ ਚੁਣ ਲਿਆ ਗਿਆ। ਤਿੰਨ ਦਹਾਕੇ ਪਹਿਲਾਂ ਜਦੋਂ ਮੁਲਕ ਵਿੱਚ ਜਮਹੂਰੀਅਤ ਆਈ ਸੀ, ਉਦੋਂ ਤੋਂ ਹੁਣ ਤੱਕ ਇਹ ਸਭ...

ਜੇ ਬਹੁਮਤ ਵਿਹੂਣੀ ਭਾਜਪਾ ਭਰੋਸੇ ਦਾ ਵੋਟ ਮੰਗੇਗੀ ਤਾਂ ਐਨ ਸੀ ਪੀ ਬਾਹਰ ਰਹੇਗੀ : ਸ਼ਰਦ ਪਵਾਰ

ਐਨ ਐਨ ਬੀ ਮੁੰਬਈ  - ਜੇ ਭਾਜਪਾ ਦੀ ਅਗਵਾਈ ਵਾਲੀ ਬਹੁਮਤ ਵਿਹੂਣੀ ਸਰਕਾਰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਿਲ ਕਰਨਾ ਚਾਹੇਗੀ ਤਾਂ ਐਨ ਸੀ ਪੀ ਵੋਟਿੰਗ ਤੋਂ ਵੱਖ ਰੱਖੇਗੀ। ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਗਈ ਇੰਟਰਵਿਊ 'ਚ ਐਨ ਸੀ...
spot_img

latest articles