35.3 C
Chandigarh
spot_img

Shabdeesh

ਭਾਰਤੀ ਕਣਕ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਜਾਣ ਦਾ ਸਨਅਤਕਾਰਾਂ ਨੇ ਕੀਤਾ ਵਿਰੋਧ

ਐਨ ਐਨ ਬੀ ਇਸਲਾਮਾਬਾਦ - ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਖੇਤਰ ’ਚ ਦੀ ਅਫ਼ਗਾਨਿਸਤਾਨ ਨੂੰ 10 ਲੱਖ ਟਨ ਤੋਂ ਵਧ ਕਣਕ ਬਰਾਮਦ ਕਰਨ ਦੀ ਇਜਾਜ਼ਤ ਦੇਵੇ, ਜਿਸ ਦਾ ਸਥਾਨਕ ਸਨਅਤ ਵੱਲੋਂ ਵਿਰੋਧ ਕੀਤਾ ਜਾ...

ਖੱਟਰ ਨੇ 9 ਮੰਤਰੀਆਂ ਸਮੇਤ ਹਰਿਆਣਾ ਦੇ 10ਵੇਂ ਮੁੱਖ ਮੰਤਰੀ ਵਜੋਂ ਲਿਆ ਹਲਫ਼ ਲਿਆ

ਮਹਾਰਾਸ਼ਟਰ : ਮੁੱਖ ਮੰਤਰੀ ਦੀ ਚੋਣ ਲਈ ਮੀਟਿੰਗ ਭਲਕੇ ਹੋਵੇਗੀ ਐਨ ਐਨ ਬੀ ਚੰਡੀਗੜ੍ਹ/ਪੰਚਕੂਲਾ - ਹਰਿਆਣਾ ’ਚ ਭਾਜਪਾ ਦੀ ਪਲੇਠੀ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਦੇ ਮੇਲਾ ਗਰਾਊਂਡ ਵਿੱਚ 10ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ।...

ਗਾਇਕ ਜੈਲੀ ਦੇ ਪਰਿਵਾਰਕ ਮੈਂਬਰਾਂ ਤੇ ਵਕੀਲ ਅਦਾਕਾਰਾ ’ਤੇ ਲਾਏ ‘ਬਲੈਕਮੇਲਿੰਗ’ ਦੇ ਦੋਸ਼ ਲਾਏ

ਐਨ ਐਨ ਬੀ ਐਸ.ਏ.ਐਸ. ਨਗਰ -ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨਾਲ ਜਬਰ ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਜਰਨੈਲ ਜੈਲੀ ਦੇ ਮਾਪਿਆਂ ਅਤੇ ਲਾਇਰਜ਼ ਫਾਰ ਹਿਊਮੈਨਟੀਜ ਮੁਤਾਬਕ ਜੈਲੀ ਨਿਰਦੋਸ਼ ਹੈ ਅਤੇ ਸ਼ਿਕਾਇਤਕਰਤਾ ਜੈਲੀ ਨੂੰ ਬਦਨਾਮ ਅਤੇ ‘ਬਲੈਕਮੇਲ’...

ਅੰਬਾਲਾ ਕੈਂਟ ਵਿਧਾਇਕ ਨੇ ਮੰਤਰੀ ਬਣਦੇ ਹੀ ਅਧਿਕਾਰੀਆਂ ਦੀ ਕਲਾਸ ਲਾਈ

ਐਨ ਐਨ ਬੀ ਅੰਬਾਲਾ - ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਬਾਅਦ ਦੇਰ ਸ਼ਾਮ ਛਾਉਣੀ ਪਹੁੰਚੇ ਹਲਕਾ ਵਿਧਾਇਕ ਅਨਿਲ ਵਿਜ ਨੇ ਸਰਕਟ ਹਾਊਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇ...

ਯੂਕਰੇਨ ਵਿੱਚ ਵੋਟਿੰਗ ਦੌਰਾਨ ਪੋਰੋਸ਼ੈਂਕੋ ਦੀ ਦਾਅਵੇਦਾਰੀ ਮਜ਼ਬੂਤ ਹੁੰਦੀ ਨਜ਼ਰ ਆਈ

ਐਨ ਐਨ ਬੀ ਕੀਵ - ਯੂਕਰੇਨ ਦੇ ਲੋਕਾਂ ਨੇ ਸੰਸਦੀ ਚੋਣਾਂ ’ਚ ਭਾਰੀ ਉਤਸ਼ਾਹ ਦਿਖਾਇਆ। ਇਨ੍ਹਾਂ ਚੋਣਾਂ ਨਾਲ ਯੂਕਰੇਨ ਦਾ ਰੂਸ ਨਾਲੋਂ ਤੋੜ-ਵਿਛੋੜਾ ਹੋ ਜਾਵੇਗਾ। ਚੋਣਾਂ ਤੋਂ ਬਾਅਦ ਦੇਸ਼ ’ਚ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਬਣ ਗਿਆ ਹੈ।...

ਹੁਣ ਘਰਾਂ ਨੂੰ ਪਰਤਣਾ ਚਾਹੁੰਦੇ ਨੇ ਆਈ ਐਸ ਆਈ ਐਸ ’ਚ ਜਾ ਰਲੇ ਬਰਤਾਨਵੀ ਨੌਜਵਾਨ

ਐਨ ਐਨ ਬੀ ਲੰਡਨ - ਸੀਰੀਆ ਅਤੇ ਇਰਾਕ ਵਿੱਚ ਇਸਲਾਮਿਕ ਸਟੇਟ ਦੀਆਂ ਸਫ਼ਾਂ ’ਚ ਸ਼ਾਮਲ ਹੋਏ ਬਰਤਾਨਵੀ ਨੌਜਵਾਨ ਹੁਣ ਘਰ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਜਹਾਦੀ ਗਰੁੱਪ ਦੇ ਆਗੂਆਂ ਤੋਂ ਜਾਨ ਦਾ ਖ਼ਤਰਾ ਹੈ। ਸੀਰੀਆ ਦੇ ਅਤਿਵਾਦੀ ਗਰੁੱਪਾਂ ਨਾਲ...
spot_img

latest articles