33.1 C
Chandigarh
spot_img

Shabdeesh

ਮੋਦੀ-ਠਾਕਰੇ ਮੁਲਾਕਾਤ ਦੀ ਹਾਲੇ ਸੰਭਵ ਨਹੀਂ, ਪਰ ਮਹਾਰਾਸ਼ਟਰ ਸਰਕਾਰ ਲਈ ਚਰਚਾ ਹੋਵੇਗੀ

  ਐਨ ਐਨ ਬੀ ਨਵੀਂ ਦਿੱਲੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਮੁੰਬਈ ਜਾਣਗੇ ਅਤੇ ਉਨ੍ਹਾਂ ਵੱਲੋਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਵਿਚਾਰ-ਚਰਚਾ ਕਰਨ ਦੇ ਆਸਾਰ ਹਨ। ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਸੁਲ੍ਹਾ ਕਰਾਉਣ ਲਈ ਅੰਦਰਖਾਤੇ ਕਾਫੀ ਕੋਸ਼ਿਸ਼ਾਂ ਦਾ ਦੌਰ ਜਾਰੀ...

ਖ਼ੁਲਾਸਾ : ਬੋਸ ਅਤੇ ਨਹਿਰੂ ਦਾ ਨਜ਼ਦੀਕੀ ਸੀ ਸੋਵੀਅਤ ਯੂਨੀਅਨ ਦਾ ਜਾਸੂਸ

ਭਾਰਤੀ ਸਫ਼ੀਰ ਰਹੇ ਨਾਂਬਿਆਰ ਬਾਰੇ ਜਾਰੀ ਹੋਏ ਬ੍ਰਿਟਿਸ਼ ਦਸਤਾਵੇਜ਼ ਐਨ ਐਨ ਬੀ ਲੰਡਨ - ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਿਪਟੀ ਰਹੇ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਦੋਸਤ ਵਜੋਂ ਜਾਣੇ ਜਾਂਦੇ ਏਸੀਐਨ ਨਾਂਬਿਆਰ ਸੋਵੀਅਤ ਯੂਨੀਅਨ ਦੇ ਜਾਸੂਸ ਸਨ। ਇਹ...

ਨੱਥੂ ਰਾਮ ਗੌਡਸੇ ਵੱਲੋਂ ਗਾਂਧੀ ਦੀ ਥਾਂ ਨਹਿਰੂ ਨੂੰ ਨਿਸ਼ਾਨਾ ਬਣਾਉਂਦੇ ਲੇਖ ’ਤੇ ਵਿਵਾਦ

ਆਰ ਐਸ ਐਸ ਨੇ ਆਪਣੀ ਪ੍ਰਤਿਕਾ ਵਿੱਚ ਛਪੇ ਲੇਖ ਨਾਲੋਂ ਨਾਤਾ ਤੋੜਿਆ ਐਨ ਐਨ ਬੀ ਨਵੀਂ ਦਿੱਲੀ/ਤਿਰੂਵਨੰਤਪੁਰਮ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਆਪਣੀ ਇਕ ਮਲਿਆਲਮ ਪੱਤ੍ਰਿਕਾ ਵਿੱਚ ਛਪੇ ਵਿਵਾਦਗ੍ਰਸਤ ਲੇਖ ਤੋਂ ਨਾਤਾ ਤੋੜ ਲਿਆ ਹੈ, ਜਿਸ ਵਿੱਚ ਕਿਹਾ ਗਿਆ...

ਭਾਜਪਾ ਦਾ ‘ਪੰਜਾਬ ਪੱਖੀ ਚਿਹਰਾ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜ਼ੁਬਾਨ ਦਾ ਰਹੱਸ/ਸ਼ਬਦੀਸ਼

ਇਹਨੀਂ ਦਿਨੀਂ ਭਾਜਪਾ ਦਾ ‘ਪੰਜਾਬ ਪੱਖੀ ਚਿਹਰਾ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜ਼ੁਬਾਨ ਦਾ ਰਹੱਸ ਸ਼ਬਦੀਸ਼ ਉਹ ਸਿਆਸੀ ਸ਼ਰੀਕੇਬਾਜ਼ੀ ਦਾ ਸਿਖ਼ਰ ਸੀ ਜਾਂ ਖ਼ਾਲਿਸਤਾਨ ਦੇ ਨਾਂ ਹੇਠ ਪਸਰੀ ਦਹਿਸ਼ਤਗ਼ਰਦੀ ਦੇ ਭੈਅ ਦਾ ਇਜ਼ਹਾਰ ਸੀ ਜਾਂ ਫਿਰ ਦੋਵਾਂ ਦੇ ਰਲ਼ੇਵੇਂ ਦਾ ਪ੍ਰਗਟਾਵਾ...

ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘਾਂ ਦਾ ਭੇੜ, 4 ਜ਼ਖ਼ਮੀ

ਸ਼੍ਰੋਮਣੀ ਪੰਥ ਦਸਮੇਸ਼ ਤਰਨਾ ਦਲ ਲੁਧਿਆਣਾ ਦੇ ਗੱਦੀਦਾਰਾਂ ਦੀ ਖ਼ੂਨੀ ਖੇਡ ਐਨ ਐਨ ਬੀ ਅੰਮ੍ਰਿਤਸਰ - ਬੰਦੀ ਛੋੜ ਦਿਵਸ ਮਨਾ ਰਹੇ ਨਿਹੰਗ ਸਿੰਘਾਂ ਦੇ ਦੋ ਧੜਿਆਂ ਦਰਮਿਆਨ ਹੋਈ ਗੋਲੀਬਾਰੀ ’ਚ 12 ਸਾਲ ਦੇ ਬੱਚੇ ਗੁਰਵਿੰਦਰ ਸਿੰਘ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ...

ਅਕਾਲੀ ਦਲ ਐਨ ਡੀ ਏ ਦਾ ਚਿਰ-ਸਦੀਵੀ ਭਾਈਵਾਲੀ ਹੈ : ਬਾਦਲ

ਖੱਟਰ ਦੇ ਹਲਫ਼ਦਾਰੀ ਸਮਾਗਮ ਵਿੱਚ ਨਾ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਪਾਇਆ ਭੋਗ ਐਨ ਐਨ ਬੀ ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਟੁੱਟਣ ਦਾ ਕੋਈ ਖਤਰਾ ਨਹੀਂ ਹੈ। ਇਹ ਦਾਅਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ...
spot_img

latest articles