29.5 C
Chandigarh
spot_img

Shabdeesh

ਭਾਜਪਾ ਨੂੰ ਐਨ ਸੀ ਪੀ ਪੇਸ਼ਕਸ਼ ਸਦਕਾ ਕਮਜ਼ੋਰ ਪਈ ਸ਼ਿਵ ਸੈਨਾ ਦਬਾਅ ਦੀ ਸਥਿਤੀ ਵਿੱਚ ਆਈ

ਬਹੁਗਿਣਤੀ ਤੋਂ ਬਗ਼ੈਰ ਹੀ ਸਰਕਾਰ ਬਣਾਉਣ ਦੇ ਦਾਅਵੇ ਦਾ ਪੱਤਾ ਸੁੱਟ ਸਕਦੀ ਹੈ ਭਾਜਪਾ ਐਨ ਐਨ ਬੀ ਨਵੀਂ ਦਿੱਲੀ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਟੁੱਟਵੇਂ ਲੋਕਮਤ ਤੋਂ ਇਕ ਦਿਨ ਬਾਅਦ ਸਰਕਾਰ ਦੀ ਕਾਇਮੀ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਮੋਹਰੀ ਸਿਆਸੀ ਪਾਰਟੀਆਂ...

ਅਕਾਲੀ–ਭਾਜਪਾ ਸਾਂਝ ਸਿੱਧੂ ਦੇ ਸਿਆਸੀ ਜੀਵਨ ਤੋਂ ਬਹੁਤ ਪੁਰਾਣੀ : ਮਜੀਠੀਆ

ਜ਼ੀਰਕਪੁਰ ਸਬ-ਤਹਿਸੀਲ ਦੇ ਉਦਘਾਟਨੀ ਸਮਾਰੋਹ ਦਾ ਸੱਦਾ ਨਾ ਦੇਣ ’ਤੇ ਨਾਰਾਜ਼ ਹੋਈ ਭਾਜਪਾ ਐਨ ਐਨ ਬੀ ਜ਼ੀਰਕਪੁਰ - ‘ਅਕਾਲੀ ਦਲ ਦੀ ਭਾਜਪਾ ਨਾਲ ਉਸ ਵੇਲੇ ਦੀ ਸਾਂਝ ਹੈ ਜਿਸ ਵੇਲੇ ਸਿੱਧੂ ਰਾਜਨੀਤੀ ਵਿੱਚ ਦਾਖ਼ਲ ਨਹੀਂ ਸੀ ਹੋਏ।’ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ...

ਅਮਰੀਕਾ ਦੀ ਸੀਰੀਆ ਜੰਗ : ਕੋਬਾਨੀ ਵਿੱਚ ਕੁਰਦ ਲੜਾਕਿਆਂ ਲਈ ਜਹਾਜ਼ ਤੋਂ ਸੁੱਟੇ ਹਥਿਆਰ

 ਐਨ ਐਨ ਬੀ ਵਾਸ਼ਿੰਗਟਨ/ਬੈਰੂਤ - ਸੀਰੀਆ ਦਾ ਤੁਰਕੀ ਦੀ ਸਰਹੱਦ ਨਾਲ ਲਗਦਾ ਅਹਿਮ ਤੇ ਕੁਰਦਿਸ਼ ਆਬਾਦੀ ਵਾਲਾ ਸ਼ਹਿਰ ਕੋਬਾਨੀ ਇਸਲਾਮਿਕ ਸਟੇਟ ਲੜਾਕਿਆਂ ਲਈ ਸਭ ਤੋਂ ਵੱਡਾ ਯੁੱਧ ਖੇਤਰ ਬਣ ਗਿਆ ਹੈ। ਅਮਰੀਕਾ ਨੇ ਆਪਣੀ ਨਵੀਂ ਰਣਨੀਤੀ ਅਨੁਸਾਰ ਭਾਵੇਂ ਆਪਣੇ ਸੈਨਿਕ...

ਬੇਨਜ਼ੀਰ ਭੁੱਟੋ ਦੀ ਬਰਸੀ ’ਤੇ ਬਿਲਾਵਲ ਨੇ ਅਲਾਪਿਆ ਫਿਰ ਕਸ਼ਮੀਰ ਦਾ ਰਾਗ

ਐਨ ਐਨ ਬੀ ਕਰਾਚੀ - ਭਾਰਤ ਵਿਰੁੱਧ ਭੜਾਸ ਕੱਢਦਿਆਂ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੇ ਅੱਜ ਕਸ਼ਮੀਰ ਨੂੰ ਭਾਰਤ ਤੋਂ ਖੋਹਣ ਦਾ ਅਹਿਦ ਦੁਹਰਾਇਆ। ਇਥੇ ਆਪਣੀ ਪਹਿਲੀ ਜਨਤਕ ਰੈਲੀ ਦੌਰਾਨ ਭੁੱਟੋ ਖਾਨਦਾਨ ਦੇ ਇਸ 26 ਸਾਲਾ ਜਾਨਸ਼ੀਨ ਨੇ ਕੱਲ੍ਹ...

ਸ਼ਰਾਬੀ ਐਸ ਜੀ ਪੀ ਸੀ ਦਾ ਮੁਲਾਜ਼ਮ ਇਤਿਹਾਸਕ ਗੁਰਦੁਆਰੇ ਵਿੱਚੋਂ ਫੜ੍ਹ ਕੇ ਪੁਲੀਸ ਹਵਾਲੇ ਕੀਤਾ

ਐਨ ਐਨ ਬੀ ਫਤਹਿਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਸ਼ਾ ਮੁਕਤ ਪੰਜਾਬ ਲਈ ਕਾਰਜ ਕਰਨ ਦੀ ਦਾਅਵੇਦਾਰ ਹੈ, ਪਰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਕਮੇਟੀ ਦਾ ਇਕ ਪੱਕਾ ਮੁਲਾਜ਼ਮ ਸ਼ਰਾਬੀ ਹਾਲਤ ਵਿੱਚ ਲੋਕਾਂ ਵੱਲੋਂ ਫੜੇ...

ਮਹਾਰਾਸ਼ਟਰ ’ਚ ਸਾਨੂੰ ਸ਼ਿਵ ਸੈਨਾ ਨਾਲ ਗੱਠਜੋੜ ਕਰਨਾ ਚਾਹੀਦੈ : ਅਡਵਾਨੀ

ਮੀਡੀਆ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਬਾਬਤ ਸਵਾਲ ਨਹੀਂ ਕੀਤਾ ਐਨ ਐਨ ਬੀ ਅੰਮ੍ਰਿਤਸਰ – ਭਾਜਪਾ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ ‘ਮਾਰਗ ਦਰਸ਼ਕ’ ਦੱਸੇ ਜਾਂਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਹਾਰਾਸ਼ਟਰ ਵਿੱਚ 25 ਸਾਲ ਬਾਅਦ ਟੁੱਟਣ...
spot_img

latest articles