33 C
Chandigarh
spot_img

Shabdeesh

ਭਾਰਤੀ ਸੈਨਿਕ ਸ਼ਕਤੀ ਬਣੇਗੀ ਜੰਗਾਂ ਰੋਕਣ ਦਾ ਆਧਾਰ : ਮੋਦੀ

ਐਨ ਐਨ ਬੀ ਨਵੀਂ ਦਿੱਲੀ – ਇਹਨੀਂ ਦਿਨੀਂ, ਜਦੋਂ ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ ਗਵਾਂਢੀ ਮੁਲਕ ਨਾਲ਼ ਟਕਰਾਅ ਚੱਲ ਰਿਹਾ ਹੈ ਅਤੇ ਦੋਵੇਂ ਮੁਲਕ ਇੱਕ-ਦੂਜੇ ’ਤੇ ਦੋਸ਼ ਲਾ ਕੇ ‘ਮੂੰਹ ਤੋੜਵਾਂ ਜਵਾਬ’ ਦੇਣ ਦੀ ਧਮਕੀ ਦੇ...

‘ਪੰਜਾਬੀ ਥੀਏਟਰ ਦੇ ਸੌ ਵਰ੍ਹੇ’ ਸੈਮੀਨਾਰ ’ਤੇ ‘ਨੋਰਾ ਰਿਚਰਡਜ਼’ ਐਵਾਰਡ ਦਾ ਐਲਾਨ

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਬੋਧਨ ਕਰਦੇ ਹੋਏਐਨ ਐਨ ਬੀ ਪਟਿਆਲਾ - ਸਾਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵੱਲੋਂ ਉੱਘੇ ਰੰਗਕਰਮੀ ਬਲਵੰਤ ਗਾਰਗੀ ਦੀ ਯਾਦ ਵਿੱਚ ‘ਪੰਜਾਬੀ ਥੀਏਟਰ ਦੇ ਸੌ ਵਰ੍ਹੇ’ ਵਿਸ਼ੇ ਉਤੇ ਕਰਾਇਆ ਗਿਆ...

ਕੈਨੇਡਾ ਜਾ ਵੱਸੇ ਜਸਪਾਲ ਢਿਲੋਂ ਨੇ ਪੇਸ਼ ਕੀਤਾ ‘ਰੋਟੀ ਵਾਇਆ ਲੰਡਨ’ ਨਾਟਕ

ਸ਼ਬਦੀਸ਼ ਚੰਡੀਗੜ੍ਹ - ਓਂਟਾਰੀਓ ਪੰਜਾਬੀ ਥੀਏਟਰ ਅਤੇ ਫੁਲਕਾਰੀ ਮੀਡੀਆ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਦੇ ਰੰਧਾਵਾ ਆਡੀਟੋਰੀਅਮ ਵਿੱਚ ਕੈਨੇਡਾ ਵਸਦੇ ਓਂਕਾਰਪ੍ਰੀਤ ਦੇ ਸੋਲੋ ਨਾਟਕ ‘ਰੋਟੀ ਵਾਇਆ ਲੰਡਨ’ ਨੂੰ ਕੈਨੇਡਾ ਜਾ ਵੱਸੇ ਪੰਜਾਬੀ ਅਦਾਕਾਰ ਜਸਪਾਲ ਢਿੱਲੋਂ ਨੇ ਪੇਸ਼ ਕੀਤਾ। ਇਹ...

ਜਨਰਲ ਬਰਾੜ ਕੇਸ : ਬਰਤਾਨਵੀ ਅਦਾਲਤ ਵੱਲੋਂ ਹਮਲਾਵਰ ਸਿੱਖਾਂ ਦੀ ਅਪੀਲ ਰੱਦ

ਐਨ ਐਨ ਬੀ ਲੰਡਨ -ਭਾਰਤੀ ਸੈਨਾ ਦੇ ਸਾਬਕਾ ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ’ਤੇ ਹਮਲੇ ਦੇ ਮਾਮਲੇ ’ਚ ਚਾਰ ਸਿੱਖਾਂ ਵੱਲੋਂ ਪਾਈ ਗਈ ਅਪੀਲ ਨੂੰ ਬਰਤਾਨੀਆ ਦੀ ਅਦਾਲਤ ਨੇ ਰੱਦ ਕਰ ਦਿੱਤਾ ਹੈ। ਅਦਾਲਤ ਵੱਲੋਂ ਸਖ਼ਤ ਸਜ਼ਾ ਸੁਣਾਏ ਜਾਣ ਬਾਅਦ ਮਨਦੀਪ...

ਮੋਦੀ ਵੱਲੋਂ ਅਫ਼ਗਾਨੀ ਆਗੂ ਅਬਦੁੱਲਾ ਅਬਦੁੱਲਾ ਨੂੰ ਸਹਿਯੋਗ ਦਾ ਵਾਅਦਾ

ਐਨ ਐਨ ਬੀ ਨਵੀਂ ਦਿੱਲੀ  - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੇ ਨਵੇਂ ਸੀਈਓ ਅਬਦੁੱਲਾ ਅਬਦੁੱਲਾ ਵੱਲੋਂ ਅਹੁਦਾ ਸੰਭਾਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਜਨਾਬ ਅਬਦੁੱਲਾ ਅਬਦੁੱਲਾ ਦੀ ਅਗਵਾਈ ਹੇਠ ਅਫ਼ਗਾਨਿਸਤਾਨ ਸ਼ਾਂਤੀ,...

ਪਾਕਿਸਤਾਨ ਕਸ਼ਮੀਰੀ ਜੇਹਾਦੀਆਂ ਨੂੰ ਥਾਪੜਾ ਦੇਵੇ : ਮੁਸ਼ੱਰਫ਼

ਨਰਿੰਦਰ ਮੋਦੀ ਨੂੰ ਦੱਸਿਆ ਮੁਸਲਮਾਨ ਤੇ ਪਾਕਿਸਤਾਨ ਵਿਰੋਧੀ ਨੇਤਾ ਐਨ ਐਨ ਬੀ ਇਸਲਾਮਾਬਾਦ – ਦੇਸ਼ ਧ੍ਰੋਹ ਦੇ ਮੁਕੱਦਮੇ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਭਾਰਤ ਵਿਰੋਧੀ ਸੁਰ ਤਿੱਖੇ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਕਸ਼ਮੀਰ ’ਚ...
spot_img

latest articles