37.8 C
Chandigarh
spot_img

Shabdeesh

ਐਸ.ਪੀ. ਢਿਲੋਂ ਦੀ ਗੋਲੀ ਚੱਲਣ ਨਾਲ ਹੋਈ ਮੌਤ ਦਾ ਰਹੱਸ ਬਰਕਰਾਰ

ਐਨ ਐਨ ਬੀ ਪਟਿਆਲਾ - ਐਸ.ਪੀ ਬਰਜਿੰਦਰ ਸਿੰਘ ਢਿੱਲੋਂ ਦੀ ਏ.ਕੇ. 47 ਰਾਈਫਲ ਵਿੱਚੋਂ ਗੋਲੀ ਚੱਲਣ ਕਾਰਨ ਹੋਈ ਮੌਤ ਦਾ ਰਹੱਸ ਪੰਜਵੇ ਦਿਨ ਵੀ ਸਪੱਸ਼ਟ ਨਹੀਂ ਹੈ।ਐਸ.ਐਸ.ਪੀ ਹਰਦਿਆਲ ਸਿੰਘ ਮਾਨ ਇਸ ਸਬੰਧੀ ਸਾਰੇ ਪਹਿਲੂਆਂ ਨੂੰ ਬਾਰੀਕੀ ਨਾਲ ਘੋਖ-ਪੜਤਾਲ ਦੀ ਗੱਲ...

ਹੁਣ ਜ਼ਿਲ੍ਹਾ ਅਕਾਲੀ ਦਲ ਨੇ ਦਾਗੇ ਨਵਜੋਤ ਸਿੱਧੂ ’ਤੇ ਤਿੱਖੇ ਸਵਾਲ

ਐਨ ਐਨ ਬੀ ਅੰਮ੍ਰਿਤਸਰ - ਸਾਬਕਾ ਸੰਸਦ ਮੈਂਬਰ ਤੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਸੁਰੱੲਖਿਆ ਛਤਰੀ ਬਹਾਲ ਹੋਣ ਬਾਅਦ ਵੀ ਜਾਰੀ ਹੈ। ਜ਼ਿਲ੍ਹਾ ਅਕਾਲੀ ਦਲ ਦੇ ਆਗੂਆਂ ਨੇ ਸਿੱਧੂ ਨੂੰ ਅੰਮ੍ਰਿਤਸਰ...

ਜਮਾਲਪੁਰ ਕਾਂਡ : ਮ੍ਰਿਤਕ ਨੌਜਾਵਾਨਾਂ ਨੂੰ ਸਰਕਾਰ ਵੱਲੋਂ ਐਲਾਨੀ ਸਹਾਇਤਾ ਦੇ ਚੌਥੇ ਹਿੱਸੇ ਦਾ ਚੈੱਕ ਦਿੱਤਾ

ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ ਢਾਈ ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏਐਨ ਐਨ ਬੀ ਸਮਰਾਲਾ – ਜਮਾਲਪੁਰ ਦੇ ਕਥਿਤ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਬੋਹਾਪੁਰ ਦੇ ਸਕੇ ਭਰਾਵਾਂ ਦਾ ਮਾਮਲਾ ਕਈ ਮੋੜ ਲੈ ਰਿਹਾ ਹੈ। ਪਹਿਲਾਂ...

ਤ੍ਰਿਸ਼ੂਲ ਮਾਰਚ ਲਈ ਜਾਂਦੇ ਸ਼ਿਵ ਸੈਨਾ ਵਰਕਰ ਪੁਲੀਸ ਨੇ ਰੋਕੇ

ਸ਼ਿਵ ਸੈਨਾ ਵਰਕਰਾਂ ਦੀਆਂ ਪੁਲੀਸ ਵੱਲੋਂ ਰੋਕੀਆਂ ਗੱਡੀਆਂਐਨ ਐਨ ਬੀ ਸਮਰਾਲਾ – ਸਮਰਾਲਾ ਪੁਲੀਸ ਨੇ ਰੂਪਨਗਰ ਦੇ ਤ੍ਰਿਸ਼ੂਲ ਮਾਰਚ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਲੁਧਿਆਣਾ ਦੇ ਸ਼ਿਵ ਸੈਨਾ ਵਰਕਰਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਦੀਆਂ ਗੱਡੀਆਂ ਦੀਆਂ ਚਾਬੀਆਂ ਖੋਹ...

ਚੱਪੜਚਿੜੀ ਯਾਦਗਾਰ ਵਿਖੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ

ਐਨ ਐਨ ਬੀ ਮੋਹਾਲੀ - ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਅਤੇ ਪੰਜਾਬ ਟੂਰਿਜ਼ਮ ਐਂਡ ਹੈਰੀਟੇਜ ਪ੍ਰਮੋਸ਼ਨ ਬੋਰਡ ਵੱਲੋਂ ਇੱਥੋਂ ਦੇ ਸੈਕਟਰ-91 ਸਥਿਤ ਪਿੰਡ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਵਿਖੇ ਸਰਕਾਰੀ ਪੱਧਰ ‘ਤੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ...

ਹੁਣ ‘ਕਬੱਡੀ-ਕਬੱਡੀ’ ਕਰਦੀ ਆ ਰਹੀ ਹੈ ਪਹਿਲੀ ਹਿੰਦੀ ਫ਼ਿਲਮ ‘ਬਦਲਾਪੁਰ ਬੌਇਜ਼’

ਸ਼ਬਦੀਸ਼ ਚੰਡੀਗੜ੍ਹ – ਆਮਿਰ ਖ਼ਾਨ ਦੀ ‘ਲਗਾਨ’ ਤੋਂ  ਉਡਨੇ ਸਿੱਖ ਮਿਲਖਾ ਸਿੰਘ ਦੇ ਜੀਵਨ ਤੋਂ ਪ੍ਰੇਰਤ ਫ਼ਿਲਮ ਦੀ ਸਫ਼ਲਤਾ ਬਾਅਦ ‘ਮੈਰੀ ਕਾੱਮ’ ਨੇ ਵੀ ਅੱਛਾ-ਖਾਸੀ ਵਪਾਰਕ ਸਫ਼ਲਤਾ ਹਾਸਿਲ ਕੀਤੀ ਹੈ ਅਤੇ 7 ਨਵੰਬਰ ਨੂੰ ਕਬੱਡੀ ਖੇਡ ’ਤੇ ਆਧਾਰਤ ਹਿੰਦੀ ਫੀਚਰ...
spot_img

latest articles