spot_img
26.8 C
Chandigarh
spot_img

Shabdeesh

ਜਮਾਲਪੁਰ ਕਾਂਡ ਦੀ ‘ਨਿਰਪੱਖ ਜਾਂਚ’ ਦੌਰਾਨ ਮ੍ਰਿਤਕਾਂ ਨੂੰ ਅਪਰਾਧੀ ਸਾਬਿਤ ਕਰਨ ਦੀ ਮੁਹਿੰਮ ਤੇਜ਼

ਮ੍ਰਿਤਕ ਭਰਾਵਾਂ ਦੇ ਪਿਤਾ ਨੂੰ ਸਮਾਜਸੇਵੀ ਸੰਸਥਾ ਵੱਲੋਂ ਇਕ ਲੱਖ ਰੁਪਏ ਦੀ ਰਾਸ਼ੀ ਭੇਟ   ਐਨ ਐਨ ਬੀ ਮਾਛੀਵਾੜਾ - ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਦੇ ਫਰਜ਼ੀ ਪੁਲੀਸ ਮੁਕਾਬਲੇ ਦੀ ਜਾਂਚ ਕਰ ਰਹੀ ਐਸ ਟੀ ਆਈ ਕੋਲ ਅਜਿਹੇ ਗਵਾਹ ਆ ਰਹੇ ਹਨ, ਜਿਨ੍ਹਾਂ...

ਅਫ਼ਸਰਸ਼ਾਹੀ ਦੇ ਰੰਗ : ਤੱਖਣੀ ਰੱਖ ਲਈ ਮਿਲੇ 1.57 ਕਰੋੜ, ਖਰਚੇ ਮਸਾਂ 9.15 ਲੱਖ

ਸ਼ਹਿਰ ‘ਚ ਆ ਵੜੇ ਬਾਰਾਂਸਿੰਗੇ ਨੇ ਜਲੰਧਰ ਦੀਆਂ ਸੜਕਾਂ ’ਤੇ ਤਿੰਨ ਘੰਟੇ ਤੱਕ ਗਾਹ ਪਾਇਆ ਐਨ ਐਨ ਬੀ ਹੁਸ਼ਿਆਰਪੁਰ – ਜ਼ਿਲ੍ਹਾ  ਹੁਸ਼ਿਆਰਪੁਰ ਅੰਦਰ 956 ਏਕੜ ਰਕਬੇ ਵਿੱਚ ਬਣੀ ਤੱਖਣੀ ਰੱਖ ਦੇ ਰੱਖ-ਰਖਾਓ ਅਤੇ ਜੰਗਲੀ ਜਾਨਵਰਾਂ ਦੇ ਭੋਜਨ ਲਈ ਸੂਬਾ ਅਤੇ ਕੇਂਦਰ...

ਭਾਰਤ-ਪਾਕਿ ਤਣਾਅ : ਸੰਯੁਕਤ ਰਾਸ਼ਟਰ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ

ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਰਾਹੀਂ ਮਸਲੇ ਨਿਬੇੜਨ ਦੀ ਸਲਾਹ   ਐਨ ਐਨ ਬੀ ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਲਈ ਗੰਭੀਰ ਝਟਕਾ ਦੇ ਕੇ ਕਸ਼ਮੀਰ ਮਸਲੇ ’ਚ ਤੀਜੀ ਧਿਰ ਦੀ ਸ਼ਮੂਲੀਅਤ ਦੀਆਂ ਸੰਭਾਵਨਾਵਾਂ ਦਾ ਅੰਤ ਕਰ ਦਿੱਤਾ ਹੈ । ਸੰਯੁਕਤ...

ਮਹਾਰਾਸ਼ਟਰ ਤੇ ਹਰਿਆਣਾ ਵਿੱਚ ਵੋਟਿੰਗ ਅੱਜ, ਨਤੀਜੇ 19 ਨੂੰ ਆਉਣਗੇ

ਡੇਰਾ ਸੱਚਾ ਸੌਦਾ ਦੇ ਫੈਸਲੇ ਨਾਲ ਹਰਿਆਣਾ ਵਿੱਚ ਇਨੈਲੋ-ਭਾਜਪਾ ਟੱਕਰ ਦੇ ਆਸਾਰ ਹੋਰ ਵਧੇ ਸ਼ਬਦੀਸ਼ ਚੰਡੀਗੜ੍ਹ - ਮਹਾਰਾਸ਼ਟਰ ਤੇ ਹਰਿਆਣਾ ਵਿੱਚ ਪੈਣ ਵਾਲੀਆਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ  ਹਨ। ਅੱਜ ਪੈ ਰਹੀਆਂ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ। ਇਹ ਰਾਜ ਲੋਕ...

ਤੂਫ਼ਾਨ ਪੀੜਤ ਆਂਧਰਾ ਵਾਸੀਆਂ ਲਈ ਇਕ ਹਜ਼ਾਰ ਕਰੋੜ ਦੀ ਕੇਂਦਰੀ ਰਾਹਤ

ਤਬਾਹੀ ਦਾ ਸ਼ਿਕਾਰ ਹੋਏ ਖੇਤਰਾਂ ਦਾ ਮੋਦੀ ਵੱਲੋਂ ਹਵਾਈ ਦੌਰਾ, ਹੋਰ ਇਮਦਾਦ ਦਾ ਭਰੋਸਾ   ਐਨ ਐਨ ਬੀ ਵਿਸ਼ਾਖਾਪਟਨਮ - ਚੱਕਰਵਰਤੀ ਤੂਫਾਨ ‘ਹੁਦਹੁਦ’ ਕਰਕੇ ਮੱਚੀ ਤਬਾਹੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਮਾਲੀ...

ਅਕਾਲੀ-ਭਾਜਪਾ ਤਣਾਅ : ਨਵਜੋਤ ਸਿੱਧੂ ਨੂੰ ਮਿਲੀ ‘ਵਾਈ’ ਸੁਰੱਖਿਆ ਛਤਰੀ ਵਾਪਸ ਹੋਈ

ਸਿੱਧੂ ਤੋਂ ਨਾਖੁਸ਼ ਅਕਾਲੀਆਂ ਦੀ ਕਾਰਵਾਈ ’ਤੇ ਔਖੀ ਹੈ ਪੰਜਾਬ ਭਾਜਪਾ ਸ਼ਬਦੀਸ਼ ਚੰਡੀਗੜ੍ਹ – ਲੰਮੇ ਸਮੇਂ ਤੋਂ ਭਰੇ-ਪੀਤੇ ਬੈਠੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਖਰੀਆਂ-ਖਰੀਆਂ ਸੁਣਾਉਣ ਵਿੱਚ...
spot_img

latest articles