40.3 C
Chandigarh
spot_img

Shabdeesh

ਨਰਿੰਦਰ ਮੋਦੀ ਅਹੁਦੇ ਦੀ ਮਰਿਆਦਾ ਦਾ ਪਾਲਣ ਨਹੀਂ ਕਰ ਰਹੇ : ਪਵਾਰ

ਐਨ ਐਨ ਬੀ ਪੰਡਾਰਪੁਰ/ਮੁੰਬਈ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦਿਆਂ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨੇਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਉਤੇ ਜ਼ਬਰਦਸਤ ਹਮਲਾ ਕਰਦਿਆਂ ਕਿਹਾ ਕਿ ਜੇ ਲੋਕਾਂ ਨੇ ਸ਼ਰਦ ਪਵਾਰ...

ਹੁਦਹੁਦ ਤੂਫਾਨ : ਉੜੀਸਾ ’ਚ ਭਾਰੀ ਬਾਰਸ਼, ਆਂਧਰਾ ਦੇ ਤਿੰਨ ਜ਼ਿਲ੍ਹਿਆਂ ’ਚ ਜਨਜੀਵਨ ਠੱਪ

  ਐਨ ਐਨ ਬੀ ਵਿਸ਼ਾਖਾਪਟਨਮ/ ਭੁਵਨੇਸ਼ਵਰ - ਸਮੁੰਦਰੀ ਤੂਫਾਨ ‘ਹੁਦਹੁਦ’ ਨੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤਟਵਰਤੀ  ਜ਼ਿਲ੍ਹਿਆਂ ’ਚ ਭਾਰੀ ਤਬਾਹੀ ਮਚਾਈ ਹੈ। ਭਾਰੀ ਬਾਰਸ਼ ਅਤੇ  ਹਨੇਰੀ ਕਾਰਨ ਛੇ ਵਿਅਕਤੀਆਂ ਦੀ ਜਾਨ ਚਲੇ ਜਾਣ ਅਤੇ  ਵਿਸ਼ਾਖਾਪਟਨਮ ’ਚ ਤੂਫਾਨ ਦੇ ਪਹੁੰਚਣ...

ਹਰਿਆਣਾ ਚੋਣਾਂ : ਸਭ ਧਿਰਾਂ ਦਾ ਪ੍ਰਚਾਰ ਸਿਖ਼ਰ ਛੋਹਣ ਵੱਲ ਵਧਿਆ

ਇਨੈਲੋ-ਭਾਜਪਾ ਟੱਕਰ ਦੇ ਬਾਵਜੂਦ ਬਹੁਤੇ ਹਲਕਿਆਂ ਵਿੱਚ ਤਿਕੋਣੀ ਟੱਕਰ ਦੇ ਆਸਾਰ ਸ਼ਬਦੀਸ਼ ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਲਈ ਚੋਣ ਪ੍ਰਚਾਰ ਅੱਜ ਸ਼ਾਮ ਤੱਕ ਖ਼ਤਮ ਹੋਣ ਜਾ ਰਿਹਾ ਹੈ ਅਤੇ ਕਾਂਗਰਸ, ਇਨੈਲੋ ਤੇ ਭਾਜਪਾ ਨੇ ਵੋਟਰਾਂ ਨੂੰ ਆਪਣੇ ਹੱਕ ਵਿਚ ਭਰਮਾਉਣ ਲਈ...

ਪਟਿਆਲਾ ਤੇ ਬਠਿੰਡਾ ਸਮੇਤ ਪੰਜਾਬ ਭਰ ਵਿੱਚ ਵੇਚੀ ਜਾ ਰਹੀ ਪੀ ਆਰ ਟੀ ਸੀ ਜਾਇਦਾਦ

ਪੀ ਆਰ ਟੀ ਸੀ ਦਾ ਮਾਲੀ ਸੰਕਟ : ਤਨਖਾਹ ਉਡੀਕਦੇ ਮੁਲਾਜ਼ਮਾਂ ਲਈ ਵਿਕਣਗੇ ਬੱਸ ਅੱਡੇ ਤੇ ਹੋਰ ਜਾਇਦਾਦ ਐਨ ਐਨ ਬੀ ਚੰਡੀਗੜ੍ਹ - ਪੀ.ਆਰ.ਟੀ.ਸੀ. ਵੱਲੋਂ ਹੁਣ ਮਾਲੀ ਸੰਕਟ ‘ਚੋਂ ਉਭਰਨ ਲਈ ਆਪਣੇ ਮੁੱਖ ਦਫ਼ਤਰ ਪਟਿਆਲਾ ਅਤੇ ਬਠਿੰਡਾ ਦੇ ਬੱਸ ਅੱਡੇ ਨੂੰ...

ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਨੂੰ ਠੱਲ੍ਹ ਨਹੀਂ ਪਈ

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਕੀਤੀ ਮੰਗ ਐਨ ਐਨ ਬੀ ਜੰਮੂ – ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਫੌਜ ਵੱਲੋਂ 15 ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੌਮਾਂਤਰੀ ਸਰਹੱਦ ਉਪਰ ਭਾਰੀ ਗੋਲਾਬਾਰੀ...

ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦੀ ਹਮਾਇਤ ਦਾ ਹੱਕਦਾਰ ਨਹੀਂ : ਸਿੱਧੂ

ਹਰਿਆਣਾ ਵਿੱਚ ਭਾਜਪਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਲਾਇਆ ਦੋਸ਼   ਸ਼ਬਦੀਸ਼ ਚੰਡੀਗੜ੍ਹ - ਸਿੰਘ ਸਿੱਧੂ ਨੇ ਅਕਾਲੀ ਭਾਜਪਾ ਗਠਜੋੜ ਦੀ ਪ੍ਰਵਾਹ ਕਰਨ ਦੀ ਰਸਮ ਪੁਗਾਊਣੀ ਵੀ ਛੱਡ ਦਿੱਤੀ ਹੈ ਅਤੇ ਹਰਿਆਣਾ ਚੋਣਾਂ ਵਿੱਚ ਇਨੈਲੋ ਦੇ ਨਾਲ ਖੜੇ ਭਾਈਵਾਲ ਬਾਰੇ ਸ਼ਰੇਆਮ...
spot_img

latest articles