40.3 C
Chandigarh
spot_img

Shabdeesh

ਓਮ ਪ੍ਰਕਾਸ਼ ਚੌਟਾਲਾ ਮੁੜ ਤਿਹਾੜ ਪੁੱਜੇ

ਐਨ ਐਨ ਬੀ ਨਵੀਂ ਦਿੱਲੀ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਤਿਹਾੜ ਜੇਲ੍ਹ ‘ਚ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਆਤਮ ਸਮਰਪਣ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਸ੍ਰੀ ਚੌਟਾਲਾ ਨੇ...

ਨਰਿੰਦਰ ਮੋਦੀ ਨੂੰ ਵਾਅਦੇ ਵਫ਼ਾ ਕਰਨ ਦੀ ਆਦਤ ਨਹੀਂ ਹੈ : ਰਾਹੁਲ

ਦੁਨੀਆ ਦੀ ਕੋਈ ਤਾਕਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਨਹੀਂ ਸਕੇਗੀ : ਹੁੱਡਾ   ਐਨ ਐਨ ਬੀ ਕਾਲਾਂਵਾਲੀ - ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਹਰਿਆਣਾ ਵਿੱਚ ਵਿਕਾਸ ਦਾ ਪਹੀਆ ਚਲਦਾ ਰੱਖਣ...

ਸੁਖਬੀਰ ਬਾਦਲ ਨੂੰ ਹਰਿਆਣਾ ਵਿੱਚ ਇਨੈਲੋ ਦੀ ਜਿੱਤ ਦਾ ਪੱਕਾ ਯਕੀਨ

ਐਨ ਐਨ ਬੀ ਸੰਗਰੂਰ - ਹਰਿਆਣਾ ਵਿੱਚ ਇਨੈਲੋ ਸ਼੍ਰੋਮਣੀ ਅਕਾਲੀ ਦਲ ਗਠਜੋੜ ਜੇਤੂ ਰਹੇਗਾ ਅਤੇ ਕਿਸੇ ਵੀ ਹੋਰ ਦੂਜੀ ਪਾਰਟੀ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਦਾਅਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ  ਇਥੇ ਕੀਤਾ।...

ਜਮਾਲਪੁਰ ਕਾਂਡ : ਐਕਸ਼ਨ ਕਮੇਟੀ ਵੱਲੋਂ ਐਸ ਆਈ ਟੀ ਰੱਦ

  ਐਨ ਐਨ ਬੀ ਲੁਧਿਆਣਾ - ਜਮਾਲਪੁਰ ਕਾਂਡ ਖ਼ਿਲਾਫ਼ ਸੰਘਰਸ਼ ਲਈ ਬਣੀ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਐਸ.ਆਈ.ਟੀ. ਨੂੰ ਰੱਦ ਕਰ ਦਿੱਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਇਸ ਕੇਸ ਵਿੱਚ ਪੁਲੀਸ ਕਰਮਚਾਰੀ ਹੀ ਮੁਲਜ਼ਮ ਹਨ। ਇਸ ਲਈ ਪੰਜਾਬ...

ਜੰਮੂ ਕਸ਼ਮੀਰ ਦੇ ਹੜ੍ਹ ਪੀੜਤ ਢੁਕਵੀਂ ਮਦਦ ਲਈ ਸਿੱਖ ਸੰਸਥਾਵਾਂ ਦੇ ਸ਼ੁਕਰਗੁਜ਼ਾਰ

ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦੀ ਮਦਦ ਲਈ ਉਪ ਕਮੇਟੀ ਬਣਾਈ   ਮਾਲੀ ਸਹਾਇਤਾ ਸਿੱਖਾਂ ਤੱਕ ਸੀਮਤ, ਪਰ ਰਾਹਤ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ ਐਨ ਐਨ ਬੀ ਸ੍ਰੀਨਗਰ - ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜ੍ਹਤਾਂ ਨੂੰ ਮਦਦ ਦੇਣ ਦੇ ਮਾਮਲੇ ਵਿੱਚ ਸਿੱਖ...

ਬਾਸਮਤੀ ਉੱਤੇ ਲਾਗੂ ਕੈਂਸਰ ਸੈੱਸ ਬਣੇਗਾ ਮਰੀਜ਼ਾਂ ਲਈ ਨਵੀਂ ਆਸ..?

ਐਨ ਐਨ ਬੀ ਬਠਿੰਡਾ - ਪੰਜਾਬ ਸਰਕਾਰ ਨੇ ਇਸ ਸਾਲ ਬਾਸਮਤੀ ਦੀ ਖਰੀਦ ’ਤੇ 0.25 ਫ਼ੀਸਦੀ ਕੈਂਸਰ ਸੈੱਸ ਲਗਾ ਦਿੱਤਾ ਹੈ। ਇਸ ਕੈਂਸਰ ਸੈੱਸ ਤੋਂ ਇਕੱਠੇ ਹੋਣ ਵਾਲੇ ਪੈਸਿਆਂ ਨਾਲ ਕੈਂਸਰ ਦੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇਗੀ। ਪੰਜਾਬ ਮੰਡੀ...
spot_img

latest articles