35.1 C
Chandigarh
spot_img

Shabdeesh

ਚਿੰਤਪੁਰਨੀ ਕਾਲਜ ਦੇ ਵਿਦਿਆਰਥੀ ਵੱਲੋਂ ਜੋਸ਼ੀ ਦੀ ਕੋਠੀ ਅੱਗੇ ਖ਼ੁਦਕੁਸ਼ੀ ਦਾ ਯਤਨ

ਸੰਘਰਸ਼ ਕਰਦੀਆਂ ਤਿੰਨ ਵਿਦਿਆਰਥਣਾਂ ਬੇਹੋਸ਼ ਹੋਈਆਂ ਐਨ ਐਨ ਬੀ ਅੰਮ੍ਰਿਤਸਰ - ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਇੱਕ ਵਿਦਿਆਰਥੀ ਨੇ ਕੈਬਨਿਟ ਮੰਤਰੀ  ਅਨਿਲ ਜੋਸ਼ੀ ਦੇ ਘਰ ਕੋਲ ਆਪਣੀ ਕਲਾਈ ਦੀ ਨਸ ਕੱਟ ਕੇ ਖੁਦਕੁਸ਼ੀ ਕਰਨ ਦਾ...

‘ਹੁਦਹੁਦ’ ਤੂਫਾਨ ਦੀ ਦਸਤਕ ਤੋਂ ਦਹਿਲੇ ਹੋਏ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਲੋਕ

ਤੱਟਵਰਤੀ ਖੇਤਰਾਂ ਵਿੱਚ ਭਾਰੀ ਨੁਕਸਾਨ ਦੇ ਖ਼ਦਸ਼ੇ ਦੌਰਾਨ ਹੋਵੇਗੀ ਤੂਫ਼ਾਨ ਦੀ ਆਮਦ   ਐਨ ਐਨ ਬੀ  ਹੈਦਰਾਬਾਦ/ਭੁਵਨੇਸ਼ਵਰ - ਖ਼ਤਰਨਾਕ ਸਮੁੰਦਰੀ ਤੂਫਾਨ ‘ਹੁਦਹੁਦ’ ਦੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ’ਚ ਆਉਣ ਦੇ ਆਸਾਰ ਵੇਖਦਿਆਂ ਸੂਬਾ ਸਰਕਾਰ ਨੇ ਤਬਾਹੀ ਰੋਕਣ ਦੇ ਪ੍ਰਬੰਧ ਮੁਕੰਮਲ ਕਰ ਲਏ...

ਕਰਵਾ ਚੌਥ ਦੇ ਦਿਨ ਪੁਲੀਸ ਤਸ਼ੱਦਦ ਦੇ ਝੰਬੇ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰੀ

  ਐਨ ਐਨ ਬੀ ਫ਼ਰੀਦਕੋਟ – ਪੁਲੀਸ ਦੀ ਕੁੱਟਮਾਰ ਦੇ ਭੰਨ੍ਹੇ 25 ਸਾਲਾ ਨੌਜਵਾਨ ਵੱਲੋਂ ਸਰਹਿੰਦ ਫੀਡਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਖ਼ਬਰ ਹਰ ਪਾਸੇ ਚਰਚਾ ਦਾ ਵਿਸ਼ਾ ਹੈ। ਨਹਿਰ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਦੀ ਪਛਾਣ ਸਤਵਿੰਦਰ...

ਹਰਿਆਣਾ ਰੈਲੀ : ਮੋਦੀ ਤਾਂ ਹੁੱਡਾ ਤੇ ਚੌਟਾਲਾ ’ਤੇ , ਹੋਰ ਬੁਲਾਰੇ ਬਾਦਲਾਂ ਨੂੰ ਪੁਣਦੇ ਰਹੇ

ਸੁਸ਼ਮਾ ਸਵਰਾਜ  ਡੇਰਾ ਸੱਚਾ ਸੌਦਾ ਵਿੱਚ ਨਤਮਸਤਕ ਹੋਈ ਐਨ ਐਨ ਬੀ ਸਿਰਸਾ - ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਨੂੰ ਪਰਿਵਾਰਵਾਦ ਤੇ ਭਾਈ ਭਤੀਜਾਵਾਦ ਦੇ ਸ਼ਾਸਨ ਤੋਂ ਮੁਕਤੀ ਲਈ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਇਸ ਚੋਣ ਰੈਲੀ ਵਿੱਚ...

ਪੰਜਾਬ ਕਾਂਗਰਸ ਦੀ ਖਾਨਾਜੰਗੀ ਦੀ ਹਾਈ ਕਮਾਂਡ ਲਵੇਗੀ ਚੋਣਾਂ ਮਗਰੋਂ ਖ਼ਬਰ

  ਐਨ ਐਨ ਬੀ ਚੰਡੀਗੜ੍ਹ - ਕਾਂਗਰਸ ਦੀ ਖਾਨਾਜੰਗੀ ਸਿਖਰਾਂ ’ਤੇ ਪੁੱਜ ਗਈ ਹੈ। ਲੋਕ ਸਭਾ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਹਰ ਦਿਨ ਹੀ  ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ...

ਜੇਲ੍ਹ ਜਾਣਗੇ ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ

ਹਾਈ ਕੋਰਟ ਵੱਲੋਂ ਜ਼ਮਾਨਤ ਦੌਰਾਨ ਚੋਣ ਪ੍ਰਚਾਰ ਦਾ ਸਖ਼ਤ ਨੋਟਿਸ ਉਹ ਤਕਲੀਫ ਕਾਰਨ ਮਿਲੀ ਰਾਹਤ ਨੂੰ ਮੌਜ ਮੇਲੇ ’ਚ ਨਹੀਂ ਬਦਲ ਸਕਦੇ  ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੱਲੋਂ ਜ਼ਮਾਨਤ ਦੀ ਦੁਰਵਰਤੋਂ ਕਰਕੇ ਵਿਧਾਨ ਸਭਾ ਚੋਣਾਂ...
spot_img

latest articles