35.1 C
Chandigarh
spot_img

Shabdeesh

ਸਰਹੱਦ ’ਤੇ ਤਣਾਅ : ਸ਼ਰਦ ਪਵਾਰ ਵੱਲੋਂ ਮੋਦੀ ਨੂੰ ਕਰਾਰਾ ਜੁਆਬ

ਸਿਆਚਿਨ ਜਾ ਕੇ ਸੈਨਿਕਾਂ ਦਾ ਮਨੋਬਲ ਵਧਾਉਣ ਵਾਲੇ ਰੱਖਿਆ ਮੰਤਰੀ ਸਨ ਪਵਾਰ ਐਨ ਐਨ ਬੀ ਸਤਨਾ (ਮਹਾਰਾਸ਼ਟਰ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਈ ਚੋਭ ‘ਤੇ ਐਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਉਨ੍ਹਾਂ ‘ਤੇ ਪਰਤਵਾਂ ਵਾਰ ਕਰਦਿਆਂ ਕਿਹਾ ਹੈ ਕਿ...

ਸ੍ਰੀਨਗਰ ਦੀ ਪੁਰਾਤਨ ਹਵੇਲੀ ’ਚ ਟਿਕੇ 73 ਸਿੱਖ ਪਰਿਵਾਰ ਮੁਸ਼ਕਲ ’ਚ ਫਸੇ

ਢਹਿ ਰਹੇ ਘਰਾਂ ਦੇ ਕਿਰਾਏਦਾਰ ਹੋਣ ਕਰਕੇ ਮਦਦ ਨਹੀਂ ਤੇ ਖਰੀਦ ਵੀ ਨਹੀਂ ਸਕਦੇ   ਐਨ ਐਨ ਬੀ ਸ੍ਰੀਨਗਰ - ਸ੍ਰੀਨਗਰ ਦੇ ਸ੍ਰੀ ਗੁਰੂ ਸਿੰਘ ਸਭਾ ਰਾਮ ਬਾਗ ਕੈਂਪ ਵਿੱਚ ਰਹਿੰਦੇ 73 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਹੜ੍ਹਾਂ ਨਾਲ ਨੁਕਸਾਨ ਪੁੱਜਾ ਹੈ ਅਤੇ...

ਭਾਰਤ ‘ਸਰਹੱਦੀ ਮਰਿਆਦਾ’ ਦੀ ਪਾਲਣਾ ਕਰਨਾ ਸਿੱਖੇ : ਨਵਾਜ਼

  ਐਨ ਐਨ ਬੀ ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੀ ਤਰਫੋਂ ਹੋ ਰਹੀ ਅਮਨ ਦੀ ਖਾਹਸ਼ ਨੂੰ ਗਲਤ ਅਰਥਾਂ ਵਿੱਚ ਨਹੀਂ ਸਮਝਣਾ ਚਾਹੀਦਾ ਤੇ ਸਰਹੱਦ ਪਾਰੋਂ ਫੌਰੀ ਫਾਇਰਿੰਗ ਬੰਦ ਕਰਨੀ...

ਭਾਰਤ-ਪਾਕਿ ਸਰਹੱਦ ’ਤੇ ਦੁਵੱਲੀ ਗੋਲੀਬਾਰੀ ਕਰਦੀਆਂ ਬੰਦੂਕਾਂ ਸ਼ਾਂਤ ਹੋਈਆਂ

ਦਹਿਸ਼ਤਜ਼ਦਾ ਹੋਏ ਲੋਕ ਰਾਹਤ ਕੈਂਪਾਂ ਤੋਂ ਘਰਾਂ ਨੂੰ ਪਰਤਣ ਲੱਗ ਐਨ ਐਨ ਬੀ ਜੰਮੂ - ਜੰਮੂ ਵਿੱਚ ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ‘ਤੇ ਦੁਵੱਲੀ ਗੋਲੀਬਾਰੀ ਕਰਦੀਆਂ ਬੰਦੂਕਾਂ ਸ਼ਾਂਤ ਹੋ ਗਈਆਂ ਹਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸਨੂੰ ਬਣਦਾ...

ਨੋਬੇਲ ਅਮਨ ਇਨਾਮ : ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸਫ਼ਜ਼ਈ ਨੂੰ ਸਾਂਝਾ ਪੁਰਸਕਾਰ

ਐਨ ਐਨ ਬੀ ਓਸਲੋ/ਨਵੀਂ ਦਿੱਲੀ - ਭਾਰਤ ਦੇ ਕੈਲਾਸ਼ ਸਤਿਆਰਥੀ ਤੇ ਪਾਕਿਸਤਾਨ ਦੀ ਮੁਟਿਆਰ ਮਲਾਲਾ ਯੂਸਫਜ਼ਈ ਨੂੰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲਈ 2014 ਦੇ ਨੋਬੇਲ ਅਮਨ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿੱਚ ਐਨ ਜੀ ਓ ਚਲਾਉਂਦੇ 60...

ਮੋਦੀ ਚੋਣਵੇਂ ਉਦਯੋਗਪਤੀਆਂ ਲਈ ਕੰਮ ਕਰ ਰਹੇ ਹਨ : ਰਾਹੁਲ ਗਾਂਧੀ

ਐਨ ਐਨ ਬੀ ਗਨੌਰ - ਹਰਿਆਣਾ ‘ਚ ਕਾਂਗਰਸ ਉਮੀਦਵਾਰਾਂ ਲਈ ਵੋਟਾਂ ਮੰਗਣ ਪੁੱਜੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਉਪਰ ਜੰਮ ਕੇ ਨਿਸ਼ਾਨੇ ਸਾਧੇ ਅਤੇ ਦੋਸ਼ ਲਾਇਆ ਕਿ ਮੋਦੀ ਚੋਣਵੇਂ ਉਦਯੋਗਪਤੀਆਂ ਲਈ ਕੰਮ ਕਰ ਰਹੇ ਹਨ। ਗਨੌਰ 'ਚ ਲੋਕਾਂ ਨੂੰ...
spot_img

latest articles