30.8 C
Chandigarh
spot_img

Shabdeesh

ਭਾਰਤ-ਪਾਕਿ ਤਣਾਅ : ਬੀ ਐਸ ਐਫ ਨੂੰ ਜੁਆਬੀ ਕਾਰਵਾਈ ਲਈ ਖੁੱਲ੍ਹੀ ਛੁੱਟੀ

ਫਾਇਰਿੰਗ ਜਾਰੀ ਰਹਿਣ ਤੱਕ ਨਹੀਂ ਹੋਵੇਗੀ ਫਲੈਗ ਮੀਟਿੰਗ ਜਾਂ ਗੱਲਬਾਤ ਸ਼ਬਦੀਸ਼ ਚੰਡੀਗੜ੍ਹ – ਭਾਰਤ-ਪਾਕਿ ਸਰਹੱਦੀ ਤਣਾਅ ਖ਼ਤਰਨਾਕ ਪੜਾਅ ਵਿੱਚ ਦਾਖਲ ਹੋਣ ਜਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਸਖ਼ਤ ਸੰਦੇਸ਼ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਹੱਦ ਪਾਰੋਂ ਫਾਇਰਿੰਗ ਤੇ ਗੋਲੀਬਾਰੀ ਜਾਰੀ...

ਚੌਥੀ ਜਮਾਤ ਦਾ ਬੱਚਾ ਕਮਰੇ ਵਿੱਚ ਬੰਦ ਕਰਕੇ ਮੈਡਮ ਭੁੱਲ ਗਈ

ਸ਼ਬਦੀਸ਼ ਮੁਹਾਲੀ – ਅਧਿਆਪਕ ਬੱਚੇ ਲਈ ਰੱਬ ਤੋਂ ਉਰੇ ਦਾ ਰੱਖਿਅਕ ਮੰਨਿਆ ਜਾਂਦਾ ਹੈ, ਸੈਕਟਰ-66 ਦੇ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਦੀ ਅਧਿਆਪਕਾ ਚੌਥੀ ਜਮਾਤ ਦੇ ਇੱਕ ਮਾਸੂਮ ਬੱਚੇ ਨੂੰ ਕਮਰੇ ਵਿੱਚ ਬੰਦ ਕਰਕੇ ਭੁੱਲ ਹੀ ਗਈ। ਇਸ ਗੱਲ ਦਾ ਖੁਲਾਸਾ...

ਸੰਤ ਦਾਦੂਵਾਲ ਨੂੰ ਇਰਾਦਾ-ਏ-ਕਤਲ ਸਮੇਤ ਸਾਰੇ ਕੇਸਾਂ ਵਿੱਚ ਜ਼ਮਾਨਤ ਮਿਲੀ

ਐਨ ਐਨ ਬੀ ਫ਼ਰੀਦਕੋਟ - ਸੰਤ ਬਲਜੀਤ ਸਿੰਘ ਦਾਦੂਵਾਲ 9 ਅਕਤੂਬਰ ਨੂੰ ਸੰਤ ਬਲਜੀਤ ਸਿੰਘ ਰਿਹਾਅ ਹੋ ਸਕਦੇ ਹਨ, ਕਿਉਂਕਿ ਉਨ੍ਹਾਂ  ਖ਼ਿਲਾਫ਼ ਦਰਜ ਚਾਰ ਕੇਸਾਂ ਵਿੱਚੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਵਿੱਚ ਬਾਜਾਖਾਨਾ ਪੁਲੀਸ ਵੱਲੋਂ 6 ਸਾਲ...

ਕੈਰੋਂ-ਪਾਸਵਾਨ ਮੀਟਿੰਗ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਬਾਰੇ ਰੇੜਕਾ ਮੁੱਕਿਆ

  ਐਨ ਐਨ ਬੀ ਚੰਡੀਗੜ੍ਹ - ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਨਵੀਂ ਦਿੱਲੀ ਮੀਟਿੰਗ ਦੌਰਾਨ ਬਣੀ ਸਹਿਮਤੀ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਸ਼ੈਲਰ...

ਡਰੱਗ ਰੈਕੇਟ : ਗਾਬਾ ਦੀ ਡਾਇਰੀ ਨੇ ਘੇਰੇ ਸੱਤਾਧਾਰੀ ਤੇ ਸੱਤਾਹੀਣ ਸਿਆਸਤਦਾਨ

ਪੈਸੇ ਨਹੀਂ ਲਏ, ਪਰ ਸਬੰਧ ਪੁਰਾਣੇ ਹਨ : ਸਰਵਣ ਸਿੰਘ ਫਿਲੌਰ ਸ਼ਬਦੀਸ਼ ਚੰਡੀਗੜ੍ਹ : ਪੰਜਾਬ ਦੇ ਸੱਤਾਧਾਰੀ ਗਠਜੋੜ ਅਕਾਲੀ-ਭਾਜਪਾ ਤੇ ਸੱਤਾਹੀਣ ਕਾਂਗਰਸ ਦੇ ਆਗੂ ਕੁਝ ਵੀ ਆਖੀ ਜਾਣ, ਪੁਲੀਸ ਦੇ ਕਬਜੇ ਵਿੱਚ ਆਈ ਗੋਰਾਇਆ ਵੱਸਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਦੀ ਡਾਇਰੀ...

ਭਾਰਤ-ਪਾਕਿ ਸਰਹੱਦ ‘ਤੇ ਦੁਵੱਲੀ ਗੋਲੀਬਾਰੀ ਜਾਰੀ

ਤਿੰਨ ਜਿਲ੍ਹਿਆਂ ਦੇ ਪ੍ਰਭਾਵਤ ਲੋਕ ਘਰੋਂ ਬੇਘਰ ਹੋਏ     ਜੰਮੂ - ਪਾਕਿਸਤਾਨੀ ਰੇਂਜਰਾਂ ਨੇ ਜੰਮੂ-ਕਸ਼ਮੀਰ ਦੇ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ  ਕੌਮਾਂਤਰੀ ਸੀਮਾ ਦੇ ਨਾਲ 40 ਭਾਰਤੀ ਸਰਹੱਦੀ ਚੌਕੀਆਂ ਤੇ 25 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਤੇ ਮੋਰਟਰਾਂ ਦੇ ਗੋਲੇ ਦਾਗੇ,...
spot_img

latest articles