30.8 C
Chandigarh
spot_img

Shabdeesh

ਜਯਾ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲਦੇ-ਮਿਲਦੇ ਰਹਿ ਗਈ

ਐਨ ਐਨ ਬੀ ਬੰਗਲੌਰ - ਕਰਨਾਟਕ ਹਾਈ ਕੋਰਟ ਵੱਲੋਂ ਅੰਨਾ ਡੀ ਐਮ ਕੇ ਦੀ ਮੁਖੀ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ.ਜੈਲਲਿਤਾ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਸਰਕਾਰੀ ਵਕੀਲ (ਐਸ ਐਸ ਪੀ) ਭਵਾਨੀ...

ਸੰਸਦ ਮੈਂਬਰ ਭਗਵੰਤ ਮਾਨ ਦੀ ਫ਼ਿਲਮੀ ਪਰਦੇ ’ਤੇ ਵਾਪਸੀ

ਆਮ ਆਦਮੀ ਪਾਰਟੀ ਨੇਤਾ ਵਜੋਂ ਸਿਆਸੀ ਸੰਘਰਸ਼ ਵੀ ਜਾਰੀ ਸ਼ਬਦੀਸ਼ ਸੰਗਰੂਰ - ਸੰਸਦ ਮੈਂਬਰ ਭਗਵੰਤ ਮਾਨ ਦੀ ਕਾਫੀ ਦੇਰ ਬਾਅਦ ਫਿਲਮੀ ਪਰਦੇ ‘ਤੇ ਵਾਪਸੀ ਹੋ ਰਹੀ ਹੈ, ਪਰ ਇਸਦਾ ਅਰਥ ਇਹ ਨਹੀਂ ਕਿ ਉਹ ਆਪਣੀ ਸਿਆਸੀ ਸਰਗਰਮੀ ’ਚੋਂ ਬਾਹਰ ਹੋ ਰਿਹਾ...

ਢਿੱਲੀ ਕਾਰਵਾਈ ਦੀ ਦੋਸ਼ੀ ਪੁਲੀਸ ਨੇ ਵਿਖਾਏ ‘ਤੱਤੇ ਹੱਥ’

ਜਾਮ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ   ਐਨ ਐਨ ਬੀ ਗੜ੍ਹਸ਼ੰਕਰ - ਕਸਬਾ ਸੈਲਾ ਖੁਰਦ ਵਿੱਚ ਚੰਡੀਗੜ੍ਹ-ਹੁਸ਼ਿਆਰਪੁਰ ਰਾਜਮਾਰਗ ‘ਤੇ ਪਿੰਡ ਪੋਸੀ ਦੇ ਵਸਨੀਕਾਂ ਵੱਲੋਂ ਪੁਲੀਸ ਖ਼ਿਲਾਫ਼ ਕੀਤਾ ਚੱਕਾ ਜਾਮ  ਕਰਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਆਈ ਪੀ...

ਪਰਵਾਸੀ ਮਜ਼ਦੂਰ ਜੋੜੇ ਦੀ ਕੁੱਟਮਾਰ ਪਿੱਛੋਂ ਪੁਲੀਸ ਖਿਲਾਫ਼ ਰੋਹ ਭੜਕਿਆ

ਬੱਚੇ ਦੇ ਪਿਸ਼ਾਬ ਕਰਨ ਤੋਂ ਵਧਿਆ ਮਾਮਲਾ ਪੁਲੀਸ ਕੇਸ ਤੱਕ ਗਿਆ       ਐਨ ਐਨ ਬੀ   ਅੰਮ੍ਰਿਤਸਰ - ਪਰਵਾਸੀ ਪਤੀ-ਪਤਨੀ ਜੋਤੀ ਤੇ ਰਾਜੇਸ਼ ਕੁਮਾਰ ਨਾਲ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਖ਼ਿਲਾਫ਼ ਪਰਵਾਸੀ ਮਜ਼ਦੂਰਾਂ ਨੇ ਥਾਣਾ ਮੋਹਕਮਪੁਰਾ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ...

ਖ਼ੁਦਕੁਸ਼ੀਆਂ ਤੇ ਕਮਿਸ਼ਨ ਦੀ ਸ਼ਰਨ ਜਾਂਦੇ ‘ਪ੍ਰੇਮੀ ਜੋੜਿਆਂ’ ਦੀ ਗਿਣਤੀ ਵਧੀ

ਸ਼ਬਦੀਸ਼ ਚੰਡੀਗੜ੍ਹ – ਪੰਜਾਬ ਪ੍ਰੇਮੀਆਂ ਦੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸਦੀ ਤਾਜਾ ਮਿਸਾਲ ਖਰੜ ਦੇ ਇੱਕ ਪ੍ਰੇਮੀ ਜੋੜੇ ਦੀ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੀਤੀ ਖ਼ੁਦਕੁਸ਼ੀ ਹੈ। ਉਹ ਭੇਤਭਰੀ ਹਾਲਤ ਵਿੱਚ ਘਰਾਂ ’ਚੋਂ...

ਸ਼੍ਰੋਮਣੀ ਕਮੇਟੀ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਬੋਲੀ ਦੇ ਕੇ ਖਰੀਦੇਗੀ

ਸ਼ਬਦੀਸ਼ ਚੰਡੀਗੜ੍ਹ - ਵਿਦੇਸ਼ਾਂ ਵਿੱਚ ਸਿੱਖ ਵਿਰਾਸਤ ਨਾਲ ਸਬੰਧਤ ਦੁਰਲਭ ਨਿਸ਼ਾਨੀਆਂ ਅਤੇ ਦਸਤਾਵੇਜ਼ਾਂ ਦੀ ਬੋਲੀ ਲਗਦੀ ਆ ਰਹੀ ਹੈ। ਇਸਨੂੰ ਰੋਕਣ ਦਾ ਕੋਈ ਹੀਲਾ ਨਾ ਹੋਣ ਦੀ ਸੂਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਖੁਦ ਬੋਲੀ ਦੇਣ ਜਾ ਰਹੀ ਹੈ, ਤਾਂਕਿ...
spot_img

latest articles