33 C
Chandigarh
spot_img

Shabdeesh

ਤਖ਼ਤ ਹਜ਼ੂਰ ਸਾਹਿਬ ਵਿਖੇ ਪੁਰਾਤਨ ਰਵਾਇਤਾਂ ਨਾਲ ਮਨਾਇਆ ਦਸਹਿਰਾ

ਐਨ ਐਨ ਬੀ ਅੰਮ੍ਰਿਤਸਰ- ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਅੱਜ ਪੁਰਾਤਨ ਰਵਾਇਤ ਅਨੁਸਾਰ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨਿਹੰਗ ਸਿੰਘਾਂ ਅਤੇ ਹੋਰ ਸ਼ਰਧਾਲੂਆਂ ਵੱਲੋਂ ਉਤਸ਼ਾਹ ਨਾਲ ਮੁਹੱਲਾ ਕੱਢਿਆ ਗਿਆ। ਇਸ ਵਿੱਚ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਸ਼ਰਧਾਲੂਆਂ...

ਮੋਰਿੰਡਾ ਮੰਡੀ ’ਚ ਝੋਨੇ ਦੇ ਅੰਬਾਰ, ‘ਤਲਵੰਡੀ ਸਾਬੋ’ ਦਾ ਬੇੜਾ ਪਾਰ

  ਐਨ ਐਨ ਬੀ ਮੋਰਿੰਡਾ - ਮੋਰਿੰਡਾ ਮੰਡੀ ਵਿੱਚ ਜੀਰੀ ਦੀ ਆਮਦ ਦੇ ਕਈ ਦਿਨ ਬੀਤਣ ਬਾਅਦ ਵੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਸ਼ੁਰੂ ਨਹੀਂ ਕੀਤੀ ਗਈ। ਸਰਕਾਰੀ ਖਰੀਦ ਏਜੰਸੀਆਂ ਵਿੱਚ ਪਨਸਪ, ਪਨਗਰੇਨ, ਵੇਅਰਹਾਊਸ ਆਦਿ ਸ਼ਾਮਲ ਹਨ। ਮਾਰਕੀਟ ਕਮੇਟੀ ਦੇ ਸਕੱਤਰ ਵਿਨੋਦ...

ਪਟਨਾ ਦਸਹਿਰਾ : ਅਫਵਾਹ ਕਾਰਨ ਮੱਚੀ ਭਗਦੜ ’ਚ 32 ਮੌਤਾਂ

  ਐਨ ਐਨ ਬੀ ਪਟਨਾ - ਇਥੇ ਗਾਂਧੀ ਮੈਦਾਨ ਵਿੱਚ ਅੱਜ ਸੂਰਜ ਛੂਪਣ ਸਮੇਂ ਰਾਵਣ, ਮੇਘਨਾਦ ਤੇ ਕੁੰਭਕਰਣ ਦੇ ਪੁਤਲੇ ਸਾੜੇ ਜਾਣ ਬਾਅਦ ਦੁਸਹਿਰਾ ਵੇਖਣ ਆਈ ਭੀੜ ਵਿੱਚ ਅਚਾਨਕ ਭਗਦੜ ਮਚ ਗਈ। ਭਗਦੜ ਵਿੱਚ ਮਚਣ ਕਾਰਨ 32 ਮੌਤਾਂ ਹੋਈਆਂ, ਜਦਕਿ ਕਰੀਬ...

ਹਰਿਆਣਾ ਚੋਣਾਂ: ਨਹੀਂ ਪੁੱਗਦੀ ਭਾਜਪਾ ਨੂੰ ਬਾਦਲ-ਚੌਟਾਲਾ ਯਾਰੀ

  ਐਨ ਐਨ ਬੀ ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਬੰਧਾਂ ਦਰਮਿਆਨ ਹਰਿਆਣਾ ਦੀ ਚੋਣ ਵੱਡੇ ਪਾੜੇ ਦਾ ਆਧਾਰ ਬਣਦੀ ਜਾ ਰਹੀ ਹੈ, ਹਾਲਾਂਕਿ ਇਹ ਸਾਂਝ ਕੋਈ ਨਵੀਂ ਤੇ ਅਨੋਖੀ ਗੱਲ ਨਹੀਂ ਹੈ। ਪੰਜਾਬ ਵਿੱਚ ਤੀਜੀ ਵਾਰੀ...

ਆਰ ਐਸ ਐਸ ਮੁਖੀ ਦੇ ਭਾਸ਼ਨ ਤੋਂ ਵਿਰੋਧੀ ਖ਼ਫਾ ਤੇ ਪ੍ਰਧਾਨ ਮੰਤਰੀ ਨੇ ਕੀਤੀ ਸ਼ਲਾਘਾ

ਐਨ ਐਨ ਬੀ ਨਵੀਂ ਦਿੱਲੀ : ਨਰਿੰਦਰ ਮੋਦੀ ਆਉਂਦੇ ਹੀ ਦੂਰਦਰਸ਼ਨ ਵੀ ਹਿੰਦੁਤਵਵਾਦੀ ਰੰਗ ’ਚ ਆ ਗਿਆ ਹੈ। ਰਾਸ਼ਟਰੀਯ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਸੰਗਠਨ ਦੇ ਸਥਾਪਨਾ ਦਿਵਸ ਭਾਸ਼ਨ ਕਰ ਰਹੇ ਸਨ ਤਾਂ ਦੂਰਦਰਸ਼ਨ ਤੋਂ ਸਿੱਧੇ ਪ੍ਰਸਾਰਨ  ਹੋ...

ਤਸਕਰੀ ਭੋਲਾ ਤੇ ਜਥੇਦਾਰ ਤੋਤਾ ਸਿੰਘ ਅਦਾਲਤ ਵਿੱਚ ਪੇਸ਼ ਨਾ ਹੋਏ

ਐਨ ਐਨ ਬੀ ਮੋਹਾਲੀ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਅਕਤੂਬਰ ’ਤੇ...
spot_img

latest articles