35.7 C
Chandigarh
spot_img

Shabdeesh

ਕੈਪਟਨ-ਬਾਜਵਾ ਵਿਵਾਦ ਮੁੜ ਕਾਂਗਰਸ ਹਾਈਕਮਾਂਡ ਕੋਲ ਪੁੱਜਾ

ਬਾਜਵਾ ਨੇ ਖੁਦ ਨੂੰ ਰੰਕ ਤੇ ਕੈਪਟਨ ਨੂੰ ਰਾਜਾ ਦੱਸਿਆ ਸ਼ਬਦੀਸ਼ ਚੰਡੀਗੜ੍ਹ – ਜਿਵੇਂ ਤਵੱਕੋ ਹੋ ਰਹੀ ਸੀ, ਪੰਜਾਬ ਕਾਂਗਰਸ ਦਾ ਬਾਜਵਾ-ਕੈਪਟਨ ਵਿਵਾਦ ਸੋਨੀਆ-ਰਾਹੁਲ ਦੀ ਕਚਿਹਰੀ ਵਿੱਚ ਚਲਾ ਗਿਆ ਹੈ। ਪੰਜਾਬ ਇਕਾਈ ’ਚ ਚਲਦੇ ਰਹੇ ਰੇੜਕੇ ਦਾ ਮਾਮਲਾ ਹਾਈਕਮਾਂਡ ਕੋਲ ਪਹੁੰਚਣ...

ਝੋਨੇ ਦੀ ਰਿਕਾਰਡ ਆਮਦ ਦੌਰਾਨ ਸਰਕਾਰੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਸਰਕਾਰੀ ਦਾਅਵਿਆਂ ਦੇ ਬਾਵਜੂਦ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ, ਏਜੰਸੀਆਂ ਦਾ ਅਮਲਾ ਵੀ ਅਜੇ ਗਾਇਬ   ਸ਼ਬਦੀਸ਼ ਚੰਡੀਗੜ੍ਹ - ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਰਿਕਾਰਡ ਆਮਦ ਨੇ ਮੁੱਢਲੇ ਪੜਾਅ ’ਤੇ ਸਰਕਾਰੀ ਪ੍ਰਬੰਧਾਂ ਦੇ ਦਾਅਵੇ ਝੁਠਲਾ ਦਿੱਤੇ ਹਨ, ਹਾਲਾਂਕਿ ਪੰਜਾਬ ਮੰਡੀ ਬੋਰਡ...

ਮੋਦੀ-ਓਬਾਮਾ ਮੁਲਾਕਾਤ : ‘ਕੇਮ ਛੋ’ ਦੇ ਜਵਾਬ ਵਿੱਚ ‘ਥੈਂਕ ਯੂ, ਮਿਸਟਰ ਪ੍ਰੈਜ਼ੀਡੈਂਟ’

ਦਹਿਸ਼ਤੀ ਤਾਣਾ-ਬਾਣੇ ’ਚ ਦਾਊਦ ਜਿਕਰ ਵੀ ਛਿੜ ਗਿਆ, ਪਰ ਇਸਲਾਮਿਕ ਸਟੇਟ ਗਰੁੱਪ ਖ਼ਿਲਾਫ਼ ਅਮਰੀਕੀ ਮੁਹਿੰਮ ਦਾ ਹਿੱਸਾ ਬਣਨ ਤੋਂ ਜਵਾਬ ਐਨ ਐਨ ਬੀ ਵਾਸ਼ਿੰਗਟਨ – ਹਿੰਦੀ ਦੇ ਦੀਵਾਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰਾਤਰੀ ਭੋਜ ਵ੍ਹਾਈਟ ਹਾਊਸ ਪੁੱਜੇ ਤਾਂ...

ਮੋਦੀ ਖ਼ਿਲਾਫ਼ ਮੋਰਚਾ ਮੱਲਣ ਵਾਲਾ ਆਈ ਏ ਐਸ ਅਫਸਰ ਗ੍ਰਿਫ਼ਤਾਰ

  ਐਨ ਐਨ ਬੀ ਮੁੰਬਈ – ਨਰਿੰਦਰ ਮੋਦੀ ਖਿਲਾਫ਼ ਡਟੇ ਹੋਏ ਮੁਅੱਤਲ ਆਈ ਏ ਐਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਭ੍ਰਿਸ਼ਟਾਚਾਰ ਦੇ  ਇਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਅਧਿਕਾਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ...

ਸੱਤਾ ਬਦਲਦੇ ਹੀ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਰੋਕੀ ਰੱਖਣ ਦਾ ਸਮਝੌਤਾ

ਐਨ ਐਨ ਬੀ ਕਾਬੁਲ - ਅਫ਼ਗਾਨਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅੱਜ ਅਮਰੀਕੀ ਫੌਜ ਨੂੰ ਅਗਲੇ ਸਾਲ ਤੱਕ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਸਮਝੌਤੇ ਉੱਤੇ ਅੱਜ ਅਫ਼ਗਾਨਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਤੇ ਅਮਰੀਕਾ...

ਹਰਿਆਣਾ ਚੋਣਾਂ ’ਚ ਪ੍ਰਚਾਰ ਦੌਰਾਨ ਰੁੱਸੇ ਮਨਾਓ ਮੁਹਿੰਮ ਵੀ ਜਾਰੀ

ਹਰਿਆਣਾ ਵਿੱਚ ਚੌਟਾਲਾ ਲਹਿਰ ਚੱਲ ਰਹੀ ਹੈ : ਚੰਦੂਮਾਜਰਾ ਐਨ ਐਨ ਬੀ ਅੰਬਾਲਾ - ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰੁੱਸਿਆਂ ਨੂੰ ਮਨਾਉਣ ਲਈ ਉਮੀਦਵਾਰ ਅਤੇ ਪਾਰਟੀਆਂ ਦੇ ਆਗੂ ਜ਼ੋਰਦਾਰ ਯਤਨ ਕਰ ਰਹੇ ਹਨ। ਕੋਈ ਆਗੂ ਸਰਕਾਰ ਬਣਨ ’ਤੇ ਕੋਈ ਅਹੁਦਾ...
spot_img

latest articles