35.7 C
Chandigarh
spot_img

Shabdeesh

ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਦਾ ਵਿਵਾਦ ਭਖਿਆ

  ਐਨ ਐਨ ਬੀ ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸਲਾਹ ਦਿੱਤੀ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਸਬੰਧੀ ਬੇਲੋੜਾ ਵਿਵਾਦ ਨਾ ਖੜ੍ਹਾ ਕੀਤਾ ਜਾਏ, ਬਲਕਿ ਮਹੀਨੇ...

‘ਓਮ ਜੈ ਜਗਦੀਸ਼ ਹਰੇ’ ਦੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਹਾੜਾ ਮਨਾਇਆ

    ਐਨ ਐਨ ਬੀ ਫਿਲੌਰ - ‘ਓਮ ਜੈ ਜਗਦੀਸ਼ ਹਰੇ… ਆਰਤੀ’  ਦੇ ਸਿਰਜਕ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਹੜਾ ਸ਼ਰਧਾ ਨਾਲ ਮਨਾਇਆ ਗਿਆ। ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਸਵਾਮੀ ਕ੍ਰਿਸ਼ਨਾ ਨੰਦ ਬਿਨੇਵਾਲ ਵਾਲਿਆਂ ਨੇ ਆਪਣੇ ਸੰਬੋਧਨ ’ਚ ਪੰਡਿਤ ਸ਼ਰਧਾ ਰਾਮ...

ਸਾਂਝੇ ਮੋਰਚੇ ਵੱਲੋਂ ਕਾਲੇ ਕਾਨੂੰਨ ਖ਼ਿਲਾਫ਼ ਦੋਆਬਾ ਜ਼ੋਨ ’ਚ ਰੈਲੀ

  ਐਨ ਐਨ ਬੀ ਜਲੰਧਰ - ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ 40 ਤੋਂ ਵੱਧ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਦੋਆਬਾ ਜ਼ੋਨ ਦੀ ਰੈਲੀ ਕਰਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ...

ਪੰਜਾਬ ਨੂੰ ਸ਼ਰਾਬ ਫੈਕਟਰੀਆਂ ਦੀ ਨਹੀਂ, ਸਨਅਤਾਂ ਦੀ ਲੋੜ: ਮਨਪ੍ਰੀਤ

  ਐਨ ਐਨ ਬੀ ਮੰਡੀ ਗੋਬਿੰਦਗੜ੍ਹ - ਅਮਲੋਹ-ਖੰਨਾ ਸੜਕ ਉਪਰ ਓਸਵਾਲ ਗਰੁੱਪ ਅਧੀਨ ਚੱਲ ਰਹੀ ਨਾਹਰ ਸ਼ੂਗਰ ਮਿੱਲ ਵਿਚ ਸ਼ਰਾਬ ਦੀ ਫ਼ੈਕਟਰੀ ਲਾਏ ਜਾਣ ਖ਼ਿਲਾਫ਼ ਬਣੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਅਮਲੋਹ-ਨਾਭਾ, ਅਮਲੋਹ-ਪਟਿਆਲਾ, ਅਮਲੋਹ-ਮੰਡੀ...

ਬਠਿੰਡਾ ਦੀ ਰਿੰਗ ਰੋਡ ਕਾਨੂੰਨੀ ਗੇੜ ’ਚੋਂ ਬਾਹਰ ਨਿਕਲੀ : ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ

    ਐਨ ਐਨ ਬੀ ਬਠਿੰਡਾ ਦੀ ਨਵੀਂ ਰਿੰਗ ਰੋਡ ਕਾਨੂੰਨੀ ਉਲਝਣ ਵਿੱਚੋਂ ਨਿਕਲ ਗਈ ਹੈ। ਇਸ ਕਰਕੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੀਂ ਰਿੰਗ ਰੋਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ...

ਸਿਹਤ ਵਿਭਾਗ ਵੱਲੋਂ ਪੰਜ ਕੁਇੰਟਲ ਨਕਲੀ ਖੋਆ ਬਰਾਮਦ

  ਐਨ ਐਨ ਬੀ ਅੰਮ੍ਰਿਤਸਰ –ਤਿਓਹਾਰਾਂ ਦੇ ਮੌਸਮ ਵਿੱਚ ਨਕਲੀ ਖੋਆ ਬਣਾਏ ਜਾਣ ਦੇ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਮਿਲਾਵਟੀ ਵਸਤਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਜ਼ਿਲ੍ਹਾ ਟਰਾਂਸਪੋਰਟ ਦਫਤਰ ਦੇ ਬਾਹਰੋਂ ਪੰਜ ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ। ਇਸ ਸਬੰਧੀ...
spot_img

latest articles