spot_img
25.8 C
Chandigarh
spot_img

Shabdeesh

ਨਸ਼ੇ ਨੂੰ ਸਮਾਜਕ ਬੁਰਾਈ ਦਾ ਰੋਗ ਸਮਝਣ ਦੀ ਲੋੜ: ਕਿਰਨ ਬੇਦੀ

  ਐਨ ਐਨ ਬੀ ਅੰਮ੍ਰਿਤਸਰ - ਸਾਬਕਾ ਪੁਲੀਸ ਅਧਿਕਾਰੀ ਮਤੀ ਕਿਰਨ ਬੇਦੀ ਨੇ ਅੱਜ ਇਥੇ ਸੁਝਾਅ ਦਿੱਤਾ ਕਿ ਨਸ਼ਾ ਛੁਡਾਊੁ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਆਏ ਨੌਜਵਾਨਾਂ ਤੇ ਹੋਰਨਾਂ ਦਾ ਇਲਾਜ ਐਲੋਪੈਥੀ ਵਿਧੀ ਦੇ ਨਾਲ ਨਾਲ ਹੋਮਿਓਪੈਥੀ ਅਤੇ ਆਯੁਰਵੈਦਿਕ ਵਿਧੀ ਨਾਲ...

ਬਾਦਲ ਵਾਸੀਆਂ ਦੀ ਨਾਰਾਜ਼ਗੀ ਨੇ ਵਿਕਾਸ ਵਿਰੋਧੀ ਮਾਡਲ ਦਾ ਰੱਦ ਕੀਤਾ : ਬਾਜਵਾ

ਐਨ ਐਨ ਬੀ ਚੰਡੀਗੜ੍ਹ - ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਮਾਡਲ ਖ਼ਿਲਾਫ਼ ਪਿੰਡ ਬਾਦਲ ਵਿੱਚ ਲੋਕਾਂ ਦੀ ਨਰਾਜ਼ਗੀ ਨੂੰ ਸੂਬੇ ’ਚ ਸਰਕਾਰ ਖ਼ਿਲਾਫ਼ ਗੁੱਸੇ ਦਾ ਇੱਕ ਨਮੂਨਾ ਦੱਸਿਆ...

ਦੋ ਨੌਜਵਾਨਾਂ ਦੇ ਕਤਲ ਖਿਲਾਫ਼ ਸਮਰਾਲਾ ’ਚ ਹੋਵੇਗਾ ਚੱਕਾ ਜਾਮ : ਭਗਵੰਤ ਮਾਨ

ਐਨ ਐਨ ਬੀ ਮਾਛੀਵਾੜਾ - ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪਿੰਡ ਬੋਹਾਪੁਰ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਰਕਰ ਸਨ ਤੇ ਅਕਾਲੀ ਸਰਪੰਚ ਨੇ ਲੋਕ ਸਭਾ ਚੋਣਾਂ...

ਭਾਰਤ-ਚੀਨ ਸਰਹੱਦੀ ਵਿਵਾਦ ਖ਼ਤਮ : ਚੁਮਾਰ ਸੈਕਟਰ ਵਿੱਚੋਂ ਦੋਵਾਂ ਧਿਰਾਂ ਦੀਆਂ ਫ਼ੌਜਾਂ ਪਿੱਛੇ ਹਟੀਆਂ

ਐਨ ਐਨ ਬੀ ਨਵੀਂ ਦਿੱਲੀ - ਭਾਰਤ ਤੇ ਚੀਨ ਨੇ ਅੱਜ ਕਿਹਾ ਹੈ ਕਿ ਦੋਵਾਂ ਧਿਰਾਂ ਦਾ ਲੱਦਾਖ ਖੇਤਰ ਵਿੱਚ ਬਣਿਆ ਤਣਾਅ ਹੱਲ ਹੋ ਗਿਆ ਹੈ, ਕਿਉਂਕਿ ਦੋਵੇਂ ਧਿਰਾਂ ਨੇ ਇੱਕੋ ਵੇਲੇ ਆਪਣੀਆਂ ਫੌਜਾਂ ਮੁਕੰਮਲ ਤੌਰ ’ਤੇ ਪਿੱਛੇ ਹਟਾ ਲਈਆਂ...

ਮੋਦੀ-ਓਬਾਮਾ ਵਾਰਤਾਲਾਪ ਦੇ ਅਹਿਮ ਪੱਖ : ਭਾਰਤ ਤੇ ਅਮਰੀਕਾ ਕੁਦਰਤੀ ਤੌਰ ’ਤੇ ਭਾਈਵਾਲ ਹਨ

  ਐਨ ਐਨ ਬੀ ਵਾਸ਼ਿੰਗਟਨ - ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਵੱਲੇ ਸਬੰਧਾਂ ਨੂੰ ‘ਨਵੇਂ ਪੱਧਰ’ ਉੱਤੇ ਲਿਜਾਣ ਦਾ ਪ੍ਰਣ ਲੈਂਦਿਆਂ ਸਿਵਿਲ ਪਰਮਾਣੂ-ਵਿਰੋਧੀ ਕਦਮਾਂ ਵਿੱਚ ਪੂਰਨ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਵਿੱਚ ਇੱਕ...

ਮੁੱਖ ਮੰਤਰੀ ਵਜੋਂ ਹਲਫ਼ ਲੈਂਦੇ ਪਾਨੀਰਸੇਲਵਮ ਰੋ ਪਏ : ਸਜ਼ਾ ਵਿਰੁੱਧ ਜੈਲਲਿਤਾ ਹਾਈ ਕੋਰਟ ਪੁੱਜੀ

ਐਨ ਐਨ ਬੀ ਬੰਗਲੌਰ - ਜੇਲ੍ਹ ‘ਚ ਬੰਦ ਏ ਆਈ ਏ ਡੀ ਐਮ ਕੇ ਦੀ ਆਗੂ ਜੈਲਲਿਤਾ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਅਸਾਸਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਆਪਣੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੱਤੀ...
spot_img

latest articles