40.2 C
Chandigarh
spot_img

Shabdeesh

ਕਾਮਾਗਾਟਾਮਾਰੂ ਘਟਨਾ ਦੇ ਸ਼ਤਾਬਦੀ ਦੇ ਸਰਕਾਰੀ ਸਮਾਗਮਾਂ ਦਾ ਆਗਾਜ਼ : ਬਾਬਾ ਗੁਰਦਿੱਤ ਸਿੰਘ ਦੀਆਂ ਤਿੰਨ ਪੋਤਰੀਆਂ ਦਾ ਸਨਮਾਨ

    ਐਨ ਐਨ ਬੀ ਨਵੀਂ ਦਿੱਲੀ - ਇਤਿਹਾਸਕ ਕਾਮਾਗਾਟਾਮਾਰੂ ਕਾਂਡ ਦੇ ਸਾਲ ਭਰ ਚਲਣ ਵਾਲੇ ਸ਼ਤਾਬਦੀ ਸਮਾਗਮ ਕੇਂਦਰੀ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀਪਦ ਨਾਇਕ ਦੇ ਉਦਘਾਟਨ ਨਾਲ ਸ਼ੁਰੂ ਹੋ ਗਏ ਹਨ। ਇਸ ਮੌਕੇ ਕਾਮਾਗਾਟਾਮਾਰੂ ਕਾਂਡ ਦੇ ਮੁੱਖ ਨਾਇਕ ਰਹੇ ਬਾਬਾ ਗੁਰਦਿੱਤ...

ਹਰਿਆਣਾ : ਕਾਂਗਰਸ ਦੀ ਗੁੱਟਬਾਜ਼ੀ ਦਾ ਲਾਹਾ ਦੂਸਰੀਆਂ ਪਾਰਟੀਆਂ ਨੂੰ ਮਿਲੇਗਾ

ਐਨ ਐਨ ਬੀ ਸਿਰਸਾ - ਜ਼ਿਲ੍ਹੇ ਦੇ ਨਵੇਂ ਬਣੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਖੱਬੇ ਪੱਖੀ ਨੌਜਵਾਨ ਜਗਤਾਰ ਸਿੰਘ ਜੱਗਾ ਨੂੰ ਚੋਣ ਮੈਦਾਨ ਵਿੱਚ ਹੈ, ਜਦਕਿ ਕਾਂਗਰਸ ਨੇ ਹਰਿਆਣਾ ਯੋਜਨਾ ਬੋਰਡ ਦੇ ਸਾਬਕਾ ਡਿਪਟੀ ਚੇਅਰਮੈਨ ਤੇ ਪਿਛਲੀ ਵਾਰ ਚੋਣ ਹਾਰ...

ਪੰਜਾਬ ਸਿਰ ਕਰਜ਼ਾ ਬਾਦਲ ਸਰਕਾਰ ਦੀਆਂ ਨੀਤੀਆਂ ਦਾ ਸਿੱਟਾ: ਭੱਠਲ

ਐਨ ਐਨ ਬੀ ਬਾਘਾ ਪੁਰਾਣਾ - ਪੰਜਾਬ ਸਰਕਾਰ ਸਿਰ ਚੜ੍ਹਿਆ ਕਰਜ਼ਾ  ਦਹਿਸ਼ਤਗਰਦੀ ਦਾ ਦੁਖਾਂਤ ਨਹੀਂ ਹੈ, ਬਲਕਿ ਬਾਦਲ ਸਰਕਾਰ ਦੀਆਂ ਬੇਤਰਕ ਯੋਜਨਾਵਾਂ ਅਤੇ ਨੀਤੀਆਂ ਦਾ ਸਿੱਟਾ ਹੈ। ਇਹ ਇਲਜਾਮ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ...

ਚੰਡੀਗੜ੍ਹ ’ਚ ਸਾਈਬਰ ਅਪਰਾਧ : ਪਤਨੀ ’ਤੇ ਅਸ਼ਲੀਲ ਮੈਸੇਜ਼ ਭੇਜਣ ਦਾ ਕੇਸ ਦਰਜ

  ਐਨ ਐਨ ਬੀ ਚੰਡੀਗੜ੍ਹ - ਹੁਣ ਸ਼ਾਤਿਰ ਅਨਸਰਾਂ ਬੰਦੂਕ ਦੀ ਨੋਕ ਦਾ ਮਾਊਸ ਨੂੰ ਕਲਿੱਕ ਨੂੰ ਬਣਾ ਲਿਆ ਹੈ ਅਤੇ ਉਹ  ਏ.ਸੀ. ਕਮਰਿਆਂ ਵਿਚ ਬੈਠ ਕੇ ਕਰਕੇ ਲੁੱਟਾਂ-ਖੋਹਾਂ ਕਰ ਰਹੇ ਹਨ।  ਇਹ ‘ਸਿਟੀ ਬਿਊਟੀਫੁੱਲ’ ਦਾ ਨਵਾਂ ਚਿਹਰਾ ਹੈ। ਪੁਲੀਸ ਇੰਟਰਨੈਟ...

ਸੁਖਬੀਰ ਸਿੰਘ ਬਾਦਲ ਪਿੰਡ ਵਿੱਚ ਹੀ ਨਾ ਧਰ ਸਕੇ ਨੀਂਹ ਪੱਥਰ

ਐਨ ਐਨ ਬੀ ਲੰਬੀ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ‘ਵੀ.ਆਈ.ਪੀ’ ਛੱਪੜ ਨੂੰ ਪਾਰਕ ਵਿੱਚ ਬਦਲਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਗਏ ਸੁਖਬੀਰ ਸਿੰਘ ਬਾਦਲ ਨੂੰ ਕਦਮ ਪਿਛਾਂਹ ਖਿੱਚਣੇ ਪਏ, ਜਦੋਂ ਪਿੰਡ ਦੇ ਲੋਕਾਂ...

ਨਿਆਂ ਦਾ ਜਨਾਜਾ : ਮਰਹੂਮ ਵਿਧੂ ਜੈਨ ਦੇ ਮਾਪੇ ਮਾਲੇਰਕੋਟਲਾ ਹੀ ਛੱਡ ਗਏ

ਪੰਜਾਬ ਸਰਕਾਰ ਨੇ ਸੀ ਬੀ ਆਈ ਜਾਂਚ ਲਈ ਨੋਟੀਫਿਕੇਸ਼ਨ ਵੀ ਜਾਰੀ  ਨਹੀਂ ਕੀਤਾ   ਐਨ ਐਨ ਬੀ ਮਾਲੇਰਕੋਟਲਾ - ਇਥੋਂ ਦੇ ਛੋਟਾ ਮੁਹੱਲਾ ਧੋਬੀਆਂ ਵਾਸੀ ਨਵਨੀਤ ਕੁਮਾਰ ਜੈਨ ਅਤੇ ਉਨ੍ਹਾਂ ਦੀ ਪਤਨੀ ਆਰਤੀ ਜੈਨ ਨੂੰ ਕੋਈ ਚੇਤਾ ਵੀ ਨਹੀਂ ਸੀ ਕਿ ਜਦੋਂ...
spot_img

latest articles