40.2 C
Chandigarh
spot_img

Shabdeesh

ਸੁਖਬੀਰ ਸਿੰਘ ਬਾਦਲ ਪਿੰਡ ਵਿੱਚ ਹੀ ਨਾ ਧਰ ਸਕੇ ਨੀਂਹ ਪੱਥਰ

  ਐਨ ਐਨ ਬੀ ਲੰਬੀ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ‘ਵੀ.ਆਈ.ਪੀ’ ਛੱਪੜ ਨੂੰ ਪਾਰਕ ਵਿੱਚ ਬਦਲਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਗਏ ਸੁਖਬੀਰ ਸਿੰਘ ਬਾਦਲ ਨੂੰ ਕਦਮ ਪਿਛਾਂਹ ਖਿੱਚਣੇ ਪਏ, ਜਦੋਂ ਪਿੰਡ ਦੇ ਲੋਕਾਂ...

ਵੀ ਆਈ ਪੀ ਗੱਡੀਆਂ ’ਚੋਂ ਤੇਲ ਦੀ ਚੋਰੀ ਰੋਕਣ ਲਈ ਅਮਲੇ ਬਦਲੇਗਾ

ਐਨ ਐਨ ਬੀ ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਰੇ ਮੰਤਰੀਆਂ ਅਤੇ ਮੁੱਖ ਪਾਰਲੀਮਾਨੀ ਸਕੱਤਰਾਂ ਨੂੰ ਮਿਲਿਆ ਟਰਾਂਸਪੋਰਟ ਵਿਭਾਗ ਦਾ ਅਮਲਾ ਬਦਲਿਆ ਜਾ ਰਿਹਾ ਹੈ ਤੇ ਵਜ੍ਹਾ ਮੰਨੀ ਜਾ ਰਹੀ ਹੈ ਕਿ ਅਹਿਮ ਹਸਤੀਆਂ ਦੇ ਕਾਫਲੇ ਦੀਆਂ...

ਕੈਪਟਨ ਖੇਮੇ ਵੱਲੋਂ ਬਾਜਵਾ ਨੂੰ ਸਿੱਧੀ ਚੁਣੌਤੀ : ਜਾਖੜ ਵੱਲੋਂ ਲੰਚ ਲਈ ਬਾਜਵਾ ਨੂੰ ਸੱਦਾ ਤੱਕ ਨਹੀਂ

  ਸ਼ਬਦੀਸ਼ ਚੰਡੀਗੜ੍ਹ -ਪੰਜਾਬ ਕਾਂਗਰਸ ਸਿਆਸੀ ਵੱਕਾਰ ਦੀ ਪ੍ਰਵਾਹ ਕੀਤੇ ਬਿਨਾ ਧੜੇਬੰਦਕ ਕਾਰਵਾਰਈਆਂ ’ਚ ਲੀਨ ਹੈ। ਕੈਪਟਨ ਅਮਰਿੰਦਰ ਸਿੰਘ  ਧੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਨੀਵਾਂ ਵਿਖਾਉਣ ਲਈ ਹਰ ਹੱਦ ਤੱਕ ਜਾਣ ਲਈ ਕਮਰਕੱਸੇ ਕਰੀ ਫਿਰਦਾ ਹੈ। ਇਸਦੀ...

ਨਰਿੰਦਰ ਮੋਦੀ ਦੀ ਅਮਰੀਕੀ ਮੀਡੀਆ ਵੱਲੋਂ ਮੋਦੀ ਦੀ ਭਰਪੂਰ ਕਵਰੇਜ ਹੋਈ

  ਐਨ ਐਨ ਬੀ ਨਿਊਯਾਰਕ - ਪੂਰੀ ਤਰ੍ਹਾਂ ਭਰੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਰੌਕ ਸਟਾਰ’ ਸਵਾਗਤ ਦੀ ਅਮਰੀਕੀ ਮੀਡੀਆ ਨੇ ਭਰਵੀਂ ਕਵਰੇਜ ਕੀਤੀ ਹੈ। ਹੁਣ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕੀ ਫੇਰੀ ਨੂੰ...

ਵਾਸ਼ਿੰਗਟਨ ‘ਚ ਹੋਵੇਗੀ ਓਬਾਮਾ-ਮੋਦੀ ਮੁਲਾਕਾਤ

    ਸ਼ਬਦੀਸ਼ ਨਿਊਯਾਰਕ - ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਦੀ ਵਾਸ਼ਿੰਗਟਨ ’ਚ ਹੋਣ ਵਾਲੀ ਮੁਲਾਕਾਤ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ, ਹਾਲਾਂਕਿ ਨਿਊਯਾਰਕ...

ਪਾਨੀਰਸੇਲਵਮ ਹੋਣਗੇ ਤਾਮਿਲਨਾਡੂ ਦੇ ‘ਕਾਰਜਕਾਰੀ ਮੁੱਖ ਮੰਤਰੀ’ : ਜ਼ਮਾਨਤ ਲਈ ਹਾਈਕੋਰਟ ’ਚ ਪਏਗੀ ਅਰਜ਼ੀ

ਐਨ ਐਨ ਬੀ ਚੇਨਈ – ਐਨਾ ਡੀ ਐਮ ਕੇ ਸੁਪਰੀਮੋ  ਜੈਲਲਿਤਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚਾਰ ਸਾਲ ਦੀ ਜੇਲ੍ਹ ਹੋਣ ਮਗਰੋਂ ਤਾਮਿਲਨਾਡੂ ਦੇ ਵਿੱਤ ਮੰਤਰੀ ਓ ਪਾਨੀਰਸੇਲਵਮ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਧਰ ਅੰਨਾ ਡੀ ਐਮ ਕੇ...
spot_img

latest articles