37.5 C
Chandigarh
spot_img

Shabdeesh

ਪੁਲੀਸ ਦੀ ਸਖ਼ਤੀ ਕਾਰਨ ਰੇਲਾਂ ਨਾ ਰੋਕ ਸਕੀਆਂ ਹਿੰਦੁਤਵਵਾਦੀ ਜਥੇਬੰਦੀਆਂ

ਐਨ ਐਨ ਬੀ ਮਾਲੇਰਕੋਟਲਾ - ਬੀਤੇ ਦਿਨੀਂ ਜਰਗ-ਖੰਨਾ ਤੋਂ ਨਾਮਧਾਰੀ ਸ਼ਹੀਦੀ ਸਮਾਰਕ ਅਤੇ ਪਿੰਡ ਹਥੋਆ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਨਿਕਾਸੀ ਨਾਲੇ ਵਿੱਚੋਂ ਬੀਤੀ 10 ਸਤੰਬਰ ਨੂੰ ਪਸ਼ੂਆਂ ਦੇ ਕੱਟੇ ਅੰਗ ਮਿਲਣ ਦੇ  ਰੋਸ ਅਤੇ ਇਸ ਘਟਨਾ...

1984: ਦਿੱਲੀ ਦੀ ਅਦਾਲਤ ਵੱਲੋਂ ਤਿੰਨ ਪੁਲੀਸ ਕਰਮੀਆਂ ਸਣੇ ਚਾਰ ਬਰੀ

ਐਨ ਐਨ ਬੀ ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਦੇ ਇਕ ਕੇਸ ਵਿੱਚ ਦਿੱਲੀ ਪੁਲੀਸ ਦੇ ਤਿੰਨ ਅਫਸਰਾਂ ਸਮੇਤ ਚਾਰ ਵਿਅਕਤੀਆਂ ਨੂੰ ਬਰੀ ਕਰ...

ਧੂਰੀ ‘ਚ ਹਾਦਸੇ ਮਗਰੋਂ ਟਰਾਲਾ ਘਰ ’ਚ ਦਾਖ਼ਲ, ਚਾਰ ਹਲਾਕ, ਇੱਕ ਗੰਭੀਰ ਜ਼ਖ਼ਮੀ

ਐਨ ਐਨ ਬੀ ਧੂਰੀ - ਧੂਰੀ-ਸੰਗਰੂਰ  ਸੜਕ ’ਤੇ ਪੈਂਦੇ ਪਿੰਡ ਬੇਨੜਾ ਨੇੜੇ ਅੱਜ ਸਵੇਰੇ 5 ਵਜੇ ਹੋਏ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ  ਸਿਵਲ ਹਸਪਤਾਲ ਧੂਰੀ ਲਿਜਾਇਆ ਗਿਆ। ਜਿਸ...

ਬੱਸ ਗੋਬਿੰਦ ਸਾਗਰ ਝੀਲ ‘ਚ ਡਿੱਗੀ; 25 ਮੌਤਾਂ, 15 ਜ਼ਖ਼ਮੀ

ਐਨ ਐਨ ਬੀ ਸ਼ਿਮਲਾ - ਗੋਬਿੰਦ ਸਾਗਰ ਝੀਲ ਵਿੱਚ ਬੱਸ ਡਿੱਗਣ ਕਾਰਨ 25 ਲੋਕ ਡੁੱਬ ਗਏ ਤੇ ਬਹੁਤ ਸਾਰੇ ਲਾਪਤਾ ਹੋ ਗਏ। ਇਹ ਘਟਨਾ ਬਿਲਾਸਪੁਰ ਨੇੜੇ ਰਾਈਆਂ ਵਿੱਚ ਵਾਪਰੀ ਹੈ। ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਅਜੈ ਸ਼ਰਮਾ ਨੇ ਦੱਸਿਆ ਕਿ...

ਅਮਰੀਕਾ ਦੌਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਕਾਰਪੋਰੇਟਾਂ ਨਾਲ ਗੱਲਬਾਤ ਕਰਨਗੇ

ਐਨ ਐਨ ਬੀ ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ-ਰੋਜ਼ਾ ਅਮਰੀਕਾ ਦੌਰੇ ਲਈ 25 ਸਤੰਬਰ ਨੂੰ ਰਵਾਨਾ ਹੋ ਰਹੇ ਹਨ। ਇਸ ਦੌਰੇ ਦੌਰਾਨ ਉਨ੍ਹਾਂ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਤਾਂ ਸੰਬੋਧਨ ਕਰਨਗੇ, ਰਾਸ਼ਟਰਪਤੀ ਬਰਾਕ...

ਸ਼ਕਤੀਮਾਨ ਦਾ ਨਵਾਂ ਅਵਤਾਰ ਹੋਵੇਗਾ ‘ਮਹਾਂਰਕਸ਼ਕ ਆਰੀਅਨ’

ਚੰਡੀਗੜ੍ਹ - ਕਦੇ ਸੁਪਰਮੈਨ ‘ਸ਼ਕਤੀਮਾਨ’ ਬਣ ਕੇ ਭਾਰਤੀ ਟੀ. ਵੀ. ਸਕਰੀਨ ’ਤੇ ਛਾ ਗਿਆ ਸੀ ਤੇ ਹੁਣ ਓਸੇ ਦਾ ਨਵਾਂ ਅਵਤਾਰ ‘ਮਹਾਂਰਕਸ਼ਕ ਆਰੀਅਨ’ ਦੀ ਸ਼ਕਲ ਧਾਰ ਕੇ ਆ ਰਿਹਾ ਹੈ। ਬਸ ਥੋੜ੍ਹਾ ਫਰਕ ਹੈ। ਇਹ ਨਵਾਂ ਸੁਪਰ ਹੀਰੋ ਥੋੜ੍ਹਾ...
spot_img

latest articles