29.9 C
Chandigarh
spot_img

Shabdeesh

ਜੰਮੂ ਕਸ਼ਮੀਰ ਵਿੱਚ ਭਾਜਪਾ ਇਕੱਲਿਆਂ ਹੀ ਚੋਣਾਂ ਲੜੇਗੀ : ਜਿਤੇਂਦਰ ਸਿੰਘ

ਧਾਰਾ 370 ਭਾਜਪਾ ਦੇ ਏਜੰਡੇ ਦਾ ਹਿੱਸਾ ਹੈ, ਪਰ ਅੱਖ ਚੋਣਾਂ ’ਤੇ ਹੈ ਐਨ ਐਨ ਬੀ ਜੰਮੂ - ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਉਤੇ ਇਕੱਲਿਆਂ ਦੀ ਲੜੇਗੀ। ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ...

ਮੁੜ ਹਰਕਤ ’ਚ ਆਈ ਅਕਾਲੀ-ਭਾਜਪਾ ਤਾਲਮੇਲ ਕਮੇਟੀ ’ਚ ਭਾਜਪਾ ਦੇ ਨਵੇਂ ਰੰਗ

ਅਣ-ਸੁਲਝੇ ਮੁੱਦੇ ਹੱਲ ਕਰਨ ਲਈ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ ਸ਼ਬਦੀਸ਼ ਚੰਡੀਗੜ੍ਹ - ਪੰਜਾਬ ਭਾਜਪਾ ਅਕਾਲੀ-ਭਾਜਪਾ ਗਠਜੋੜ ਸਰਕਾਰ ਹਮੇਸ਼ਾ ਮੁੱਦਾ ਅਧਾਰਤ ਵਿਵਾਦਾਂ ’ਚ ਰਿਹਾ ਹੈ, ਪਰ ਉਸਦੀ ਵਜ੍ਹਾ ਅਕਸਰ ਆਪ-ਆਪਣੇ ਕਾਡਰ ਤੇ ਸਮਾਜਕ ਵਰਗਾਂ ਨੂੰ ਸੰਤੁਸ਼ਟ ਰੱਖਣ ਦੀ ਰਣਨੀਤੀ ਰਹੀ ਹੈ। ਹੁਣ...

ਹੁਣ ਪੰਜਾਬ ਭਾਜਪਾ ਦੀ ਅੱਖ ਦਲਿਤ ਵਰਗਾਂ ’ਚ ਪੈਂਠ ਬਣਾਉਣ ’ਤੇ ਕੇਂਦਰਤ ਹੈ

ਸ਼ਬਦੀਸ਼ ਚੰਡੀਗੜ੍ਹ – ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਤੋਂ ਵੀ ਸਪੱਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਭਾਜਪਾ ਦੀ ਅੱਖ ਦਲਿਤ ਵਰਗ ’ਤੇ ਟਿਕ ਗਈ ਹੈ, ਜੋ ਪੇਂਡੂ ਖੇਤਰ ਵਿੱਚ ਕਮਜ਼ੋਰ ਪਈ ਕਾਂਗਰਸ ਦਾ ਆਧਾਰ ਖੋਹ ਕੇ ਸੱਤਾ ਲਈ ਗਠਜੋੜ...

ਮੰਤਰੀ ਮੰਡਲ ਵਿਸਥਾਰ : ਸ਼ਿਵ ਸੈਨਾ ਸਹੇੜੀ ਦੁਸ਼ਮਣੀ ਭਾਜਪਾ ਨੂੰ ਮਹਿੰਗੀ ਪਵੇਗੀ

ਐਨ ਐਨ ਬੀ ਨਵੀਂ ਦਿੱਲੀ - ਸ਼ਿਵ ਸੈਨਾ ਦੇ ਸਾਬਕਾ ਆਗ ਸੁਰੇਸ਼ ਪ੍ਰਭੂ ਜਦੋਂ ਅੱਜ ਰਾਸ਼ਟਰਪਤੀ ਭਵਨ ਵਿੱਚ ਮੰਤਰੀ ਪਦ ਲਈ ਸਹੁੰ ਚੁੱਕ ਰਹੇ ਸਨ ਤਾਂ ਬਹੁਤਿਆਂ ਨੂੰ ਇਹ ਵੀ ਪਤਾ ਹੀ ਨਹੀਂ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ...

ਨਰਿੰਦਰ ਮੋਦੀ ਦੇ ਦਾਗ਼ੀ ਮੰਤਰੀਆਂ ਸ਼ਾਮਲ ਕਰਨ ਦੀ ਕਾਂਗਰਸ ਨੇ ਨਿੰਦਾ ਕੀਤੀ

ਦਾਗ਼ੀਆਂ ਵਿੱਚ ਪੰਜਾਬ ਭਾਜਪਾ ਇੰਚਾਰਜ ਰਾਮ ਸ਼ੰਕਰ ਕਥੇਰੀਆ  ਤੇ ਗਿਰੀਰਾਜ ਵੀ ਸ਼ਾਮਲ ਐਨ ਐਨ ਬੀ ਨਵੀਂ ਦਿੱਲੀ - ਕਾਂਗਰਸ ਨੇ ਕੇਂਦਰੀ ਵਜ਼ਾਰਤ ‘ਚ ਕਥਿਤ ਦਾਗੀ ਆਗੂਆਂ ਨੂੰ ਮੰਤਰੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਹੈ ਕਿ ਸੰਸਦ...

ਹਿੰਦੀ ਕਵੀ ਕੇਦਾਰਨਾਥ ਸਿੰਘ ਗਿਆਨਪੀਠ ਪੁਰਸਕਾਰ ਨਾਲ ਸਨਮਾਨਤ

ਐਨ ਐਨ ਬੀ ਨਵੀਂ ਦਿੱਲੀ - ਨਾਮਵਰ ਹਿੰਦੀ ਕਵੀ ਕੇਦਾਰਨਾਥ ਸਿੰਘ ਨੂੰ ਭਾਰਤੀ ਸਾਹਿਤ ‘ਚ ਵੱਡਮੁੱਲਾ ਯੋਗਦਾਨ ਪਾਉਣ ਲਈ ਵੱਕਾਰੀ 49ਵੇਂ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰਦਾਨ ਕੀਤਾ। ਇਸ ਮੌਕੇ ਆਪਣੇ...
spot_img

latest articles