33.4 C
Chandigarh
spot_img

Shabdeesh

ਵਿਧਾਨ ਸਭਾ ਚੋਣਾਂ ’ਚ ਜ਼ਾਹਰ ਹੋਵੇਗੀ ਅਕਾਲੀ ਭਾਜਪਾ-ਗੱਠਜੋੜ ਦੀ ਹਕੀਕਤ: ਪਰਨੀਤ ਕੌਰ

ਐਨ ਐਨ ਬੀ ਲੁਧਿਆਣਾ - ਸਾਬਕਾ ਵਿਦੇਸ਼ ਮੰਤਰੀ ਅਤੇ ਵਿਧਾਇਕ ਪ੍ਰਨੀਤ ਕੌਰ ਨੇ  ਅੱਜ ਇੱਥੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਹਾਲ ਸਮੇਂ ਆਉਣ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਦੇਖਣਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮਾਜਿਕ ਤਾਣਾਬਾਣਾ ਬਹੁਤ ਮਜ਼ਬੂਤ ਹੈ,...

ਅੰਮ੍ਰਿਤਸਰ ਸੁਧਾਰ ਟਰੱਸਟ ਘੁਟਾਲਾ : ਕੈਪਟਨ ਅਮਰਿੰਦਰ ਸਿੰਗ ਅਦਾਲਤ ਵਿੱਚ ਪੇਸ਼ ਨਾ ਹੋਏ

ਐਨ ਐਨ ਬੀ ਮੁਹਾਲੀ - ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਸਮੇਤ...

ਮਹਾਰਾਸ਼ਟਰ : ਸ਼ਿਵ ਸੈਨਾ ਦੇ ਤਿੱਖੇ ਤੇਵਰਾਂ ਦੌਰਾਨ ਐਨ ਸੀ ਪੀ ਨੇ ਵਧਾਈ ਭਾਜਪਾ ਦੀ ਸਿਰਦਰਦੀ

ਐਨ ਐਨ ਬੀ ਮੁੰਬਈ – ਭਾਜਪਾ ਦੀ ਮਹਾਰਾਸ਼ਟਰ ’ਚ  ਇਤਿਹਾਸਕ ਜਿੱਤ ਪੈਰ-ਪੈਰ ’ਤੇ ਨਮੋਸ਼ੀ ਦੀ ਵਜ੍ਹਾ ਬਣਦੀ ਜਾ ਰਹੀ ਹੈ। ਚੋਣਾਂ ਤੋਂ ਤੁਰੰਤ ਬਾਅਦ ਐਨ ਸੀ ਪੀ ਨੇ ਤੁਰੰਤ ਬਾਹਰੋਂ ਹਮਾਇਤ ਦਾ ਐਲਾਨ ਕਰ ਦਿੱਤਾ ਸੀ, ਜਦਕਿ ਸ਼ਿਵ ਸੈਨਾ...

ਕਿਰਨ ਚੌਧਰੀ ਹੋਣਗੇ ਹਰਿਆਣਾ ਕਾਂਗਰਸ ਵਿਧਾਇਕ ਦਲ ਨੇਤਾ

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਚੋਣ ਲਟਕਦਾ ਮਾਮਲਾ ਹੱਲ ਹੋ ਗਿਆ ਹੈ। ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਧੜੱਲੇਦਾਰ ਮਹਿਲਾ ਆਗੂ ਤੇ ਮਰਹੂਮ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵਿਰੋਧੀਆਂ ਨੂੰ ਪਛਾੜ ਕੇ...

ਨਾਨਕਸ਼ਾਹੀ ਕੈਲੰਡਰ : ਸ਼ਹੀਦੀ ਜੋੜ ਮੇਲਾ ਤੇ ਪ੍ਰਕਾਸ਼ ਪੁਰਬ ਇੱਕੋ ਵੇਲੇ ਆਉਣ ’ਤੇ ਵਧੀ ਪਰੇਸ਼ਾਨੀ

ਸ਼ਬਦੀਸ਼ ਚੰਡੀਗੜ੍ਹ – ਸਿੱਖ ਪਛਾਣ ਲਈ ਆਇਆ ਨਾਨਕਸ਼ਾਹੀ ਕੈਲੰਡਰ ਅਕਸਰ ਉਲਝਣ ਪੈਦਾ ਕਰਦਾ ਰਹਿੰਦਾ ਹੈ। ਇਸ ਵਾਰ ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ 26, 27 ਤੇ 28 ਦਸੰਬਰ ਨੂੰ ਆ ਰਿਹਾ ਹੈ, ਜਿਸਦੇ ਆਖਰੀ ਦਿਨ ਗੁਰੂ ਗੋਬਿੰਦ ਸਿੰਘ ਦਾ ਜਨਮ...

ਨਾਰਾਜ਼ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਵੱਲੋਂ ਵਿਰੋਧੀ ਧਿਰ ’ਚ ਬੈਠਣ ਦੀ ਚੇਤਾਵਨੀ

ਸ਼ਿਵ ਸੈਨਾ ਸਵੈ-ਮਾਣ ਦੀ ਕੀਮਤ 'ਤੇ ਸੱਤਾ ਦੀ ਭੁੱਖੀ ਨਹੀਂ ਹੈ : ਊਧਵ ਠਾਕਰੇ ਐਨ ਐਨ ਬੀ ਮੁੰਬਈ - ਜਦੋਂ ਕੇਂਦਰੀ ਵਜ਼ਾਰਤ ‘ਚ ਸ਼ਿਵ ਸੈਨਾ ਦੇ ਆਗੂ ਨੂੰ ਮੰਤਰੀ ਬਣਾਉਣ ਦੀ ਤਿਆਰੀ ਹੋ ਚੁੱਕੀ ਸੀ ਤਾਂ ਸ਼ਿਵ ਸੈਨਾ ਨੇ ਐਨ...
spot_img

latest articles