20.2 C
Chandigarh
HomeDoaba

Doaba

ਪਰਵਾਸੀਆਂ ਉਤੇ ਲਗਾਇਆ ਟੈਕਸ ਹਵਾਲਾ ਕਾਰੋਬਾਰ ਨੂੰ ਉਤਸ਼ਾਹ ਦੇਵੇਗਾ : ਐਨ ਆਰ ਆਈ ਸਭਾ

ਐਨ ਐਨ ਬੀ ਜਲੰਧਰ - ਐਨ.ਆਰ.ਆਈ. ਸਭਾ ਪੰਜਾਬ ਨੇ ਪਰਵਾਸੀ ਭਾਰਤੀਆਂ ਵੱਲੋਂ ਭੇਜੇ ਜਾਣ ਵਾਲੇ ਪੈਸਿਆਂ ’ਤੇ 12.36 ਫੀਸਦੀ ਸਰਵਿਸ ਟੈਕਸ ਲਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਪੰਜਾਬ ਦਾ ਵਿਕਾਸ ਪ੍ਰਭਾਵਿਤ ਹੋਵੇਗਾ ਅਤੇ ਗੈਰ ਕਾਨੂੰਨੀ ਢੰਗ ਨਾਲ...

ਬਸਪਾ ਨੇ ਸਿਆਸੀ ਜ਼ਮੀਨ ਲਈ ਛੇੜੇਗੀ ਨਸ਼ਾ ਵਿਰੋਧੀ ‘ਪੰਜਾਬ ਬਚਾਓ’ ਮੁਹਿੰਮ

ਐਨ ਐਨ ਬੀ ਜਲੰਧਰ - ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਬੁਨਿਆਦੀ ਮੁੱਦਿਆਂ ’ਤੇ ਘੇਰਨ ਲਈ ਰਣਨੀਤੀ ਬਣਾਉਂਦਿਆਂ ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ 1 ਨਵੰਬਰ ਨੂੰ  ਇੱਥੋਂ ਦੇ ਡਾ. ਅੰਬੇਦਕਰ ਚੌਕ ਤੋਂ...

ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਇੱਕਮੁਠਤਾ ਦੀ ਲੋੜ : ਬਾਦਲ

ਐਨ ਐਨ ਬੀ ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਤੇ ਦੇਸ਼ ਨੂੰ...

ਅਫ਼ਸਰਸ਼ਾਹੀ ਦੇ ਰੰਗ : ਤੱਖਣੀ ਰੱਖ ਲਈ ਮਿਲੇ 1.57 ਕਰੋੜ, ਖਰਚੇ ਮਸਾਂ 9.15 ਲੱਖ

ਸ਼ਹਿਰ ‘ਚ ਆ ਵੜੇ ਬਾਰਾਂਸਿੰਗੇ ਨੇ ਜਲੰਧਰ ਦੀਆਂ ਸੜਕਾਂ ’ਤੇ ਤਿੰਨ ਘੰਟੇ ਤੱਕ ਗਾਹ ਪਾਇਆ ਐਨ ਐਨ ਬੀ ਹੁਸ਼ਿਆਰਪੁਰ – ਜ਼ਿਲ੍ਹਾ  ਹੁਸ਼ਿਆਰਪੁਰ ਅੰਦਰ 956 ਏਕੜ ਰਕਬੇ ਵਿੱਚ ਬਣੀ ਤੱਖਣੀ ਰੱਖ ਦੇ ਰੱਖ-ਰਖਾਓ ਅਤੇ ਜੰਗਲੀ ਜਾਨਵਰਾਂ ਦੇ ਭੋਜਨ ਲਈ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਜੰਗਲਾਤ ਵਿਭਾਗ ਨੂੰ...

ਪਟਿਆਲਾ ਤੇ ਬਠਿੰਡਾ ਸਮੇਤ ਪੰਜਾਬ ਭਰ ਵਿੱਚ ਵੇਚੀ ਜਾ ਰਹੀ ਪੀ ਆਰ ਟੀ ਸੀ ਜਾਇਦਾਦ

ਪੀ ਆਰ ਟੀ ਸੀ ਦਾ ਮਾਲੀ ਸੰਕਟ : ਤਨਖਾਹ ਉਡੀਕਦੇ ਮੁਲਾਜ਼ਮਾਂ ਲਈ ਵਿਕਣਗੇ ਬੱਸ ਅੱਡੇ ਤੇ ਹੋਰ ਜਾਇਦਾਦ ਐਨ ਐਨ ਬੀ ਚੰਡੀਗੜ੍ਹ - ਪੀ.ਆਰ.ਟੀ.ਸੀ. ਵੱਲੋਂ ਹੁਣ ਮਾਲੀ ਸੰਕਟ ‘ਚੋਂ ਉਭਰਨ ਲਈ ਆਪਣੇ ਮੁੱਖ ਦਫ਼ਤਰ ਪਟਿਆਲਾ ਅਤੇ ਬਠਿੰਡਾ ਦੇ ਬੱਸ ਅੱਡੇ ਨੂੰ ਵੇਚਿਆ ਜਾਵੇਗਾ। ਮੁਢਲੇ ਪੜਾਅ ‘ਤੇ...

ਪੰਜਾਬ ਬਸਪਾ ਆਗੂਆਂ ਨੇ ਕੀਤੀ ਇੱਕ-ਦੂਜੇ ਖਿਲਾਫ਼ ਮੋਰਚਾਬੰਦੀ

ਮਾਇਆਵਤੀ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗੱਦਾਰ ਕਰਾਰ ਦਿੱਤਾ   ਸ਼ਬਦੀਸ਼ ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ  ਵਿੱਚ ਬਸਪਾ ਵਰਕਰਾਂ ਦਾ ਇਕੱਠ ਕੀਤਾ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਪੰਜਾਬ...