16.7 C
Chandigarh
HomeDoaba

Doaba

ਬੀਬੀ ਰਾਜਿੰਦਰ ਕੌਰ ਭੱਠਲ ਨੇ ਕੈਪਟਨ ਅਤੇ ਬਾਜਵਾ ਨੂੰ ਛੋਟੇ-ਵੱਡੇ ਭਰਾ ਦੱਸਿਆ

ਐਨ ਐਨ ਬੀ ਜਲੰਧਰ - ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮੱਤਭੇਦ ਜੱਗਜਾਹਰ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲ ਝੁਕੇ ਨਜ਼ਰ ਆ ਰਹੇ ਸਨ। ਹੁਣ ਉਨ੍ਹਾਂ...

ਬੇ-ਮੌਸਮੀ ਭਾਰਸ਼ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਗਈ

ਮੰਡੀਆਂ ਵਿੱਚ ਝੋਨਾ ਭਿੱਜਿਆ, ਖੜ੍ਹੀ ਫ਼ਸਲਾਂ ਦਾ ਵੀ ਹੋਇਆ ਨੁਕਸਾਨ ਐਨ ਐਨ ਬੀ ਚੰਡੀਗੜ੍ਹ – ਪੰਜਾਬ ਦੇ ਕਈ ਖੇਤਰਾਂ ਵਿੱਚ ਤੂਫਾਨੀ ਹਵਾ ਤੇ ਮੋਹਲੇਧਾਰ ਮੀਂਹ ਕਾਰਨ ਝੋਨੇ ਤੇ ਬਾਸਮਤੀ ਤਾਂ ਕੀ, ਕਮਾਦ ਦੀ ਫ਼ਸਲ ਵਿਛ ਗਈ ਹੈ। ਆਲੂ ਅਤੇ ਮਟਰਾਂ ਦੀ ਬਿਜਾਈ ਵੀ ਰੁਕ ਗਈ...

ਕੈਰੋਂ-ਪਾਸਵਾਨ ਮੀਟਿੰਗ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਬਾਰੇ ਰੇੜਕਾ ਮੁੱਕਿਆ

  ਐਨ ਐਨ ਬੀ ਚੰਡੀਗੜ੍ਹ - ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਨਵੀਂ ਦਿੱਲੀ ਮੀਟਿੰਗ ਦੌਰਾਨ ਬਣੀ ਸਹਿਮਤੀ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਸ਼ੈਲਰ ਮਾਲਕਾਂ, ਮਜ਼ਦੂਰਾਂ ਅਤੇ ਸਰਕਾਰ ਦਰਮਿਆਨ...

ਡਰੱਗ ਰੈਕੇਟ : ਗਾਬਾ ਦੀ ਡਾਇਰੀ ਨੇ ਘੇਰੇ ਸੱਤਾਧਾਰੀ ਤੇ ਸੱਤਾਹੀਣ ਸਿਆਸਤਦਾਨ

ਪੈਸੇ ਨਹੀਂ ਲਏ, ਪਰ ਸਬੰਧ ਪੁਰਾਣੇ ਹਨ : ਸਰਵਣ ਸਿੰਘ ਫਿਲੌਰ ਸ਼ਬਦੀਸ਼ ਚੰਡੀਗੜ੍ਹ : ਪੰਜਾਬ ਦੇ ਸੱਤਾਧਾਰੀ ਗਠਜੋੜ ਅਕਾਲੀ-ਭਾਜਪਾ ਤੇ ਸੱਤਾਹੀਣ ਕਾਂਗਰਸ ਦੇ ਆਗੂ ਕੁਝ ਵੀ ਆਖੀ ਜਾਣ, ਪੁਲੀਸ ਦੇ ਕਬਜੇ ਵਿੱਚ ਆਈ ਗੋਰਾਇਆ ਵੱਸਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਦੀ ਡਾਇਰੀ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ...

ਢਿੱਲੀ ਕਾਰਵਾਈ ਦੀ ਦੋਸ਼ੀ ਪੁਲੀਸ ਨੇ ਵਿਖਾਏ ‘ਤੱਤੇ ਹੱਥ’

ਜਾਮ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ   ਐਨ ਐਨ ਬੀ ਗੜ੍ਹਸ਼ੰਕਰ - ਕਸਬਾ ਸੈਲਾ ਖੁਰਦ ਵਿੱਚ ਚੰਡੀਗੜ੍ਹ-ਹੁਸ਼ਿਆਰਪੁਰ ਰਾਜਮਾਰਗ ‘ਤੇ ਪਿੰਡ ਪੋਸੀ ਦੇ ਵਸਨੀਕਾਂ ਵੱਲੋਂ ਪੁਲੀਸ ਖ਼ਿਲਾਫ਼ ਕੀਤਾ ਚੱਕਾ ਜਾਮ  ਕਰਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ...

ਕੁੰਭਕਰਨ ਨੇ ਵਖ਼ਤ ਪਾਇਆ, ‘ਇੰਦਰ’ ਨੇ ਰਾਵਣ ਨੂੰ ਢਾਹਿਆ

  ਐਨ ਐਨ ਬੀ ਜਲੰਧਰ/ ਕਾਹਨੂੰਵਾਨ -  ਦਸਹਿਰੇ ਮੌਕੇ ਗੌਰਮਿੰਟ ਟ੍ਰੇਨਿੰਗ ਕਾਲਜ ਜਲੰਧਰ ਵਿੱਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਲੱਗਿਆਂ ਵੱਡਾ ਹਾਦਸਾ ਟਲ ਗਿਆ, ਜਦੋਂ ਕੁੰਭਕਰਨ ਦੇ ਪੁਤਲੇ ਨੂੰ ਲਾਈ ਅੱਗ ਦੌਰਾਨ ਪਟਾਕਿਆਂ ਦੀ ਇੱਕ ਚੰਗਿਆੜੀ ਗਰਾਊਂਡ ਵਿੱਚ ਪਏ ਬਾਕੀ ਪਟਾਕਿਆਂ ’ਤੇ ਆ ਡਿੱਗੀ। ਇਸ...