15.4 C
Chandigarh
HomeDoaba

Doaba

ਮਾਇਆਵਤੀ ਵੀ ਹੁਣ ਬਣ ਗਈ ਹੈ ‘ਮਾਇਆਧਾਰੀ

ਬਸਪਾ ’ਚੋਂ ਬਾਹਰ ਕੀਤੇ ਜੰਡਾਲੀ ਨੇ ਲਾਏ ਦੋਸ਼ ਜਲੰਧਰ - ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਅਤੇ ਮਾਇਆਵਤੀ ’ਤੇ ਮਾਇਆਧਾਰੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਪੰਜਾਬ ਮਾਮਲਿਆਂ...

ਦਰਾਣੀ-ਜਠਾਣੀ ਨੂੰ ਠੰਢਾ ਪਿਲਾ ਕੇ ਕੀਤਾ ਬੇਹੋਸ਼

ਮਾਲੀ ਨੁਕਸਾਨ ਬਾਰੇ ਕੁਝ ਵੀ ਦੱਸਣ ਦੀ ਹਾਲਤ ‘ਚ ਨਹੀਂ ਦੋਵੇਂ ਔਰਤਾਂ NewZNew (Nawanshehar) : ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਜਾਂਚ ਕਰਵਾਉਣ ਆਈਆਂ ਦੋ ਔਰਤਾਂ ਨੂੰ ਅਣਪਛਾਤੀਆਂ ਔਰਤਾਂ ਨੇ ਸੋਡਾ ਪਿਲਾ ਕੇ ਬੇਹੋਸ਼ ਕਰ ਦਿੱਤਾ। ਪੀੜਤ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐਮਰਜੈਂਸੀ ਵਾਰਡ ਵਿੱਚ...

ਜਲੰਧਰ ਵਿੱਚ ਕੰਧ ਡਿੱਗਣ ਕਾਰਨ ਪੰਜ ਜ਼ਖ਼ਮੀ

NewZNew (Jalandhar) : ਸਥਾਨਕ ਜਗਤਪੁਰਾ ਮੁਹੱਲਾ ਵਿੱਚ ਕੰਧ ਡਿੱਗਣ ਕਾਰਨ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਪਛਾਣ ਚੰਦਰ ਮੋਹਨ, ਰਵੀ, ਬਬਲੂ, ਜੱਜੀ ਤੇ ਰਾਮੂ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪੰਜੇ ਜਣੇ ਸਥਾਨਕ...