25.6 C
Chandigarh

Theatre

‘ਪੰਜਾਬੀ ਥੀਏਟਰ ਦੇ ਸੌ ਵਰ੍ਹੇ’ ਸੈਮੀਨਾਰ ’ਤੇ ‘ਨੋਰਾ ਰਿਚਰਡਜ਼’ ਐਵਾਰਡ ਦਾ ਐਲਾਨ

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਬੋਧਨ ਕਰਦੇ ਹੋਏਐਨ ਐਨ ਬੀ ਪਟਿਆਲਾ - ਸਾਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵੱਲੋਂ ਉੱਘੇ ਰੰਗਕਰਮੀ ਬਲਵੰਤ ਗਾਰਗੀ ਦੀ ਯਾਦ ਵਿੱਚ ‘ਪੰਜਾਬੀ ਥੀਏਟਰ ਦੇ ਸੌ ਵਰ੍ਹੇ’ ਵਿਸ਼ੇ ਉਤੇ ਕਰਾਇਆ ਗਿਆ ਦੋ-ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ...

ਕੈਨੇਡਾ ਜਾ ਵੱਸੇ ਜਸਪਾਲ ਢਿਲੋਂ ਨੇ ਪੇਸ਼ ਕੀਤਾ ‘ਰੋਟੀ ਵਾਇਆ ਲੰਡਨ’ ਨਾਟਕ

ਸ਼ਬਦੀਸ਼ ਚੰਡੀਗੜ੍ਹ - ਓਂਟਾਰੀਓ ਪੰਜਾਬੀ ਥੀਏਟਰ ਅਤੇ ਫੁਲਕਾਰੀ ਮੀਡੀਆ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਦੇ ਰੰਧਾਵਾ ਆਡੀਟੋਰੀਅਮ ਵਿੱਚ ਕੈਨੇਡਾ ਵਸਦੇ ਓਂਕਾਰਪ੍ਰੀਤ ਦੇ ਸੋਲੋ ਨਾਟਕ ‘ਰੋਟੀ ਵਾਇਆ ਲੰਡਨ’ ਨੂੰ ਕੈਨੇਡਾ ਜਾ ਵੱਸੇ ਪੰਜਾਬੀ ਅਦਾਕਾਰ ਜਸਪਾਲ ਢਿੱਲੋਂ ਨੇ ਪੇਸ਼ ਕੀਤਾ। ਇਹ ਨਾਟਕ ਪਰਵਾਸ ਦਾ ਸੰਤਾਪ ਭੋਗਦੇ...

ਗੁਰਸ਼ਰਨ ਭਾਅ ਜੀ ਦੀ ਯਾਦ ‘ਇਨਕਲਾਬੀ ਰੰਗਮੰਚ ਦਿਵਸ’ ਵਜੋਂ ਮਨਾਈ ਗਈ

ਸ਼ਬਦੀਸ਼ ਬਰਨਾਲਾ - ਪੰਜਾਬੀ ਨਾਟਕ ਤੇ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦੀ ਬਰਸੀ ਇਨਕਲਾਬੀ ਰੰਗਮੰਚ ਦਿਵਸ ਵਜੋਂ ਮਨਈ ਗਈ। ਦਾਣਾ ਮੰਡੀ ਵਿੱਚ ਪੰਜਾਬ ਲੋਕ ਸਭਿਆਚਾਰ ਮੰਚ (ਪਲਸ ਮੰਚ) ਦੀ ਅਗਵਾਈ ਹੇਠ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਸਮਾਗਮ ’ਚ...

ਬੀਨੂ ਢਿਲੋਂ ਤੇ ਬੀ ਐਨ ਸ਼ਰਮਾ ਪੇਸ਼ ਕਰਨਗੇ ‘ਨਹੀਂ ਰਹਿਣਾ ਇੰਡੀਆ’ ਨਾਟਕ

ਸ਼ਬਦੀਸ਼ ਚੰਡੀਗੜ੍ਹ-ਪੰਜਾਬੀ ਰੰਗਮੰਚ ਤੋਂ ਫਿਲਮ ਜਗਤ ਵਿੱਚ ਪੱਕੇ ਪੈਰੀਂ ਹੋਏ ਬੀਨੂ ਢਿਲੋਂ ਨੇ ਮੁੜ ਰੰਗਮੰਚ ਵੱਲ ਰੁਖ਼ ਕੀਤਾ ਹੈ। ਉਸਦਾ ਨਾਟਕ ‘ਐਨ ਆਰ ਆਈ-ਨਹੀਂ ਰਹਿਣਾ ਇੰਡੀਆ’ ਭਾਰਤੀ ਨਿਜਾਮ ’ਤੇ ਕਟਾਖ਼ਸ਼ ਹੋਵੇਗਾ, ਜਿਸਨੇ ਹਰ ਭਾਰਤੀ ਦੇ ਮਨ ਅੰਦਰ ਵਿਦੇਸ਼ ਜਾ ਕੇ ਸੈੱਟ ਹੋਣ ਦੀ ਲਲਕ ਪੈਦਾ...

ਗੁਰਸ਼ਰਨ ਭਾਅ ਜੀ ਦੀ ਯਾਦ ‘ਇਨਕਲਾਬੀ ਰੰਗਮੰਚ ਦਿਵਸ’ ਵਜੋਂ ਮਨਾਈ ਗਈ

  ਸ਼ਬਦੀਸ਼ ਬਰਨਾਲਾ - ਪੰਜਾਬੀ ਨਾਟਕ ਤੇ ਰੰਗਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਸਿੰਘ ਦੀ ਬਰਸੀ ਇਨਕਲਾਬੀ ਰੰਗਮੰਚ ਦਿਵਸ ਵਜੋਂ ਮਨਈ ਗਈ। ਦਾਣਾ ਮੰਡੀ ਵਿੱਚ ਪੰਜਾਬ ਲੋਕ ਸਭਿਆਚਾਰ ਮੰਚ (ਪਲਸ ਮੰਚ) ਦੀ ਅਗਵਾਈ ਹੇਠ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਸਮਾਗਮ ’ਚ...

ਨਾਟਕ ‘ਕਾਮਾਗਾਟਾਮਾਰੂ-ਸਫ਼ਰ ਜਾਰੀ ਹੈ’ ਦਾ ਸਫ਼ਲ ਮੰਚਨ

ਐਨ ਐਨ ਬੀ ਕੈਲਗਰੀ - ਪ੍ਰੋਗਰੈਸਿਵ ਆਰਟਸ ਆਫ਼ ਅਲਬਰਟਾ  ਵੱਲੋਂ ਪ੍ਰੋਗਰੈਸਿਵ ਪੀਪਲਜ਼ ਆਫ਼ ਐਡਮਿੰਟਨ ਦੇ ਸਹਿਯੋਗ ਨਾਲ  ਕਾਮਾਗਾਟਾਮਾਰੂ ਸ਼ਤਾਬਦੀ ਨੂੰ ਸਮਰਪਿਤ ਦੇਵਿੰਦਰ ਦਮਨ ਦਾ ਪੰਜਾਬੀ ਨਾਟਕ ‘ਕਾਮਾਗਾਟਾਮਾਰੂ-ਸਫ਼ਰ ਜਾਰੀ ਹੈ’ ਖੇਡਿਆ ਗਿਆ। ਇਹ ਨਾਟਕ ਸੌ ਸਾਲ ਪਹਿਲਾਂ 1914 ਵਿੱਚ ਕੈਨੇਡਾ ਆਏ ਭਾਰਤੀਆਂ ਨੂੰ ਨਸਲੀ ਵਿਤਕਰੇ...