spot_img
24.8 C
Chandigarh
spot_img
HomeMajha

Majha

ਜਲ੍ਹਿਆਂਵਾਲਾ ਬਾਗ਼ ਦੀ ਸਰਦਲ ’ਤੇ ਸਿਜਦਾ ਕਰਕੇ ਤੁਰਿਆ ਖੱਬੇਪੱਖੀ ਪਾਰਟੀਆਂ ਦਾ ਜਥਾ ਮਾਰਚ

ਅੰਮ੍ਰਿਤਸਰ ਵਿੱਚ ਜਥਾ ਮਾਰਚ ਕਰਦੇ ਖੱਬੀਆਂ ਪਾਰਟੀਆਂ ਦੇ ਆਗੂ ਤੇ ਕਾਰਕੁੰਨਐਨ ਐਨ ਬੀ ਅੰਮ੍ਰਿਤਸਰ - ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਦੇ ਮੰਤਵ ਨਾਲ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ ਅੱਜ ਜਲ੍ਹਿਆਂਵਾਲਾ ਬਾਗ ਤੋਂ ਜਥਾ ਮਾਰਚ ਸ਼ੁਰੂ ਕੀਤਾ ਗਿਆ, ਜੋ ਮਾਝੇ...

ਮੁੱਖ ਮੰਤਰੀ ਬਾਦਲ ਨੇ ਹਰਿਆਣਾ ਚੋਣਾਂ ਦੇ ਨਤੀਜੇ ਸਵਾਗਤਯੋਗ ਦੱਸੇ, ਪਰ….

ਐਨ ਐਨ ਬੀ ਤਰਨ ਤਾਰਨ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਹੁਤ ਖੁਸ਼ ਹਨ, ਹਾਲਾਂਕਿ ਉਨ੍ਹਾਂ ਦੇ ਚਿਹਰੇ ’ਤੇ ਸਹਿਯੋਗੀ ਪਾਰਟੀ ਇਨੈਲੋ ਦੇ ਚੋਣਾਂ ਵਿੱਚ...

ਮਹਾਰਾਸ਼ਟਰ ’ਚ ਸਾਨੂੰ ਸ਼ਿਵ ਸੈਨਾ ਨਾਲ ਗੱਠਜੋੜ ਕਰਨਾ ਚਾਹੀਦੈ : ਅਡਵਾਨੀ

ਮੀਡੀਆ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਬਾਬਤ ਸਵਾਲ ਨਹੀਂ ਕੀਤਾ ਐਨ ਐਨ ਬੀ ਅੰਮ੍ਰਿਤਸਰ – ਭਾਜਪਾ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ ‘ਮਾਰਗ ਦਰਸ਼ਕ’ ਦੱਸੇ ਜਾਂਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਹਾਰਾਸ਼ਟਰ ਵਿੱਚ 25 ਸਾਲ ਬਾਅਦ ਟੁੱਟਣ ਵਾਲਾ ਗਠਜੋੜ ਬਹਾਲ ਹੋਣ ਦੀ...

ਹੁਣ ਜ਼ਿਲ੍ਹਾ ਅਕਾਲੀ ਦਲ ਨੇ ਦਾਗੇ ਨਵਜੋਤ ਸਿੱਧੂ ’ਤੇ ਤਿੱਖੇ ਸਵਾਲ

ਐਨ ਐਨ ਬੀ ਅੰਮ੍ਰਿਤਸਰ - ਸਾਬਕਾ ਸੰਸਦ ਮੈਂਬਰ ਤੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਸੁਰੱੲਖਿਆ ਛਤਰੀ ਬਹਾਲ ਹੋਣ ਬਾਅਦ ਵੀ ਜਾਰੀ ਹੈ। ਜ਼ਿਲ੍ਹਾ ਅਕਾਲੀ ਦਲ ਦੇ ਆਗੂਆਂ ਨੇ ਸਿੱਧੂ ਨੂੰ ਅੰਮ੍ਰਿਤਸਰ ਵਿੱਚ ਕਿਸੇ ਵੇਲੇ ਵੀ ਬਹਿਸ...

ਅਕਾਲੀ-ਭਾਜਪਾ ਤਣਾਅ : ਨਵਜੋਤ ਸਿੱਧੂ ਨੂੰ ਮਿਲੀ ‘ਵਾਈ’ ਸੁਰੱਖਿਆ ਛਤਰੀ ਵਾਪਸ ਹੋਈ

ਸਿੱਧੂ ਤੋਂ ਨਾਖੁਸ਼ ਅਕਾਲੀਆਂ ਦੀ ਕਾਰਵਾਈ ’ਤੇ ਔਖੀ ਹੈ ਪੰਜਾਬ ਭਾਜਪਾ ਸ਼ਬਦੀਸ਼ ਚੰਡੀਗੜ੍ਹ – ਲੰਮੇ ਸਮੇਂ ਤੋਂ ਭਰੇ-ਪੀਤੇ ਬੈਠੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਖਰੀਆਂ-ਖਰੀਆਂ ਸੁਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ...

ਮੁੱਖ ਮੰਤਰੀ ਦੇ ਪਿੰਡ ਵਿਚਲੇ ਹਸਪਤਾਲ ’ਤੇ ਸਿਹਤ ਮੰਤਰੀ ਦੇ ਛਾਪੇ ਦੀ ਖ਼ਬਰ ਲੀਕ ਹੋਈ

ਅਕਸਰ ਗੈਰ-ਹਾਜ਼ਰ ਰਹਿਣ ਵਾਲੇ ਹਾਜ਼ਰ ਮਿਲੇ, ਕਾਹਨੂੰਵਾਨ ਵਿੱਚ ਸਾਰਾ ਸਟਾਫ਼ ਗੈਰ-ਹਾਜ਼ਰ ਐਨ ਐਨ ਬੀ ਲੰਬੀ - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਸਿਵਲ ਹਸਪਤਾਲ ਵਿੱਚ ਅਚਨਚੇਤ ਛਾਪਾ ਮਾਰ ਕੇ ਨਿਰੀਖਣ ਕੀਤਾ।...