spot_img
24.8 C
Chandigarh
spot_img
HomeMajha

Majha

ਚਿੰਤਪੁਰਨੀ ਕਾਲਜ ਦੇ ਵਿਦਿਆਰਥੀ ਵੱਲੋਂ ਜੋਸ਼ੀ ਦੀ ਕੋਠੀ ਅੱਗੇ ਖ਼ੁਦਕੁਸ਼ੀ ਦਾ ਯਤਨ

ਸੰਘਰਸ਼ ਕਰਦੀਆਂ ਤਿੰਨ ਵਿਦਿਆਰਥਣਾਂ ਬੇਹੋਸ਼ ਹੋਈਆਂ ਐਨ ਐਨ ਬੀ ਅੰਮ੍ਰਿਤਸਰ - ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਇੱਕ ਵਿਦਿਆਰਥੀ ਨੇ ਕੈਬਨਿਟ ਮੰਤਰੀ  ਅਨਿਲ ਜੋਸ਼ੀ ਦੇ ਘਰ ਕੋਲ ਆਪਣੀ ਕਲਾਈ ਦੀ ਨਸ ਕੱਟ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਜਿਸ ਨੂੰ ਜ਼ਖਮੀ...

ਪੰਜਾਬ ਕਾਂਗਰਸ ਦੀ ਖਾਨਾਜੰਗੀ ਦੀ ਹਾਈ ਕਮਾਂਡ ਲਵੇਗੀ ਚੋਣਾਂ ਮਗਰੋਂ ਖ਼ਬਰ

  ਐਨ ਐਨ ਬੀ ਚੰਡੀਗੜ੍ਹ - ਕਾਂਗਰਸ ਦੀ ਖਾਨਾਜੰਗੀ ਸਿਖਰਾਂ ’ਤੇ ਪੁੱਜ ਗਈ ਹੈ। ਲੋਕ ਸਭਾ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਹਰ ਦਿਨ ਹੀ  ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ, ਜਦਕਿ ਰਾਜਾਂ ਦੀਆਂ ਵਿਧਾਨ...

AAP’s Bhagwant Mann slams Punjab govt for drug menace

NewZNew (Amritsar) : Comedian and Aam Aadmi Party (AAP) MP Bhagwant Mann on Thursday slammed the Punjab government alleging that drug dealers were freely roaming in the state while police was making poor drug addict youths as scapegoats. "The Punjab government never thought to...

ਦੀਵਾਲੀ ਤੱਕ ਟੀਚੇ ਵਾਲੇ ਹਰਿਮੰਦਰ ਸਾਹਿਬ ਪਲਾਜ਼ਾ ਦਾ ਕੰਮ ਲਟਕਿਆ

ਦੀਵਾਲੀ ਤੱਕ ਬੰਦ ਰਹੇਗਾ ਕੱਟੜਾ ਆਹਲੂਵਾਲੀਆ ਵਾਲਾ ਰਾਹ ਐਨ ਐਨ ਬੀ ਅੰਮ੍ਰਿਤਸਰ - ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਬੀਤੇ ਦਿਨੀਂ ਐਲਾਨ ਕੀਤਾ ਕਿ ਦੀਵਾਲੀ ਮੌਕੇ ਗੋਲਡਨ ਟੈਂਪਲ ਪਲਾਜ਼ਾ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਪਰ ਸਥਿਤੀ ਇਹ ਹੈ ਕਿ ਬੇਸਮੈਂਟ ਦਾ ਦੂਜੇ ਪੜਾਅ...

ਬੇ-ਮੌਸਮੀ ਭਾਰਸ਼ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਗਈ

ਮੰਡੀਆਂ ਵਿੱਚ ਝੋਨਾ ਭਿੱਜਿਆ, ਖੜ੍ਹੀ ਫ਼ਸਲਾਂ ਦਾ ਵੀ ਹੋਇਆ ਨੁਕਸਾਨ ਐਨ ਐਨ ਬੀ ਚੰਡੀਗੜ੍ਹ – ਪੰਜਾਬ ਦੇ ਕਈ ਖੇਤਰਾਂ ਵਿੱਚ ਤੂਫਾਨੀ ਹਵਾ ਤੇ ਮੋਹਲੇਧਾਰ ਮੀਂਹ ਕਾਰਨ ਝੋਨੇ ਤੇ ਬਾਸਮਤੀ ਤਾਂ ਕੀ, ਕਮਾਦ ਦੀ ਫ਼ਸਲ ਵਿਛ ਗਈ ਹੈ। ਆਲੂ ਅਤੇ ਮਟਰਾਂ ਦੀ ਬਿਜਾਈ ਵੀ ਰੁਕ ਗਈ...

ਕੈਰੋਂ-ਪਾਸਵਾਨ ਮੀਟਿੰਗ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਬਾਰੇ ਰੇੜਕਾ ਮੁੱਕਿਆ

  ਐਨ ਐਨ ਬੀ ਚੰਡੀਗੜ੍ਹ - ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਨਵੀਂ ਦਿੱਲੀ ਮੀਟਿੰਗ ਦੌਰਾਨ ਬਣੀ ਸਹਿਮਤੀ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਸ਼ੈਲਰ ਮਾਲਕਾਂ, ਮਜ਼ਦੂਰਾਂ ਅਤੇ ਸਰਕਾਰ ਦਰਮਿਆਨ...