spot_img
30.8 C
Chandigarh
spot_img
HomeMajha

Majha

ਪਰਵਾਸੀ ਮਜ਼ਦੂਰ ਜੋੜੇ ਦੀ ਕੁੱਟਮਾਰ ਪਿੱਛੋਂ ਪੁਲੀਸ ਖਿਲਾਫ਼ ਰੋਹ ਭੜਕਿਆ

ਬੱਚੇ ਦੇ ਪਿਸ਼ਾਬ ਕਰਨ ਤੋਂ ਵਧਿਆ ਮਾਮਲਾ ਪੁਲੀਸ ਕੇਸ ਤੱਕ ਗਿਆ       ਐਨ ਐਨ ਬੀ   ਅੰਮ੍ਰਿਤਸਰ - ਪਰਵਾਸੀ ਪਤੀ-ਪਤਨੀ ਜੋਤੀ ਤੇ ਰਾਜੇਸ਼ ਕੁਮਾਰ ਨਾਲ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਖ਼ਿਲਾਫ਼ ਪਰਵਾਸੀ ਮਜ਼ਦੂਰਾਂ ਨੇ ਥਾਣਾ ਮੋਹਕਮਪੁਰਾ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਰੋਸ ਪ੍ਰਦਰਸ਼ਨ ਕਰਦਿਆਂ ਸੜਕ ਵੀ...

ਖ਼ੁਦਕੁਸ਼ੀਆਂ ਤੇ ਕਮਿਸ਼ਨ ਦੀ ਸ਼ਰਨ ਜਾਂਦੇ ‘ਪ੍ਰੇਮੀ ਜੋੜਿਆਂ’ ਦੀ ਗਿਣਤੀ ਵਧੀ

ਸ਼ਬਦੀਸ਼ ਚੰਡੀਗੜ੍ਹ – ਪੰਜਾਬ ਪ੍ਰੇਮੀਆਂ ਦੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸਦੀ ਤਾਜਾ ਮਿਸਾਲ ਖਰੜ ਦੇ ਇੱਕ ਪ੍ਰੇਮੀ ਜੋੜੇ ਦੀ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੀਤੀ ਖ਼ੁਦਕੁਸ਼ੀ ਹੈ। ਉਹ ਭੇਤਭਰੀ ਹਾਲਤ ਵਿੱਚ ਘਰਾਂ ’ਚੋਂ ਭੱਜ ਗਏ ਸਨ ਤੇ ਹੁਣ...

ਚੈਂਪੀਅਨਾਂ ਦਾ ਮਾਣ : ਜੇਤੂ ਖਿਡਾਰੀਆਂ ਨੂੰ ਪ੍ਰਸ਼ੰਸਕਾਂ ਨੇ ਹੱਥਾਂ ’ਤੇ ਚੁੱਕਿਆ

ਐਨ ਐਨ ਬੀ ਅੰਮ੍ਰਿਤਸਰ - ਖ਼ਾਲਸਾ ਕਾਲਜ ਫ਼ਾਰ ਵਿਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ, ਜਿਸਨੇ ਕੋਰੀਆ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਦਾ ਅੱਜ ਕਾਲਜ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਸਦੀਆਂ ਸਾਥਣਾਂ, ਅਧਿਆਪਕਾਂ ਤੇ...

ਜਾਂਬਾਜ਼ ਸੈਨਿਕ ਕੁਰੱਪਟ ਸਰਕਾਰਾਂ ਅੱਗੇ ਹਾਰਿਆ

  ਐਨ ਐਨ ਬੀ ਦੀਨਾਨਗਰ - ਫ਼ੌਜ ਵਿੱਚ ਨੌਕਰੀ ਕਰਦਿਆਂ ਦੇਸ਼ ਲਈ ਜਾਨ ਖ਼ਤਰੇ ’ਚ ਪਾ ਕੇ ਅਤਿਵਾਦ ਦੀ ਲੜਾਈ ਜਿੱਤਣ ਵਾਲੇ ਜਾਂਬਾਜ਼ ਸੈਨਿਕ ਨੇ ਸਰਕਾਰ ਦੀਆਂ ਲਾਰੇਬਾਜ਼ ਨੀਤੀਆਂ ਅੱਗੇ ਹਾਰ ਮੰਨ ਲਈ ਹੈ ਅਤੇ ਆਪਣੇ ਵੀਰਤਾ ਮੈਡਲ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ।...

ਸਰਹੱਦੀ ਇਲਾਕੇ ਦੇ ਵਿਕਾਸ ਲਈ ਬਣੇਗੀ ਬਹੁ-ਪੱਖੀ ਨੀਤੀ : ਬਾਦਲ

ਮੀਂਹ ਨਾਲ ਡਿੱਗੇ ਮਕਾਨਾਂ ਦਾ ਮੁਆਵਜ਼ਾ ਦੇਣ ਦਾ ਐਲਾਨ   ਐਨ ਐਨ ਬੀ ਅੰਮ੍ਰਿਤਸਰ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਹੱਦੀ ਖੇਤਰ ਦੇ ਵਿਕਾਸ ਲਈ ਸਰਕਾਰ ਜਲਦੀ ਹੀ ਬਹੁ-ਪੱਖੀ ਨੀਤੀ ਬਣਾਏਗੀ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਵਿੱਚ ਵਿਸ਼ੇਸ਼ ਤੌਰ ’ਤੇ ਸੰਗਤ ਦਰਸ਼ਨ ਪ੍ਰੋਗਰਾਮ...

ਕੁੰਭਕਰਨ ਨੇ ਵਖ਼ਤ ਪਾਇਆ, ‘ਇੰਦਰ’ ਨੇ ਰਾਵਣ ਨੂੰ ਢਾਹਿਆ

  ਐਨ ਐਨ ਬੀ ਜਲੰਧਰ/ ਕਾਹਨੂੰਵਾਨ -  ਦਸਹਿਰੇ ਮੌਕੇ ਗੌਰਮਿੰਟ ਟ੍ਰੇਨਿੰਗ ਕਾਲਜ ਜਲੰਧਰ ਵਿੱਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਲੱਗਿਆਂ ਵੱਡਾ ਹਾਦਸਾ ਟਲ ਗਿਆ, ਜਦੋਂ ਕੁੰਭਕਰਨ ਦੇ ਪੁਤਲੇ ਨੂੰ ਲਾਈ ਅੱਗ ਦੌਰਾਨ ਪਟਾਕਿਆਂ ਦੀ ਇੱਕ ਚੰਗਿਆੜੀ ਗਰਾਊਂਡ ਵਿੱਚ ਪਏ ਬਾਕੀ ਪਟਾਕਿਆਂ ’ਤੇ ਆ ਡਿੱਗੀ। ਇਸ...