spot_img
32.8 C
Chandigarh
spot_img
HomeMajha

Majha

ਨਸ਼ੇ ਨੂੰ ਸਮਾਜਕ ਬੁਰਾਈ ਦਾ ਰੋਗ ਸਮਝਣ ਦੀ ਲੋੜ: ਕਿਰਨ ਬੇਦੀ

  ਐਨ ਐਨ ਬੀ ਅੰਮ੍ਰਿਤਸਰ - ਸਾਬਕਾ ਪੁਲੀਸ ਅਧਿਕਾਰੀ ਮਤੀ ਕਿਰਨ ਬੇਦੀ ਨੇ ਅੱਜ ਇਥੇ ਸੁਝਾਅ ਦਿੱਤਾ ਕਿ ਨਸ਼ਾ ਛੁਡਾਊੁ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਆਏ ਨੌਜਵਾਨਾਂ ਤੇ ਹੋਰਨਾਂ ਦਾ ਇਲਾਜ ਐਲੋਪੈਥੀ ਵਿਧੀ ਦੇ ਨਾਲ ਨਾਲ ਹੋਮਿਓਪੈਥੀ ਅਤੇ ਆਯੁਰਵੈਦਿਕ ਵਿਧੀ ਨਾਲ ਵੀ ਕੀਤਾ ਜਾਵੇ। ਉਨ੍ਹਾਂ ਆਖਿਆ...

ਪੰਜਾਬ ਸਿਰ ਕਰਜ਼ਾ ਬਾਦਲ ਸਰਕਾਰ ਦੀਆਂ ਨੀਤੀਆਂ ਦਾ ਸਿੱਟਾ: ਭੱਠਲ

ਐਨ ਐਨ ਬੀ ਬਾਘਾ ਪੁਰਾਣਾ - ਪੰਜਾਬ ਸਰਕਾਰ ਸਿਰ ਚੜ੍ਹਿਆ ਕਰਜ਼ਾ  ਦਹਿਸ਼ਤਗਰਦੀ ਦਾ ਦੁਖਾਂਤ ਨਹੀਂ ਹੈ, ਬਲਕਿ ਬਾਦਲ ਸਰਕਾਰ ਦੀਆਂ ਬੇਤਰਕ ਯੋਜਨਾਵਾਂ ਅਤੇ ਨੀਤੀਆਂ ਦਾ ਸਿੱਟਾ ਹੈ। ਇਹ ਇਲਜਾਮ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਲਗਾਏ ਹਨ।  ਬੀਬੀ ਭੱਠਲ ਸਥਾਨਕ...

ਅਨਿਲ ਜੋਸ਼ੀ ’ਤੇ ਗ਼ਲਤ ਢੰਗ ਨਾਲ ਪੈਟਰੋਲ ਪੰਪ ਲੈਣ ਦਾ ਦੋਸ਼

ਐਨ ਐਨ ਬੀ ਅੰਮ੍ਰਿਤਸਰ - ਦੋਹਰੀ ਵੋਟ ਦੇ ਵਿਵਾਦ ’ਚ ਫਸੇ ਭਾਜਪਾ ਕੋਟੇ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਵੇਂ ਸੰਕਟ ’ਚ ਫਸ ਗਏ, ਜਦੋਂ ਨਗਰ ਨਿਗਮ ਦੇ ਮੁਅੱਤਲ ਕੀਤੇ ਟਾਊਨ ਪਲਾਨਰ ਦੇਸ ਰਾਜ ਨੇ ਉਨ੍ਹਾਂ ਦੇ ਉਸਦੇ ਰਿਸ਼ਤੇਦਾਰ ਕੌਂਸਲਰ ਅਮਨ ਐਰੀ ਖ਼ਿਲਾਫ਼ ਦੋਸ਼ ਲਾਏ...

ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਝੋਨੇ ਦੀ ਫ਼ਸਲ ਤਬਾਹ

ਐਨ ਐਨ ਬੀ ਅੰਮ੍ਰਿਤਸਰ - ਰਾਵੀ ਦਰਿਆ ਅਤੇ ਬਸੰਤਰ ਨਾਲੇ ਵਿੱਚ ਬੀਤੇ ਦਿਨੀਂ ਵਧੇਰੇ ਪਾਣੀ ਆਉਣ ਕਾਰਨ ਆਏ ਹੜ੍ਹ ਨਾਲ ਦਰਿਆ  ਪਾਰਲੀ ਵਾਹੀਯੋਗ ਜ਼ਮੀਨ ਰੇਤ ਨਾਲ ਭਰ ਗਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਇਸ ਵੇਲੇ ਖੇਤਾਂ ਵਿੱਚ 3 ਤੋਂ 4...

ਅਤਿਵਾਦ ਪੀੜਤ ਪਰਿਵਾਰਾਂ ਦੇ ਬੱਚਿਆਂ ਲਈ ਨੌਕਰੀਆਂ ਮੰਗੀਆਂ

ਅੰਮ੍ਰਿਤਸਰ - ਆਲ ਇੰਡੀਆ ਅਤਿਵਾਦ ਪੀੜਤ ਐਸੋਸੀਏਸ਼ਨ ਨੇ ਦਹਿਸ਼ਤਗਰਦੀ ਦੇ ਪੀੜਤ ਪਰਿਵਾਰਾਂ ਦੇ ਬੇਰੁਜ਼ਗਾਰ ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਜਥੇਬੰਦੀ ਦੇ ਮੁਖੀ ਡਾ. ਬੀ.ਆਰ ਹਸਤੀਰ ਨੇ ਕਿਹਾ ਕਿ ਇਸ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਿਆ ਜਾ ਰਿਹਾ...

ਬਾਦਲ ਦੀ ਕਰਨੀ ਤੇ ਕਥਨੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ: ਬਾਜਵਾ

ਐਨ.ਐਨ. ਬੀ ਅਜਨਾਲਾ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਪਿੰਡ ਬੋਹੜਵਾਲਾ ਵਿਖੇ ਸਰਪੰਚ ਕੁਲਵੰਤ ਸਿੰਘ ਦੀ ਮਾਤਾ ਦੇ ਸ਼ਰਧਾਂਜਲੀ ਸਮਾਗਮ ਵਿੱਚ...