spot_img
31.8 C
Chandigarh
spot_img
HomeMalwa

Malwa

ਬਾਦਲ ਦੀ ‘ਬੇਇੱਜ਼ਤੀ’ ਖ਼ਿਲਾਫ਼ ਹਰਸਿਮਰਤ ਅਸਤੀਫ਼ਾ ਦੇਵੇ : ਬਾਜਵਾ

ਐਨ ਐਨ ਬੀ ਲੁਧਿਆਣਾ - ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਹੁਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਚਕੂਲਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਹੁੰ ਚੁੱਕ ਸਮਾਗਮ ਦੌਰਾਨ ਹੋਏ ਬੇਇਜ਼ੱਤੀ ਭਰੇ ਵਿਵਹਾਰ ’ਤੇ ਰੋਸ ਵਜੋਂ...

ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘਾਂ ਦਾ ਭੇੜ, 4 ਜ਼ਖ਼ਮੀ

ਸ਼੍ਰੋਮਣੀ ਪੰਥ ਦਸਮੇਸ਼ ਤਰਨਾ ਦਲ ਲੁਧਿਆਣਾ ਦੇ ਗੱਦੀਦਾਰਾਂ ਦੀ ਖ਼ੂਨੀ ਖੇਡ ਐਨ ਐਨ ਬੀ ਅੰਮ੍ਰਿਤਸਰ - ਬੰਦੀ ਛੋੜ ਦਿਵਸ ਮਨਾ ਰਹੇ ਨਿਹੰਗ ਸਿੰਘਾਂ ਦੇ ਦੋ ਧੜਿਆਂ ਦਰਮਿਆਨ ਹੋਈ ਗੋਲੀਬਾਰੀ ’ਚ 12 ਸਾਲ ਦੇ ਬੱਚੇ ਗੁਰਵਿੰਦਰ ਸਿੰਘ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਨਿਹੰਗ ਬੀਰ...

ਅਕਾਲੀ ਦਲ ਐਨ ਡੀ ਏ ਦਾ ਚਿਰ-ਸਦੀਵੀ ਭਾਈਵਾਲੀ ਹੈ : ਬਾਦਲ

ਖੱਟਰ ਦੇ ਹਲਫ਼ਦਾਰੀ ਸਮਾਗਮ ਵਿੱਚ ਨਾ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਪਾਇਆ ਭੋਗ ਐਨ ਐਨ ਬੀ ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਟੁੱਟਣ ਦਾ ਕੋਈ ਖਤਰਾ ਨਹੀਂ ਹੈ। ਇਹ ਦਾਅਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ...

ਮੋਗਾ ’ਚ ਸ਼੍ਰੋਮਣੀ ਕਮੇਟੀ ਮੈਂਬਰ ਤੇ ਉਸਦੇ ਛੋਟੇ ਭਰਾ ਦਾ ਅਚਨਚੇਤ ਦਿਹਾਂਤ

ਐਨ ਐਨ ਬੀ ਮੋਗਾ – ਜਦੋਂ ਦੇਸ਼ ਦੀਵਾਲੀ ਦਾ ਜਸ਼ਨ ਮਨਾ ਰਿਹਾ ਸੀ. ਮੋਗਾ ਸ਼ਹਿਰ ਦੇ ਮਹੁੱਲਾ ਸਰਦਾਰ ਨਗਰ ਵਾਸੀ ਦੋ ਸਕੇ ਭਰਾਵਾਂ ਦੀ ਅਚਨਚੇਤ ਹੋਈ ਮੌਤ ਕਾਰਨ ਗਹਿਰੇ ਸਦਮੇ ’ਚ ਸਨ। ਪਹਿਲਾਂ ਇਸ ਨਗਰ ਦੀ ਧਾਰਮਕ ਸ਼ਖ਼ਸੀਅਤ ਤੇ ਸ਼੍ਰੀ ਸੁਖਮਨੀ ਸਾਹਿਬ ਸੋਸਾਇਟੀ ਸਰਦਾਰ ਨਗਰ...

ਊਠਣੀ ਦਾ ਦੁੱਧ, ਦੇਵੇਗਾ ਮੰਦ-ਬੁੱਧਾਂ ਨੂੰ ਸੁੱਧ

ਐਨ ਐਨ ਬੀ ਫ਼ਰੀਦਕੋਟ - ਰਾਜਸਥਾਨ ਸਰਕਾਰ ਨੇ ਮਾਲਵੇ ਦੇ ਮੰਦਬੁੱਧੀ ਬੱਚਿਆਂ ਦੇ ਬਿਹਤਰ ਇਲਾਜ ਲਈ ਮੰਗ ਅਨੁਸਾਰ ਊਠਣੀ ਦਾ ਦੁੱਧ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਊਠ ਖੋਜ ਕੇਂਦਰ ਬੀਕਾਨੇਰ ਲੋੜ ਅਨੁਸਾਰ ਉੱਤਰੀ ਭਾਰਤ ਵਿੱਚ ਕੈਮਲ ਮਿਲਕ ਭੇਜ ਰਿਹਾ ਹੈ। ਇਸ ਖੋਜ ਕੇਂਦਰ...

ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਗਰੀਨ ਦੀਵਾਲੀ ਮਨਾਈ ਜਾਵੇ : ਸਿੱਧੂ

ਐਸ.ਏ.ਐਸ.ਨਗਰ: 21 ਅਕਤੂਬਰ ਦੀਵਾਲੀ ਸਾਡਾ ਪਵਿੱਤਰ ਤਿਉਹਾਰ ਹੈ ਸਮੁੱਚਾ ਦੇਸ਼ ਇਸ ਨੂੰ ਚਾਵਾਂ ਅਤੇ ਮੁਲਾਰਾਂ ਨਾਲ ਮਨਾਉਂਦਾ ਹੈ ਪ੍ਰੰਤੂ  ਕਈ ਵਾਰ ਪਟਾਖਿਆਂ ਦੀ ਲਪੇਟ ਵਿਚ ਆ ਕੇ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਾਨੂੰ ਇਸ ਨੁਕਸਾਨ ਤੋਂ ਬਚਣ ਅਤੇ ਦਿਨ ਪ੍ਰਤੀ ਦਿਨ...