18.7 C
Chandigarh
HomeTagsPunjabi

Tag: Punjabi

ਟੋਰਾਂਟੋ ਦੀ ਪੰਜਾਬਣ ਵਕੀਲ ਰੀਟਾ ਗਰੇਵਾਲ ਨੇ 35 ਲੱਖ ਡਾਲਰ ਦੀ ਠੱਗੀ ਮਾਰੀ

ਰੀਅਲ ਅਸਟੇਟ ਬਾਰੇ ਸੇਵਾਵਾਂ ਦਿੰਦੀ ਰੂਪੋਸ਼ ਵਕੀਲ ਦੇ ਭਾਰਤ ’ਚ ਹੋਣ ਦੇ ਚਰਚੇ   ਐਨ ਐਨ ਬੀ ਟੋਰਾਂਟੋ - ਮਿਸੀਸਾਗਾ ਸ਼ਹਿਰ ਵਿੱਚ ਕੁਝ ਵਰ੍ਹਿਆਂ ਤੋਂ ਰੀਅਲ ਐਸਟੇਟ ਬਾਰੇ ਸੇਵਾਵਾਂ ਦਿੰਦੀ ਵਕੀਲ ਰੀਟਾ ਗਰੇਵਾਲ ਆਪਣੇ ਗਾਹਕਾਂ ਨਾਲ 35 ਲੱਖ ਡਾਲਰ ਦੀ ਧੋਖਾਧੜੀ ਕਰ ਕੇ ਭਾਰਤ ਫ਼ਰਾਰ ਹੋ  ਗਈ...

ਕੇਂਦਰੀ ਕੈਬਨਿਟ ਦੀ ਮੋਹਰ : ਅਗਲੇ ਸਾਲ ਹੋਣਗੀਆਂ ਦਿੱਲੀ ਵਿਧਾਨ ਸਭਾ ਚੋਣਾਂ

ਉਪ ਰਾਜਪਾਲ ਦੀ ਭੇਜੀ ਰਿਪੋਰਟ  ਦੇ ਆਧਾਰ ’ਤੇ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਐਨ ਐਨ ਬੀ ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਘੱਟ ਗਿਣਤੀ ਦੀ 59 ਦਿਨਾ ਸਰਕਾਰ 14 ਫਰਵਰੀ ਦੇ ਦਿਨ ਅਲਵਿਦਾ ਆਖ ਗਈ ਸੀ, ਜਦੋਂ ਬਾਹਰੋਂ ਹਮਾਇਤ ਦੇ ਰਹੀ ਕਾਂਗਰਸ ਨੇ...

ਭਾਜਪਾ ਨਵੀਂ ਕਤਾਰਬੰਦੀ ਲਈ ਹੰਸ ਰਾਜ ਹੰਸ ਸਮੇਤ ਅਕਾਲੀ ਤੇ ਕਾਂਗਰਸੀ ਨੇਤਾ ਤੋੜਨ ਦੇ ਆਹਰ ਵਿੱਚ

ਕੋਰ ਕਮੇਟੀ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਨੂੰ ‘ਢੁੱਕਵਾਂ ਮੌਕਾ’ ਬਣਾਏ ਜਾਣ ’ਤੇ ਸਹਿਮਤ ਪੰਜਾਬ ਦੇ ਡਰੱਗ ਰੈਕੇਟ ਨੂੰ ਕੇਂਦਰੀ ਏਜੰਸੀਆਂ ਦੀ ਜਾਂਚ ਨਾਲ ਜੋੜਨ ਦਾ ਪੈਂਤੜਾ ਵੀ ਹੈ ਗੰਭੀਰ ਸੰਕੇਤ ਸ਼ਬਦੀਸ਼ ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ...

ਬਾਦਲ ਸਰਕਾਰ ਨੂੰ ਕਾਂਗਰਸ ਸਰਕਾਰ ਵੇਲ਼ੇ ਮਿਲ਼ੇ 1408 ਕਰੋੜ ਰੁਪਏ ਦੇ ਪ੍ਰਾਜੈਕਟ ਭਾਜਪਾ ਨੇ ਰੱਦ ਕੀਤੇ

ਕਾਂਗਰਸ ਝੂਠੇ ਨੀਂਹ ਪੱਥਰਾਂ ਦੀ ਇਸ਼ਤਿਅਹਾਰੀ ਖ਼ਿਲਾਫ਼ ਹਾਈਕੋਰਟ ਜਾਵੇਗੀ : ਸੁਨੀਲ ਜਾਖੜ ਸ਼ਬਦੀਸ਼ ਚੰਡੀਗੜ੍ਹ – ਅਕਾਲੀ-ਭਾਜਪਾ ਗਠਜੋੜ ਦੇ ਪੱਕੇਪੈਰੀਂ ਹੋਣ ਦੇ ਤਮਾਮ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। ਇਸਦਾ ਤਾਜ਼ਾ ਪ੍ਰਗਟਾਵਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਝਟਕਾ ਹੈ, ਜਿਸਦੇ ਤਹਿਤ ਪ੍ਰਕਾਸ਼ ਸਿੰਘ ਬਾਦਲ ਸਰਕਾਰ...

32 ਹਜ਼ਾਰ ਅੱਤਵਾਦ ਪੀੜਤ ਹਿੰਦੁ ਪਰਿਵਾਰਾਂ ਨੂੰ ਮੋਦੀ ਮੁਆਵਜਾ ਦੇਵੇ : ਬਾਜਵਾ

ਐਨ ਐਨ ਬੀ ਤਰਨ ਤਾਰਨ - ਦੇਸ਼ ਦੀ ਸੱਤਾ 'ਤੇ ਬਿਰਾਜਮਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਪ੍ਰਭਾਵਿਤ ਹੋਏ 32 ਹਜ਼ਾਰ ਦੇ ਲਗਭਗ ਹਿੰਦੁ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਣ ਦਾ ਐਲਾਨ ਕਰੇ, ਕਿਉਂਕਿ ਖਾਲਿਸਤਾਨੀ ਦਹਿਸ਼ਤਗਰਦੀ ਦੌਰਾਨ ਹਿੰਦੂਆਂ ਦਾ ਧਾਰਮਿਕ ਜਨੂੰਨੀਆਂ...

ਕਿਸਾਨ ਧਰਨਾ : ਸਾਬਕਾ ਕੈਬਿਨਟ ਮੰਤਰੀ ਜ਼ੀਰਾ ਦੀ ਪੁਲਸ ਨਾਲ਼ ਹੱਥੋਂਪਾਈ ’ਚ ਪਗੜੀ ਲੱਥੀ

ਐਨ ਐਨ ਬੀ ਫਿਰੋਜ਼ਪੁਰ- ਪੁਲਸ ਨੇ ਥਾਣਾ ਮੱਖੂ ਦੇ ਅਧੀਨ ਹਰੀਕੇ ਪਤਨ ਪੁੱਲ 'ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਅਸਫਲ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਸਮੇਤ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੀ ਹੱਥੋਂਪਾਈ 'ਚ ਇੰਦਰਜੀਤ ਸਿੰਘ ਦੀ ਪਗੜੀ...