12.7 C
Chandigarh
HomeTagsPunjabi

Tag: Punjabi

ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਪੀੜਤਾਂ ਲਈ ਰਾਹਤ ਦੇ ਸਿਆਸੀ ਸੰਕੇਤ

ਸ਼ਬਦੀਸ਼ ਚੰਡੀਗੜ੍ਹ - ਇਹਨੀਂ ਦਿਨੀਂ, ਜਦੋਂ ਅਕਾਲੀ-ਭਾਜਪਾ ਗਠਜੋੜ ਦੀ ਖਿਚੋਤਾਣ ਚੱਲ ਰਹੀ ਹੈ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਸਕਦਾ ਹੈ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 3325 ਪੀੜਤਾਂ ਦੇ ਹਰੇਕ ਵਾਰਸ ਨੂੰ 5-5 ਲੱਖ ਰੁਪਏ...

ਸਿੱਖ ਵਿਰੋਧੀ ਕਤਲੇਆਮ : ਸਰਨਾ ਭਰਾਵਾਂ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਵਿੱਚ ਘਪਲੇ ਦੇ ਦੋਸ਼

ਐਨ ਐਨ ਬੀ ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਦੇ ਬਾੜ-ਪੀੜਤਾਂ ਨੂੰ ਰਾਹਤ ਸਮੱਗਰੀ ਭੇਜਣ ਦੇ ਨਾਂ ’ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵੱਡੀ ਪੱਧਰ ’ਤੇ ਘਪਲੇਬਾਜ਼ੀ ਕੀਤੀ ਗਈ...

ਨਰਿੰਦਰ ਮੋਦੀ ਦੀ ਬੇਰੁਖ਼ੀ ਪਿੱਛੋਂ ਬਾਦਲ ਦੇ ਭਾਸ਼ਨਾਂ ’ਚੋਂ ਵੀ ਮੋਦੀਗਾਨ ਗਾਇਬ

ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੇ ਹੋਰ ਮੰਗਾਂ ਲਈ ਦਬਾਅ ਬਣਾਏ ਜਾਣ ਦੇ ਸੰਕੇਤ ਸ਼ਬਦੀਸ਼ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮਨੋਹਰ ਲਾਲ ਖੱਟਰ ਦੇ ਹਲਫ਼ਨਾਮਾ ਸਮਾਗਮ ਦੀ ਬੇਰੁਖ਼ੀ ਦੀ ਪੀੜਾ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਦੇ...

ਪੰਜਾਬ ਕਾਂਗਰਸ ਦੀ ਧੜੇਬੰਦੀ ਹੋਰ ਤੇਜ਼ ਹੋਣ ਦੇ ਆਸਾਰ

ਸ਼ਬਦੀਸ਼ ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਰਾਹੁਲ ਗਾਂਧੀ ਕੋਲ਼ ‘ਅਨੁਸ਼ਾਸਨਹੀਣ’ ਨੇਤਾਵਾਂ ਦੀ ਲੱਖ ਸ਼ਕਾਇਤਾਂ ਕਰਦੇ ਰਹਿਣ, ਉਹ ਲਗਾਤਾਰ ਵਧਦੀ ਹੋਈ ਫੁੱਟ ਰੋਕਣ ਵਿੱਚ ਨਾਕਾਮ ਹਨ। ਕੈਪਟਨ ਧੜਾ ਕਾਂਗਰਸ ਹਾਈਕਮਾਨ ਖ਼ਿਲਾਫ਼਼ ਭਲੇ ਹੀ ਖ਼ਾਮੋਸ਼ ਨਜ਼ਰ ਆਈ ਜਾਵੇ, ਉਹ ਕਾਂਗਰਸ ਦੇ...

ਸ਼ਿਵ ਸੈਨਾ ਦੀ ਗ਼ੈਰ-ਹਜ਼ਰੀ ’ਚ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦਾ ਸਹੁੰਚੁੱਕ ਸਮਾਗਮ

ਐਨ ਐਨ ਬੀ ਮੁੰਬਈ - ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਸਰਕਾਰ ਅੱਜ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹਲਫ ਲਵੇਗੀ, ਜਦਕਿ ਸ਼ਿਵ ਸੈਨਾ ਨੇ ਸਮਾਰੋਹ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਸ਼ਿਵ ਸੈਨਾ ਦੇ ਸੀਨੀਅਰ ਆਗੂ ਵਿਨਾਇਕ ਰਾਊਤ ਨੇ ਪਾਰਟੀ ਮੁਖੀ ਊਧਵ ਠਾਕਰੇ...

ਕੈਨੇਡੀਅਨ ਨੇਵੀ ਵਿਚ ਸੇਵਾ ਨਿਭਾਵੇਗੀ ਪਹਿਲੀ ਸਿੱਖ ਔਰਤ

ਐਨ ਐਨ ਬੀ ਟੋਰਾਂਟੋ - ਇਹ ਇਕ ਇਤਿਹਾਸਕ ਗੱਲ ਹੈ ਕਿ ਕੈਨੇਡਿਆਈ ਫੌਜ ਵਿੱਚ ਹੁਣ ਸਿੱਖ ਮਰਦ ਅਤੇ ਔਰਤਾਂ ਦੀ ਰਹਿਤ-ਮਰਿਆਦਾ ਅੜਿੱਕਾ ਨਹੀਂ ਬਣੇਗੀ। ਵਰਲਡ ਸਿੱਖ ਸੰਸਥਾ ਨੇ ਇਸ ਮਾਮਲੇ ਦੀ ਪੂਰੀ ਪੈਰਵੀ ਕੀਤੀ ਅਤੇ ਸਮੁੱਚੇ ਸਿੱਖ ਜਗਤ ਲਈ ਖੁਸ਼ੀ ਦੀ ਖਬਰ ਲਿਆਂਦੀ ਹੈ। ਗੋਰਿਆਂ...