12.7 C
Chandigarh
HomeTagsPunjabi

Tag: Punjabi

ਨਾਨਕਸ਼ਾਹੀ ਕੈਲੰਡਰ ਵਿਵਾਦ ਹੱਲ ਕਰਨ ਲਈ ਸੱਦੀ ਵਿਸ਼ਵ ਸਿੱਖ ਕਨਵੈਨਸ਼ਨ ਮੁਲਤਵੀ

ਐਨ ਐਨ ਬੀ ਅੰਮ੍ਰਿਤਸਰ - ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਦੇ ਮੰਤਵ ਨਾਲ ਪਾਕਿਸਤਾਨ ਵਿੱਚ ਹੋਣ ਵਾਲੀ ਵਿਸ਼ਵ ਸਿੱਖ ਕਨਵੈਨਸ਼ਨ ਨਵੰਬਰ ਦੇ ਦੂਜੇ ਹਫ਼ਤੇ ਕਰਨ ਦੇ ਐਲਾਨ ਨਾਲ ਮੁਲਤਵੀ ਹੋ ਗਈ ਹੈ। ਪਹਿਲਾਂ ਇਹ ਕਨਵੈਨਸ਼ਨ 3 ਤੋਂ 5 ਨਵੰਬਰ ਤੱਕ ਹੋਣੀ ਸੀ। ਨਾਨਕਸ਼ਾਹੀ...

ਸ. ਬਿਕਰਮ ਸਿੰਘ ਮਜੀਠੀਆ ਨੇ ਨਵਵਿਆਹੀ ਜੋੜੀ ਨੂੰ ਦਿੱਤਾ ਅਸ਼ੀਰਵਾਦ

ਐਸ.ਏ.ਐਸ.ਨਗਰ: ਪਾਲਮਕੋਰਟ ਜ਼ੀਰਕਪੁਰ ਵਿਖੇ ਬਾਬਾ ਅਵਤਾਰ ਸਿੰਘ ਬੱਬਰਪੁਰ ਵਾਲਿਆ (ਲੁਧਿਆਣਾ) ਦੇ  ਸਪੁੱਤਰ ਕਾਕਾ ਗੁਰਿੰਦਰ ਸਿੰਘ ਦੇ ਸੁਭ ਵਿਆਹ ਵਿੱਚ ਸਾਮਲ ਹੋਣ ਲਈ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ੍ਰ: ਬਿਕਰਮ ਸਿੰਘ ਮਜੀਠੀਆ ਵਿਸ਼ੇਸ ਤੌਰ ਤੇ ਪੁੱਜੇ। ਉਨ੍ਹਾਂ ਇਸ ਮੌਕੇ ਨਵ-ਵਿਆਹੀ ਜੋੜੀ...

ਅਕਾਲੀ-ਭਾਜਪਾ ਗਠਜੋੜ ਲਈ ਦਿੱਲੀ ਦੀ ਜ਼ਿਮਨੀ ਚੋਣ ਬਣ ਸਕਦੀ ਹੈ ਸਖ਼ਤ ਇਮਤਿਹਾਨ

ਸ਼ਬਦੀਸ਼ ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਣਦਾ ਮਾਣ-ਤਾਣ ਨਾ ਮਿਲ਼ਣ ਨੂੰ ਨਵਜੋਤ ਸਿੰਘ ਸਿੱਧੂ ਤੱਕ ਸੀਮਤ ਕੀਤਾ ਜਾ ਰਿਹਾ ਸੀ, ਹਾਲਾਂਕਿ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਮਹਾਰਾਸ਼ਟਰ : ਭਾਜਪਾ-ਸ਼ਿਵ ਸੈਨਾ ਮੀਟਿੰਗਾਂ ਦਾ ਸਿਲਸਿਲਾ ਜਾਰੀ, ਪਰ ਹਾਲੇ ‘ਸ਼ੁਭ ਸੰਕੇਤ’ ਨਹੀਂ

ਐਨ ਐਨ ਬੀ ਮੁੰਬਈ - ਭਾਜਪਾ ਵੱਲੋਂ ਮਹਾਰਾਸ਼ਟਰ ‘ਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸ਼ਿਵ ਸੈਨਾ ਨੇ ਵੀ ਸਮਰਥਨ ਦੇਣ ਬਾਰੇ ਬੈਠਕਾਂ ਦਾ ਸਿਲਸਿਲਾ ਆਰੰਭ ਦਿੱਤਾ ਹੈ। ਓਧਰ ਸ਼ਿਵ ਸੈਨਾ ਮੁਖੀ ਊੂਧਵ ਠਾਕਰੇ ਨੇ ਸੀਨੀਅਰ ਆਗੂਆਂ ਨਾਲ ਭਵਿੱਖ ਦੀ ਰਣਨੀਤੀ...

ਬਾਗ਼ੀਆਂ ਕਾਂਗਰਸੀਆਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਘੇਰ ਕੇ ਕਾਲੇ ਝੰਡੇ ਦਿਖਾਏ

ਪੰਜਾਬ ਕਾਂਗਰਸ ਕੇਡਰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਤੱਕ ਜਾਵੇਗੀ : ਬਿੱਟੂ ਐਨ ਐਨ ਬੀ ਲੁਧਿਆਣਾ - ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਬਾਗ਼ੀ ਸੁਰਾਂ ਨੇ ਉਸ ਸਮੇਂ ਤੇਜ਼ੀ ਫੜ ਲਈ, ਜਦੋਂ ਨਾਰਾਜ਼ ਪਾਰਟੀ ਵਰਕਰਾਂ ਨੇ ਉਨ੍ਹਾਂ ਸਾਹਮਣੇ ‘ਗੋ ਬੈਕ’ ਦੇ ਨਾਅਰੇ ਲਾਏ ਅਤੇ...

ਕਾਲਾ ਧਨ : 627 ਖਾਤੇ ਕੋਰਟ ਹਵਾਲੇ, ਪਰ ਬਰਲਿਨ ਮੀਟਿੰਗ ’ਚ ਭਾਰਤ ਗ਼ੈਰਹਾਜ਼ਰ

ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮ ਨੂੰ ਅਗਲੇ ਮਹੀਨੇ ਮੁੱਢਲੀ ਰਿਪੋਰਟ ਦੇਣ ਦਾ ਆਦੇਸ਼ ਐਨ ਐਨ ਬੀ ਨਵੀਂ ਦਿੱਲੀ -  ਕੇਂਦਰ ਸਰਕਾਰ ਨੇ ਹੁਕਮਾਂ ਦੀ ਪਾਲਣਾ ਕਰਦਿਆਂ ਸੁਪਰੀਮ ਕੋਰਟ ਨੂੰ  ਜਨੇਵਾ, ਸਵਿਟਜ਼ਰਲੈਂਡ ਦੇ ਬੈਂਕਾਂ ਵਿਚਲੇ 627 ਬੈਂਕ  ਖਾਤਿਆਂ ਦੀ ਸੂਚੀ  ਸੌਂਪੀ, ਜਿਨ੍ਹਾਂ ਵਿੱਚੋਂ ਅੱਧੇ ਖਾਤੇ ਭਾਰਤੀਆਂ ਦੇ...