33.3 C
Chandigarh
spot_img
HomeTagsPunjabi

Tag: Punjabi

ਦੇਸ਼ ‘ਚ ਦੰਗਿਆਂ ਕਾਰਨ ਹਜ਼ਾਰਾਂ ਬੇਕਸੂਰ ਲੋਕ ਮਾਰੇ ਜਾਣੇ ਲਈ ਮੁਆਫ਼ੀ ਮੰਗੇ ਪਾਰਲੀਮੈਂਟ: ਧਰਮਵੀਰ ਗਾਂਧੀ

ਹਜ਼ਾਰਾਂ ਬੇਕਸੂਰ ਲੋਕ ਮਾਰੇ ਜਾਣੇ ਲਈ ਪਾਰਲੀਮੈਂਟ ’ਚ ਮੁਆਫ਼ੀ ਮੰਗੀ ਜਾਵੇ : ਧਰਮਵੀਰ ਗਾਂਧੀ ਸ਼ਬਦੀਸ਼ ਚੰਡੀਗੜ੍ਹ - ਮਾਨਵੀਂ ਹੱਕਾਂ ਦੀ ਪੈਰਵੀ ਕਰਦੇ ਇਕ ਕੌਮਾਂਤਰੀ ਗਰੁੱਪ ਹਿਊਮਨ ਰਾਈਟਸ ਵਾਚ (ਐਚ ਆਰ ਡਬਲਿਊ)  ਨੇ ਕਿਹਾ ਹੈ ਕਿ ਭਾਰਤ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ...

ਫੌਜ ’ਚੋਂ ਪੰਜਾਬੀਆਂ ਦੀ ਗਿਣਤੀ ਘਟਣਾ ਚਿੰਤਾ ਵਾਲੀ ਗੱਲ : ਬਾਦਲ

‘ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼’ ਵਿਸ਼ਵ ਪੱਧਰੀ ਬਣਾਉਣ ਦਾ ਸੱਦਾ ਐਨ ਐਨ ਬੀ ਐਸ ਏ ਐਸ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਥੋਂ ਦੇ ਸੈਕਟਰ-77 ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪਰੈਪਰੇਟਰੀ ਸਸੰਥਾ ਦੀ ਦੇਸ਼ ਭਰ ਵਿੱਚ ਵਧਦੀ ਹਰਮਨ ਪਿਆਰਤਾ ਦੇ ਮੱਦੇਨਜ਼ਰ ਇਸ...

ਜਥੇਦਾਰ ਨੰਦਗੜ੍ਹ ਨੇ ਸ਼ਰਾਬੀਆਂ ਖ਼ਿਲਾਫ਼ ਨਰਮ ਸ਼੍ਰੋਮਣੀ ਕਮੇਟੀ ਦੀ ਨਿੰਦਾ ਕੀਤੀ

ਸ਼ਰਾਬ ਪੀਤੇ ਜਾਣ ਦੀ ਜਗ੍ਹਾ ਬਣੇ ਦੀਵਾਨ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਜਾਣਗੇ ਐਨ ਐਨ ਬੀ ਬਠਿੰਡਾ - ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾਇਆ ਹੈ ਕਿ ਉਹ ਤਖ਼ਤ ਦਮਦਮਾ ਸਾਹਿਬ ਵਿੱਚ ਆਉਣ ਵਾਲੇ ਮਾੜੇ...

ਪਰਵਾਸੀਆਂ ਉਤੇ ਲਗਾਇਆ ਟੈਕਸ ਹਵਾਲਾ ਕਾਰੋਬਾਰ ਨੂੰ ਉਤਸ਼ਾਹ ਦੇਵੇਗਾ : ਐਨ ਆਰ ਆਈ ਸਭਾ

ਐਨ ਐਨ ਬੀ ਜਲੰਧਰ - ਐਨ.ਆਰ.ਆਈ. ਸਭਾ ਪੰਜਾਬ ਨੇ ਪਰਵਾਸੀ ਭਾਰਤੀਆਂ ਵੱਲੋਂ ਭੇਜੇ ਜਾਣ ਵਾਲੇ ਪੈਸਿਆਂ ’ਤੇ 12.36 ਫੀਸਦੀ ਸਰਵਿਸ ਟੈਕਸ ਲਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਪੰਜਾਬ ਦਾ ਵਿਕਾਸ ਪ੍ਰਭਾਵਿਤ ਹੋਵੇਗਾ ਅਤੇ ਗੈਰ ਕਾਨੂੰਨੀ ਢੰਗ ਨਾਲ...

ਅਮਰੀਕਾ ਨੇ 23ਵੇਂ ਵਰ੍ਹੇ ਵੀ ਸੰਯੁਕਤ ਰਾਸ਼ਟਰ ਦੇ ਕਿਊਬਾ ਪੱਖੀ ਮਤੇ ਦਾ ਵਿਰੋਧ ਕੀਤਾ

ਐਨ ਐਨ ਬੀ ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਮਤੇ ਵਿੱਚ ਫਿਰ ਅਮਰੀਕਾ ਵੱਲੋਂ ਕਿਊਬਾ ‘ਤੇ ਲਾਈਆਂ ਆਰਥਿਕ, ਕਮਰਸ਼ੀਅਲ ਅਤੇ ਵਿੱਤੀ ਪਾਬੰਦੀਆਂ ਹਟਾਉਣ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਹੱਕ ਵਿੱਚ ਭਾਰਤ ਸਮੇਤ 188 ਮੁਲਕਾਂ ਨੇ ਵੋਟ ਪਾਈ। ਕਿਊਬਾ ਦੇ ਹੱਕ ਵਿੱਚ...

ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦੀ ਦੌੜ ਵਿੱਚ ਫੜਨਵੀਸ ਕਈਆਂ ਨੂੰ ਪਛਾੜ ਕੇ ਮੋਹਰੀ ਬਣੇ

ਹਰਿਆਣਾ ਦੀ ਤਰਜ਼ ’ਤੇ ਦੌੜ ਵਿੱਚ ਸ਼ਾਮਲ ਆਗੂ ਹਾਮੀ ਭਰਨ ਲਈ ਅੱਗੇ ਆਏ ਐਨ ਐਨ ਬੀ ਮੁੰਬਈ - ਦੇਵੇਂਦਰ ਫੜਨਵੀਸ ਨੂੰ ਅੱਜ ਮਹਾਰਾਸ਼ਟਰ ਵਿੱਚ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ, ਜਿਸ ਨਾਲ ਉਨ੍ਹਾਂ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ...