11.6 C
Chandigarh
HomeTagsPunjabi

Tag: Punjabi

ਹਰਿਆਣਾ ਦੇ ਮੰਤਰੀਆਂ ਦੀ ਵਿਭਾਗ-ਵੰਡ : ਮੁੱਖ ਮੰਤਰੀ ਕੋਲ 18 ਤੇ ਅਭਿਮਨਿਊ ਕੋਲ 13 ਵਿਭਾਗ

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਿੰਨ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣੇ ਸਾਥੀ ਮੰਤਰੀਆਂ ਦਰਮਿਆਨ ਵਿਭਾਗਾਂ ਦੀ ਵੰਡ ਕਰ ਦਿੱਤੀ, ਪਰ ਆਪਣੇ ਕੋਲ 18 ਵਿਭਾਗ ਰੱਖੇ ਹਨ। ਇਸ ਤੋਂ ਸਪਸ਼ਟ ਹੈ ਕਿ ਸੂਬਾਈ ਮੰਤਰੀ ਮੰਡਲ ਦਾ ਵਿਸਤਾਰ...

ਸਿੱਖ ਵਿਰੋਧੀ ਕਤਲੇਆਮ : ਅਮਰੀਕੀ ਅਦਾਲਤ ਵੱਲੋਂ ਅਮਿਤਾਭ ਬੱਚਨ ਨੂੰ ਸੰਮਨ ਜਾਰੀ

ਐਨ ਐਨ ਬੀ ਲਾਸ ਏਂਜਲਸ - ਇਕ ਅਮਰੀਕੀ ਅਦਾਲਤ ਨੇ ਸਿੱਖ ਫਾਰ ਜਸਟਿਸ ਵੱਲੋਂ ਦਾਇਰ ਕੀਤੇ ਗਏ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕੇਸ ਵਿੱਚ ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬਚਨ ਨੂੰ ਸੰਮਨ ਜਾਰੀ ਕੀਤੇ ਹਨ। ਅਮਰੀਕੀ ਜ਼ਿਲ੍ਹਾ ਅਦਾਲਤ ਨੇ ਨਿਊਯਾਰਕ ਆਧਾਰਤ ਸਿੱਖ ਫਾਰ ਜਸਟਿਸ (ਐਸ ਐਫ...

ਧਾਰਮਕ ਅਸਹਿਣਸ਼ੀਲਤਾ : ਨੂਰਮਹਿਲੀਆਂ ਤੇ ਸਿੱਖ ਕਾਰਕੁੰਨਾਂ ’ਚ ਟਕਰਾਅ ਵਿੱਚ 30 ਜ਼ਖਮੀ

ਤਰਨ ਤਾਰਨ ਦੇ ਜੋਧਪੁਰ ਵਿੱਚ ਸਤਿਸੰਗ ਰੋਕੇ ਜਾਣ 'ਤੇ ਫਾਇਰਿੰਗ ਤੇ ਪਥਰਾਓ ਐਨ ਐਨ ਬੀ ਤਰਨ ਤਾਰਨ - ਇਥੋਂ ਚਾਰ ਕਿਲੋਮੀਟਰ ਦੂਰ ਜੋਧਪੁਰ ਵਿਖੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਨੂਰਮਹਿਲ ਆਧਾਰਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਨੂੰ ਰੋਕਣ ਦਾ ਯਤਨ ਕੀਤਾ, ਜਿਸ ਕਾਰਨ ਹਿੰਸਕ...

ਦਿੱਲੀ ‘ਚ ਚੋਣਾਂ ਜਾਂ ਸਰਕਾਰ : ਸੁਪਰੀਮ ਕੋਰਟ ਨੇ ਭਾਜਪਾ ਨੂੰ ਸਮਾਂ ਬਰਬਾਦ ਕਰਨ ਲਈ ਝਾੜ ਪਾਈ

ਐਨ ਐਨ ਬੀ ਨਵੀਂ ਦਿੱਲੀ – ਸੁਪਰੀਮ ਕੋਰਟ ਦੀ ਸਰਗਰਮ ਦਖ਼ਲ-ਅੰਦਾਜ਼ੀ ਤੋਂ ਲਗਦਾ ਹੈ ਕਿ ਦਿੱਲੀ ਵਿੱਚ ਸਰਕਾਰ ਬਣਾਉਣ ਤਮਾਮ ਸ਼ਸ਼ੋਪੰਜ ਖ਼ਤਮ ਹੋਣ ਜਾ ਰਹੇ ਹਨ, ਕਿਉਂਕਿ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਲਈ ਉਪ-ਰਾਜਪਾਲ ਨਜੀਬ ਜੰਗ ਦੀ ਤਜਵੀਜ਼ ਨੂੰ ਰਾਸ਼ਟਰਪਤੀ ਨੇ ਪ੍ਰਵਾਨਗੀ ਦੇ...

ਕਾਲ਼ਾ ਧਨ : ਸੁਪਰੀਮ ਕੋਰਟ ਦੀਆਂ ਝਾੜਾਂ ਪਿੱਛੋਂ ਕੇਂਦਰ ਸਰਕਾਰ ਪੂਰੀ ਸੂਚੀ ਦੇਣ ਲਈ ਤਿਆਰ

ਐਨ ਐਨ ਬੀ ਨਵੀਂ ਦਿੱਲੀ - ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ, ਦੋਵਾਂ ਨੂੰ ਦੀ ਝਾੜਝੰਬ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਝਾੜਝੰਬ ਕਾਲ਼ੇ ਧਨ ਦੇ ਸਵਾਲ ’ਤੇ ਵੀ ਪੈ ਰਹੀ ਹੈ, ਜਿਸਨੂੰ ਭਾਜਪਾ ਕਈ ਸਾਲਾਂ ਤੋਂ ਮੁੱਦਾ ਬਣਾ ਰਹੀ ਹੈ, ਪਰ ਹੁਣ ਵਿਦੇਸ਼ਾਂ...

ਖੱਟਰ ਸਰਕਾਰ ਨੇ ਵੱਖਰੀ ਗੁਰਦੁਆਰਾ ਕਮੇਟੀ ਦੀ ਹੋਣੀ ਸੁਪਰੀਮ ਕੋਰਟ ’ਤੇ ਛੱਡੀ

ਇਨੈਲੋ ਦਾ ਸਾਥ ਦੇਣ ਕਰਕੇ ਅਕਾਲੀ ਭਾਜਪਾ ਸਾਹਮਣੇ ਨਿਤਾਣੇ ਬਣੇ ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਹਾਲ ਦੀ ਘੜੀ ਕਿਸੇ ਵਾਦ-ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ। ਲਿਹਾਜ਼ਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਵਿੱਖ ਸੁਪਰੀਮ ਕੋਰਟ...