10.1 C
Chandigarh
HomeTagsPunjabi

Tag: Punjabi

ਪੰਜਾਬਣ ਦੇਵੀ ਸ਼ਰਮਾ ਕੈਨੇਡਾ ਵਿੱਚ ਬਣੀ ਪਹਿਲੀ ਭਾਰਤੀ ਔਰਤ ਕੌਂਸਲਰ

ਐਨ ਐਨ ਬੀ ਚੰਡੀਗੜ੍ਹ - ਚੰਡੀਗੜ੍ਹ ਦੇ ਨਾਲ ਲਗਦੇ ਪਿੰਡ ਮੁੱਲਾਂਪੁਰ ਗਰੀਬਦਾਸ ਦੀ ਪੁੱਤਰੀ ਅਤੇ ਭਾਰਤੀ ਮੂਲ ਦੀ ਕੈਨੇਡਾ ਵਸਦੀ ਦੇਵੀ ਸ਼ਰਮਾ ਲਗਾਤਾਰ ਦੂਜੀ ਵਾਰ ਵਿਨੀਪੈੱਗ ਤੋਂ ਨਗਰ ਕੌਂਸਲਰ ਚੁਣੀ ਗਈ ਹੈ। ਦੇਵੀ ਸ਼ਰਮਾ ਭਾਰਤੀ ਮੂਲ ਦੀ ਪਹਿਲੀ ਮਹਿਲਾ ਹੈ, ਜਿਸ ਨੂੰ ਨਗਰ ਕੌਂਸਲ ਦੀ...

ਭਾਰਤੀ ਮਾਪਿਆਂ ਵੱਲੋਂ ਵਿਸਾਰੀਆਂ ਧੀਆਂ ਸਪੇਨੀ ਪਰਿਵਾਰ ਨੇ ਅਪਣਾਈਆਂ

ਐਨ ਐਨ ਬੀ ਮੁੱਲਾਂਪੁਰ ਦਾਖਾ - ਕੇਂਦਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਔਲਾਦ ਤੋਂ ਵਾਂਝੇ ਜੋੜਿਆਂ ਨੂੰ ਬੱਚੇ ਗੋਦ ਦੇਣ ਲਈ ਹਰੇਕ ਪ੍ਰਾਂਤ ਵਿੱਚ ਸਪੈਸ਼ਲਾਈਜ਼ਡ ਅਡੌਪਸ਼ਨ ਏਜੰਸੀ (ਸਾਅ) ਅਤੇ ਭਾਰਤ ਅਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਬੱਚੇ ਗੋਦ ਦੇਣ ਲਈ ਰੀਕੋਗਨਾਈਜ਼ਡ ਇੰਡੀਅਨ...

ਬਰੈਂਪਟਨ ਨਗਰਪਾਲਿਕਾ ਚੋਣਾਂ ’ਚ ਗੁਰਪ੍ਰੀਤ ਢਿੱਲੋਂ ਨੇ ਵਿੱਕੀ ਢਿੱਲੋਂ ਨੂੰ ਮਾਤ ਦਿੱਤੀ

ਐਨ ਐਨ ਬੀ ਟੋਰਾਂਟੋ - ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੀ ਨਗਰਪਾਲਿਕਾ ਵਿੱਚ ਐਤਕੀਂ ਨਵਾਂ ਪੰਜਾਬੀ ਚਿਹਰਾ ਸ਼ਾਮਲ ਹੋਵੇਗਾ। ਸ਼ਹਿਰ ਦੇ ਦੋ ਲੱਖ 90 ਹਜ਼ਾਰ ਵੋਟਰਾਂ ਨੇ ਅਗਲੇ ਚਾਰ ਸਾਲਾਂ ਲਈ ਮੇਅਰ ਦੀ ਦਸ ਮੈਂਬਰੀ ਕੌਂਸਲ ਚੁਣ ਲਈ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਢਿੱਲੋਂ...

ਕੋਲੰਬੀਆ ਦੇ ਰਾਸ਼ਟਰਪਤੀ ਮਾਓਵਾਦੀਆਂ ਨਾਲ ਸਮਝੌਤੇ ਦੇ ਸੰਕੇਤ ਦਿੱਤੇ

ਐਨ ਐਨ ਬੀ ਬੋਗੋਟਾ - ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਲ ਸੈਂਟੋਜ਼ ਨੇ ਕਿਹਾ ਹੈ ਕਿ ਉਸ ਨੂੰ ਆਸ ਹੈ ਕਿ ਪਿਛਲੇ 50 ਸਾਲ ਤੋਂ ਮਾਓਵਾਦੀਆਂ ਨਾਲ ਚੱਲੀ ਆ ਰਹੀ ਲੜਾਈ ’ਚ ਇਨ੍ਹਾਂ ਨਾਲ ‘ਆਖਰੀ ਵਾਰ’ ਕੋਈ ਸਮਝੌਤਾ ਕਰਨ ਲਈ ਯੂਰਪ ਉਨ੍ਹਾਂ ਦੀ ਵਿੱਤੀ ਮਦਦ ਕਰੇਗਾ।...

ਕਾਲਾ ਧਨ : 25 ਨਾਵਾਂ ਦੀ ਸੂਚੀ ਵਿੱਚ ਸਿਆਸਤਦਾਨਾਂ ਦੇ ਨਾਂ ਨਹੀਂ

ਐਨ ਐਨ ਬੀ ਨਵੀਂ ਦਿੱਲੀ – ਕਈ ਦਿਨ ਕਾਂਗਰਸ ਤੇ ਹੋਰਨਾਂ ਸਿਆਸੀ ਵਿਰੋਧੀਆਂ ਦੇ ਸਿਆਸੀ ਦਬਾਅ ਸਾਹਮਣੇ ਅੜੀ ਕੇਂਦਰ ਸਰਕਾਰ ਨੇ ਆਖਿਰ 25 ਵਿਅਕਤੀਆਂ ਦੇ ਨਾਵਾਂ ਵਾਲੀ ਸੂਚੀ ਜਨਤਕ ਕਰ ਦਿੱਤੀ ਹੈ, ਜਿਨ੍ਹਾਂ’ਤੇ ਵਿਦੇਸ਼ਾਂ ਵਿੱਚ ਕਾਲਾ ਧਨ ਛੁਪਾਏ ਜਾਣ ਦਾ ਸ਼ੱਕ ਹੈ। ਇਨ੍ਹਾਂ ਕਾਰੋਬਾਰੀਆਂ ਵਿੱਚ...

ਮੁੱਖ ਮੰਤਰੀ ਖੱਟਰ ਦਾ ਐਲਾਨ : ਹੁੱਡਾ ਸਰਕਾਰ ਦੇ ਫ਼ੈਸਲਿਆਂ ’ਤੇ ਨਜ਼ਰਸਾਨੀ ਹੋਵੇਗੀ, ਪਰ…

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਦੀ ਖੱਟਰ ਸਰਕਾਰ ਪਿਛਲੀ ਹੁੱਡਾ ਸਰਕਾਰ ਦੇ ਕਈ ਫੈਸਲਿਆਂ ਦੀ ਸਮੀਖਿਆ ਕਰੇਗੀ। ਨਵੀਂ ਸਰਕਾਰ ਨੇ ਵਿਭਾਗਾਂ ਵਿੱਚ ਚੱਲ ਰਹੀ ਨਿਯੁਕਤੀ ਪ੍ਰਕਿਰਿਆ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਦਕਿ ਸੇਵਾਮੁਕਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁੜ ਨੌਕਰੀਆਂ ਦੇਣ ਦੇ...