spot_img
14.3 C
Chandigarh
spot_img
HomeTagsPunjabi

Tag: Punjabi

ਭਾਰਤੀ ਮਾਪਿਆਂ ਵੱਲੋਂ ਵਿਸਾਰੀਆਂ ਧੀਆਂ ਸਪੇਨੀ ਪਰਿਵਾਰ ਨੇ ਅਪਣਾਈਆਂ

ਐਨ ਐਨ ਬੀ ਮੁੱਲਾਂਪੁਰ ਦਾਖਾ - ਕੇਂਦਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਔਲਾਦ ਤੋਂ ਵਾਂਝੇ ਜੋੜਿਆਂ ਨੂੰ ਬੱਚੇ ਗੋਦ ਦੇਣ ਲਈ ਹਰੇਕ ਪ੍ਰਾਂਤ ਵਿੱਚ ਸਪੈਸ਼ਲਾਈਜ਼ਡ ਅਡੌਪਸ਼ਨ ਏਜੰਸੀ (ਸਾਅ) ਅਤੇ ਭਾਰਤ ਅਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਬੱਚੇ ਗੋਦ ਦੇਣ ਲਈ ਰੀਕੋਗਨਾਈਜ਼ਡ ਇੰਡੀਅਨ...

ਬਰੈਂਪਟਨ ਨਗਰਪਾਲਿਕਾ ਚੋਣਾਂ ’ਚ ਗੁਰਪ੍ਰੀਤ ਢਿੱਲੋਂ ਨੇ ਵਿੱਕੀ ਢਿੱਲੋਂ ਨੂੰ ਮਾਤ ਦਿੱਤੀ

ਐਨ ਐਨ ਬੀ ਟੋਰਾਂਟੋ - ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੀ ਨਗਰਪਾਲਿਕਾ ਵਿੱਚ ਐਤਕੀਂ ਨਵਾਂ ਪੰਜਾਬੀ ਚਿਹਰਾ ਸ਼ਾਮਲ ਹੋਵੇਗਾ। ਸ਼ਹਿਰ ਦੇ ਦੋ ਲੱਖ 90 ਹਜ਼ਾਰ ਵੋਟਰਾਂ ਨੇ ਅਗਲੇ ਚਾਰ ਸਾਲਾਂ ਲਈ ਮੇਅਰ ਦੀ ਦਸ ਮੈਂਬਰੀ ਕੌਂਸਲ ਚੁਣ ਲਈ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਢਿੱਲੋਂ...

ਕੋਲੰਬੀਆ ਦੇ ਰਾਸ਼ਟਰਪਤੀ ਮਾਓਵਾਦੀਆਂ ਨਾਲ ਸਮਝੌਤੇ ਦੇ ਸੰਕੇਤ ਦਿੱਤੇ

ਐਨ ਐਨ ਬੀ ਬੋਗੋਟਾ - ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਲ ਸੈਂਟੋਜ਼ ਨੇ ਕਿਹਾ ਹੈ ਕਿ ਉਸ ਨੂੰ ਆਸ ਹੈ ਕਿ ਪਿਛਲੇ 50 ਸਾਲ ਤੋਂ ਮਾਓਵਾਦੀਆਂ ਨਾਲ ਚੱਲੀ ਆ ਰਹੀ ਲੜਾਈ ’ਚ ਇਨ੍ਹਾਂ ਨਾਲ ‘ਆਖਰੀ ਵਾਰ’ ਕੋਈ ਸਮਝੌਤਾ ਕਰਨ ਲਈ ਯੂਰਪ ਉਨ੍ਹਾਂ ਦੀ ਵਿੱਤੀ ਮਦਦ ਕਰੇਗਾ।...

ਕਾਲਾ ਧਨ : 25 ਨਾਵਾਂ ਦੀ ਸੂਚੀ ਵਿੱਚ ਸਿਆਸਤਦਾਨਾਂ ਦੇ ਨਾਂ ਨਹੀਂ

ਐਨ ਐਨ ਬੀ ਨਵੀਂ ਦਿੱਲੀ – ਕਈ ਦਿਨ ਕਾਂਗਰਸ ਤੇ ਹੋਰਨਾਂ ਸਿਆਸੀ ਵਿਰੋਧੀਆਂ ਦੇ ਸਿਆਸੀ ਦਬਾਅ ਸਾਹਮਣੇ ਅੜੀ ਕੇਂਦਰ ਸਰਕਾਰ ਨੇ ਆਖਿਰ 25 ਵਿਅਕਤੀਆਂ ਦੇ ਨਾਵਾਂ ਵਾਲੀ ਸੂਚੀ ਜਨਤਕ ਕਰ ਦਿੱਤੀ ਹੈ, ਜਿਨ੍ਹਾਂ’ਤੇ ਵਿਦੇਸ਼ਾਂ ਵਿੱਚ ਕਾਲਾ ਧਨ ਛੁਪਾਏ ਜਾਣ ਦਾ ਸ਼ੱਕ ਹੈ। ਇਨ੍ਹਾਂ ਕਾਰੋਬਾਰੀਆਂ ਵਿੱਚ...

ਮੁੱਖ ਮੰਤਰੀ ਖੱਟਰ ਦਾ ਐਲਾਨ : ਹੁੱਡਾ ਸਰਕਾਰ ਦੇ ਫ਼ੈਸਲਿਆਂ ’ਤੇ ਨਜ਼ਰਸਾਨੀ ਹੋਵੇਗੀ, ਪਰ…

ਐਨ ਐਨ ਬੀ ਚੰਡੀਗੜ੍ਹ - ਹਰਿਆਣਾ ਦੀ ਖੱਟਰ ਸਰਕਾਰ ਪਿਛਲੀ ਹੁੱਡਾ ਸਰਕਾਰ ਦੇ ਕਈ ਫੈਸਲਿਆਂ ਦੀ ਸਮੀਖਿਆ ਕਰੇਗੀ। ਨਵੀਂ ਸਰਕਾਰ ਨੇ ਵਿਭਾਗਾਂ ਵਿੱਚ ਚੱਲ ਰਹੀ ਨਿਯੁਕਤੀ ਪ੍ਰਕਿਰਿਆ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਦਕਿ ਸੇਵਾਮੁਕਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁੜ ਨੌਕਰੀਆਂ ਦੇਣ ਦੇ...

ਚੰਡੀਗੜ੍ਹ ਸਮੇਤ ਪੰਜਾਬ ਦੇ ਸਭ ਮੁੱਦੇ ਕੇਂਦਰ ਕੋਲ ਉਠਾਵਾਂਗੇ : ਬਾਦਲ

ਪੰਜਾਬ ਲਈ ਸ਼ਹੀਦ ਹੋਏ ਦਰਸ਼ਨ ਸਿੰਘ ਫੇਰੂਮਾਨ ਦੇ ਸ਼ਰਧਾਂਜਲੀ ਸਮਾਗਮ ਵਿੱਚ ਐਲਾਨ ਐਨ ਐਨ ਬੀ ਰਈਆ – ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਸਬੰਧੀ ਖ਼ਾਮੋਸ਼ ਚਲੇ ਆ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚੁੱਪ ਤੋੜ ਦਿੱਤੀ ਹੈ। ਉਨ੍ਹਾਂ...